Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਸਾਥੀਓ , ਕੱਪੜੇ ਸਾਡੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨਾਲ ਜੁੜੇ ਰਹੇ ਹਨ।
Friends, the clothes have also been associated with the cultural diversity of our country.
ਦੋਸਤੋ, ਰਾਸ਼ਟਰਪਤੀ ਲੁਕਾਸ਼ੈਂਕੋ ਅਤੇ ਮੈਂ ਆਪਣੇ ਲੋਕਾਂ ਦੇ ਵਿਚਕਾਰ ਆਪਸੀ ਸੱਭਿਆਚਾਰਕ ਸਬੰਧਾਂ ਦੇ ਖੁਸ਼ਹਾਲ ਇਤਿਹਾਸ 'ਤੇ ਚਰਚਾ ਕੀਤੀ ਜਿਸ ਨੇ ਸਦਭਾਵਨਾ ਵਿਕਸਤ ਕੀਤੀ ਹੈ।
Friends, President Lukashenku and I discussed the rich history of cultural interactions between our people, which has nurtured goodwill.
ਇਹ ਬ੍ਰਿਜ ਬੇਟ ਦਵਾਰਕਾ ਦੀ ਸੱਭਿਆਚਾਰਕ ਵਿਰਾਸਤ ਨਾਲ ਉਸ ਹਜ਼ਾਰਾਂ ਸਾਲ ਪੁਰਾਣੇ ਨਾਤਿਆਂ ਨੂੰ ਜੋੜਨ ਦੀ ਕੜੀ ਦੇ ਰੂਪ ਵਿੱਚ ਅੱਜ ਉਸ ਦਾ ਕੰਮ ਹੋ ਰਿਹਾ ਹੈ।
Today, in a way, construction of this bridge, the work of linking the cultural heritage of Bet Dwarka with thousands of years old relations is happening.
ਕਿਉਂਕਿ ਇਸ ਦੇ ਕੋਲ ਮਹਾਨ ਇਤਿਹਾਸਿਕ ਵਿਰਾਸਤ ਹੈ, ਸੱਭਿਆਚਾਰਕ ਵਿਰਾਸਤ ਹੈ, ਜਿਊਂਦੀਆਂ-ਜਾਗਦੀਆਂ ਉਦਾਹਰਣਾਂ ਹਨ, ਮੈਂ ਸਮਝਦਾ ਹਾਂ ਕਿ ਏਨੀ ਵੱਡੀ ਸਮਰੱਥਾ ਸ਼ਾਇਦ ਹੀ ਕਿਸੇ ਕੋਲ ਹੁੰਦੀ ਹੈ।
Its conception is also possible on this soil which has the power to enlighten this earth because it has a great historical Heritage, cultural heritage and a living example.
ਇਹ ਇੱਫੀ ਆਈਐੱਫਐੱਫਆਈ ਦਾ ਅਭਿੰਨ ਹਿੱਸਾ ਹੈ। ਇਸ ਦਾ ਉਦੇਸ਼ ਭਾਰਤ ਅਤੇ ਵਿਦੇਸ਼ ਵਿੱਚ ਸਿਨੇਮਾ ਸਬੰਧੀ ਅਤੇ ਕਲਾਤਮਕ ਉੱਤਮਤਾ ਵਾਲੀਆਂ ਫੀਚਰ ਅਤੇ ਗੈਰ-ਫੀਚਰ ਫਿਲਮਾਂ ਦੀ ਸਿਲੈਕਸ਼ਨ ਕਰਕੇ ਉਨ੍ਹਾਂ ਦਾ ਪ੍ਰਸਾਰ ਕਰਨਾ ਅਤੇ ਦੁਵੱਲੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਨੂੰ ਹੁਲਾਰਾ ਦੇਣਾ ਹੈ।
Its an integral part of IFFI and the aim of it is to select feature and non-feature films of cinematic and aesthetic excellence promoting films in India and abroad and the bilateral cultural exchange programmes and others.
Advertisement - Remove
ਸਿਰਫ਼ ਵਪਾਰ ਹੀ ਨਹੀਂ ਸਗੋਂ ਸੱਭਿਆਚਾਰਕ ਤੌਰ 'ਤੇ ਵੀ ਹਿੰਦ ਮਹਾਸਾਗਰ ਨੇ ਸਾਨੂੰ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਜੋੜਿਆ ਹੈ, ਉਨ੍ਹਾਂ ਦੇ ਨਾਲ ਖੜੇ ਹੋਣ 'ਚ ਸਾਡੀ ਮਦਦ ਕੀਤੀ ਹੈ।
Not only for business but culturally also Indian Ocean has linked us with other countries of the world and helped us to stand with them.
ਐੱਮਪੀਲੈਡਸ ਯੋਜਨਾ ਸਦਕਾ ਅਜਿਹੀਆਂ ਵੱਖ-ਵੱਖ ਟਿਕਾਊ ਜਨਤਕ ਸੰਪਤੀਆਂ ਦਾ ਨਿਰਮਾਣ ਕੀਤਾ ਗਿਆ ਹੈ ਜਿਨ੍ਹਾਂ ਨੇ ਲੋਕਾਂ ਦੇ ਸਮਾਜਕ, ਸੱਭਿਆਚਾਰਕ ਤੇ ਆਰਥਿਕ ਜੀਵਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਪ੍ਰਭਾਵਿਤ ਕੀਤਾ ਹੈ।
The MPLAD Scheme has resulted into creation of various durable community assets which have impacted the social, cultural and economic life of the local communities in one way or the other.
ਰੇਲ ਨੈੱਟਵਰਕ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਨੂੰ ਬਣਾਈ ਰੱਖਣ ਅਤੇ ਇਨ੍ਹਾਂ ਦੇ ਪ੍ਰਸਾਰ ਵਿੱਚ ਵੀ ਸਹਾਇਤਾ ਕਰਦਾ ਹੈ।
The rail network also helps to maintain and spread our cultural heritage and traditions.
ਉਤਸਵ ਵਿੱਚ ‘ਮਿਨੀ-ਇੰਡੀਆ’ ਜਿਹਾ ਮੰਚ ਤਿਆਰ ਕੀਤਾ ਜਾਵੇਗਾ, ਜਿੱਥੇ ਨੌਜਵਾਨ ਇੱਕ ਦੂਜੇ ਨਾਲ ਗੱਲਬਾਤ ਕਰਨਗੇ ਅਤੇ ਸਮਾਜਿਕ ਤੇ ਸੱਭਿਆਚਾਰਕ ਅਦਾਨ-ਪ੍ਰਦਾਨ ਕਰਨਗੇ।
The Festival also provides an arena, by creating a Mini-India, where youth interact in formal and informal settings and exchange their social and cultural uniqueness.
ਭਾਰਤ ਅਤੇ ਬਰੂਨੇਈ ਦੋਵੇਂ ਹੀ ਸੰਯੁਕਤ ਰਾਸ਼ਟਰ, ਨਾਮ, ਰਾਸ਼ਟਰ ਮੰਡਲ, ਏ ਆਰ ਐੱਫ ਵਗੈਰਾ ਦੇ ਵਿਕਾਸਸ਼ੀਲ ਦੇਸ਼ਾਂ ਵਜੋਂ ਮੈਂਬਰ ਹਨ ਅਤੇ ਇਨ੍ਹਾਂ ਦੇ ਆਪਸੀ ਮਜ਼ਬੂਤ ਰਵਾਇਤੀ ਅਤੇ ਸੱਭਿਆਚਾਰਕ ਸਬੰਧ ਹਨ। ਬਰੂਨੇਈ ਅਤੇ ਭਾਰਤ ਦੇ ਪ੍ਰਮੁੱਖ ਅੰਤਰਰਾਸ਼ਟਰੀ ਮੁੱਦਿਆਂ ਉੱਤੇ ਸਾਂਝੀ ਧਾਰਨਾ ਅਤੇ ਵਪਾਰ ਹਨ।
India and Brunei share common membership of UN, NAM, Commonwealth, ARF, etc., and as developing countries with strong traditional and cultural ties, Brunei and India enjoy a fair degree of commonality in their perceptions on major international issues.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading