Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਅਸੀਂ ਇੰਟਰਨੈੱਟ ਵੱਲੋਂ ਵਿਸ਼ਵ ਪੱਧਰ ਉੱਤੇ ਆਰਥਕ , ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਲਈ ਨਿਭਾਏ ਜਾਂਦੇ ਸਕਾਰਾਤਮਕ ਰੋਲ ਨੂੰ ਮਾਨਤਾ ਦਿੰਦੇ ਹਾਂ।
57. We recognise the critical and positive role the internet plays globally in promoting economic, social and cultural development.
ਬ੍ਰਿਕਸ ਸੱਭਿਆਚਾਰਕ ਮੇਲਾ (ਵੱਖ ਵੱਖ ਸ਼ਹਿਰਾਂ ਵਿੱਚ )
· BRICS Cultural Festival (Various Cities)
ਅਸੀਂ ਜਾਣਦੇ ਹਾਂ, ਬੰਗਲਾਦੇਸ਼ ਅਤੇ ਪੱਛਮੀ ਬੰਗਾਲ ਇੱਕ ਹੀ ਸੱਭਿਆਚਾਰਕ ਵਿਰਾਸਤ ਨੂੰ ਲੈ ਕੇ ਅੱਜ ਵੀ ਜੀਅ ਰਹੇ ਹਨ।
We know that both Bangladesh and West Bengal continue to have a common cultural heritage.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿੱਚ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਚੌਥੀ ਬੈਠਕ ਵਿੱਚ ਉਦਘਾਟਨ ਟਿੱਪਣੀਆਂ ਕੀਤੀਆਂ।
The Prime Minister, Shri Narendra Modi today delivered the opening remarks at the fourth meeting of the Governing Council of NITI Aayog, in Rashtrapati Bhawan Cultural Centre in New Delhi.
ਫੇਰੀ ਦੌਰਾਨ, ਪ੍ਰਧਾਨ ਮੰਤਰੀ ਰਾਸਮੁਸੇਨ 19 ਜਨਵਰੀ, 2019 ਨੂੰ ਨਵੀਂ ਦਿੱਲੀ ਵਿੱਚ ਡੈਨਿਸ਼ ਸੱਭਿਆਚਾਰਕ ਸੰਸਥਾ ਅਤੇ ਡੈੱਨਮਾਰਕ ਦੇ ਦੂਤਾਵਾਸ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ| ਉਹ ਆਗਰਾ ਵੀ ਜਾਣਗੇ|
During the visit, Prime Minister Rasmussen will inaugurate the Danish Cultural Institute and the new building of Danish Embassy in New Delhi on 19 January 2019.
Advertisement - Remove
ਇਹ ਸੱਭਿਆਚਾਰਕ ਵਿਰਾਸਤ ਕਿਸਦੀ ਹੈ?
Whose cultural legacy is this?
ਇਹ ਸਾਡੇ ਸਵਾ ਸੌ ਕਰੋੜ ਦੇਸ਼ਵਾਸੀਆਂ ਦੀ ਸੱਭਿਆਚਾਰਕ ਵਿਰਾਸਤ ਹੈ।
This is our cultural legacy, the legacy of 125 crore people.
4. ਨਵੀਂ ਸੈਰ-ਸਪਾਟਾ ਪੇਸ਼ਕਸ਼ ਵਿੱਚ ਯੋਗਦਾਨ ਕਰਨਾ ਖ਼ਾਸ ਕਰਕੇ ਕੁਦਰਤੀ ਅਤੇ ਮੂਰਤ ਤੇ ਅਮੂਰਤ ਸੱਭਿਆਚਾਰਕ ਵਿਰਾਸਤ ਰਾਹੀਂ ਸੈਰ–ਸਪਾਟੇ ਨੂੰ ਪ੍ਰੋਤਸਾਹਿਤ ਕਰਨਾ, ਨਿਰੰਤਰ ਸੈਰ –ਸਪਾਟਾ ਵਿਕਾਸ ਅਤੇ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਨਾ।
4. To contribute to a new tourism, offer, particularly through the promotion of natural and tangible, and intangible cultural heritage, the development of sustainable tourism and the use of information technologies; and
ਕਰੰਗਾਨੋਰ ਉਹ ਜਗ੍ਹਾ ਹੈ ਜਿੱਥੇ ਯਹੂਦੀਆਂ ਨੇ ਕੋਚੀਨ ਅਤੇ ਮਾਲਾਬਾਰ ਵਿਚਲੇ ਹੋਰ ਸਥਾਨਾਂ ਵੱਲ ਜਾਣ ਤੋਂ ਪਹਿਲਾਂ ਸਦੀਆਂ ਤੱਕ ਧਾਰਮਕ ਅਤੇ ਸੱਭਿਆਚਾਰਕ ਖੁਦਮੁਖਤਿਆਰੀ ਦਾ ਆਨੰਦ ਮਾਣਿਆ ।
Cranganore is where Jews enjoyed religious and cultural autonomy for centuries, before they moved to Cochin and other places in Malabar.
ਅਸੀਂ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਵਿਸ਼ਵ ਨੂੰ ਅਜਿਹਾ ਰੂਪ ਦੇਣ ਲਈ ਉਸੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਾਂ ਜੋ ਸੱਭਿਆਚਾਰਕ ਅਤੇ ਸੱਭਿਅਤਾ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੋਵੇ ਅਤੇ ਨਾਲ ਹੀ ਮਾਨਵ ਜਾਤੀ ਦੀ ਏਕਤਾ ਨੂੰ ਮਜ਼ਬੂਤ ਕਰਦਾ ਹੋਵੇ।
We favor the same approaches to ensuring peace and security and shaping a global architecture that reflects cultural and civilizational diversity and at the same time strengthens unity of humankind.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading