Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਅੱਜ, ਦੇਸ਼ ਪਰਿਵਰਤਨ ਦੇ ਸਿਖ਼ਰ ’ਤੇ ਬੈਠਾ ਹੈ, ਜਿਸਦਾ ਮੁੱਖ ਕਾਰਨ ਆਧੁਨਿਕ ਜੀਵਨ ਸ਼ੈਲੀ, ਟੈਕਨੋਲੋਜੀ ਅਤੇ ਸੱਭਿਆਚਾਰਕ ਸ਼ਹਿਰੀ ਪ੍ਰਵਾਸ ਵਾਲੀ ਜ਼ਰੂਰਤ ਹੈ।
Today, the country sits at the cusp of transformation, primarily led by the need for modern living, technology and cultural urban migration.
ਪ੍ਰਧਾਨ ਮੰਤਰੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀ ਟੈਲੀਫੋਨ ਕਾਲ ਲਈ ਧੰਨਵਾਦ ਕੀਤਾ ਅਤੇ ਭਾਰਤ ਤੇ ਨੇਪਾਲ ਦਰਮਿਆਨ ਉਨ੍ਹਾਂ ਸੱਭਿਅਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਯਾਦ ਕੀਤਾ ਜੋ ਭਾਰਤ ਅਤੇ ਨੇਪਾਲ ਸਾਂਝਾ ਕਰਦੇ ਹਨ।
Prime Minister thanked the Prime Minister of Nepal for his telephone call and recalled the civilizational and cultural links that India and Nepal share.
ਪਾਰਸੀ ਭਾਈਚਾਰੇ ਦਾ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਵਿੱਚ ਇੱਕ ਖ਼ਾਸ ਸਥਾਨ ਹੈ।
The Parsi community holds a special place in the cultural mosaic that is India.
ਮਿੱਤਰੋ, ਭਾਰਤ ਅਤੇ ਤੁਰਕੀ ਦਾ ਆਪਸ ਵਿੱਚ ਮਹਾਨ ਇਤਿਹਾਸਕ ਅਤੇ ਸੱਭਿਆਚਾਰਕ ਸਬੰਧ ਹੈ।
Friends, India and Turkey enjoy great historic and cultural connect.
ਜਿਵੇਂ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ਵੱਜੋਂ ਅੱਗੇ ਵਧ ਰਿਹਾ ਹੈ, ਹਰ ਨਾਗਰਿਕ ਨੂੰ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਅਤੇ ਆਪਣੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।’’
As India marches ahead as one of the fastest growing economies in the world, every citizen should work towards upholding the countrys civilizational values and strengthening its unity and integrity.
Advertisement - Remove
ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਯਟਨ ਦੇ ਲਾਭਾਂ ਨੂੰ ਰੇਖਾਂਕਿਤ ਕਰਨਾ ਸੀ। ਇਸ ਵਿੱਚ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਇਆ ਗਿਆ।
The main objective of the event was to focus on the benefits of tourism, showcasing the cultural diversity of the country and reinforcing the principle of Tourism for All.
ਇਸ ਪ੍ਰੋਗਰਾਮ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗਣਤੰਤਰ ਦਿਵਸ ਪਰੇਡ, ਝਾਂਕੀਆਂ, ਫੌਜੀ ਬੈਂਡ ਵੱਲੋਂ ਪੇਸ਼ਕਾਰੀ, ਫੂਡ ਫੈਸਟੀਵਲ, ਸ਼ਿਲਪ ਮੇਲਾ ਅਤੇ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਣਗੇ।
The event included a display of Republic Day Parade tableaux, performances by the Armed Forces Bands, Food Festival, Crafts Mela and Cultural Performances from different regions of the country.
ਇਹ ਸਿਰਫ ਦੇਸ਼ ਦੀ ਆਰਥਕ ਅਤੇ ਸੱਭਿਆਚਾਰਕ ਸ਼ਕਤੀ ਦੇ ਪ੍ਰਦਰਸ਼ਨ ਦਾ ਹੀ ਨਹੀਂ, ਇਹ ਸਥਾਨ ਬਲਕਿ ਇਹ ਲੱਖਾਂ ਗ਼ਰੀਬ, ਮੱਧ ਵਰਗ ਪਰਿਵਾਰਾਂ ਦੇ ਜੀਵਨ ਨੂੰ ਨਵੀਂ ਦਿਸ਼ਾ ਦੇਣ ਵਾਲਾ ਪ੍ਰੋਜੈਕਟ ਹੈ।
This project is not only the face of India's economic and cultural power but also a new direction for lakhs of poor and middle class families.
ਭਾਰਤ ਅਤੇ ਮਾਲਦੀਵ ਦਰਮਿਆਨ ਸਬੰਧ ਭੂਗੋਲਿਕ ਨਜ਼ਦੀਕੀ , ਨਸਲੀ , ਇਤਿਹਾਸਿਕ , ਸਮਾਜਕ ਆਰਥਕ ਅਤੇ ਦੋਵੇਂ ਦੇਸ਼ਾਂ ਦੀ ਜਨਤਾ ਦਰਮਿਆਨ ਸੱਭਿਆਚਾਰਕ ਸਬੰਧਾਂ ਨਾਲ ਮਜ਼ਬੂਤ ਹੋਏ ਹਨ ।
The two leaders reiterated their strong commitment to further strengthening and reinvigorating the traditionally strong and friendly relations between India and the Maldives, nurtured by geographical contiguity, ethnic, historical, socio-economic and cultural ties between the peoples of the two countries.
ਭਾਰਤ ਵਿੱਚ ਜਿਸ ਤਰ੍ਹਾਂ ਨਾਲ ਭਾਰਤ ਦੀ ਜੋ ਸੱਭਿਆਚਾਰਕ ਵਿਰਾਸਤ ਹੈ, ਇਹ ਵਿਸ਼ਵ ਨੂੰ ਆਕਰਸ਼ਿਤ ਕਰਨ ਦੀ ਬੇਮਿਸਾਲ ਸਮਰੱਥਾ ਹੈ ਉਸ ਵਿੱਚ, ਅਤੇ ਅਸੀਂ ਇਸ ’ਤੇ ਪ੍ਰਤੀਬੱਧ ਹਾਂ।
India's cultural heritage has an unprecedented ability to attract the world and we are committed to that.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading