Advertisement - Remove

ਸੱਭਿਆਚਾਰਕ - Example Sentences

Popularity:
sabhi'ācāraka  sabhiaachaaraka
ਨੌਜਵਾਨਾਂ ਨੂੰ ਭਾਰਤ ਦੇ ਸੁਨਹਿਰੇ ਅਤੀਤ ਦੇ ਪ੍ਰਤੀਨਿਧ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਆਪਣੀ ਅਮੀਰ ਇਤਿਹਾਸਕ ਵਿਰਾਸਤ ’ਤੇ ਮਾਣ ਹੋਣਾ ਚਾਹੀਦਾ ਹੈ ਅਤੇ ਵਿਸ਼ਵ ਵਿੱਚ ਭਾਰਤ ਦੇ ਸਰਵਉੱਚ ਸੱਭਿਆਚਾਰਕ ਮੁੱਲਾਂ ਅਤੇ ਸੱਭਿਅਕ ਆਦਰਸ਼ਾਂ ਦਾ ਪ੍ਰਤੀਨਿਧ ਬਣਨਾ ਚਾਹੀਦਾ ਹੈ।
Expressing the need to make the youngsters aware of India's glorious past, the Vice President wanted them to take pride in their heritage and history and serve as ambassadors of Indias lofty cultural and civilizational ideals in the world.
ਗੱਲਬਾਤ ਦੌਰਾਨ ਭਾਰਤੀ ਰੱਖਿਆ ਮੰਤਰੀ ਨੇ ਡੂੰਘੇ ਸਿਆਸੀ ਸੰਵਾਦ, ਆਰਥਿਕ ਅਤੇ ਵਪਾਰਕ ਸੰਬੰਧਾਂ ਅਤੇ ਸੱਭਿਆਚਾਰਕ ਅਤੇ ਆਪਸੀ ਜਨਤਕ ਸੰਵਾਦ ਦੀ ਰਵਾਇਤ ਦੇ ਨਾਲ ਦੋਹਾਂ ਦੇਸ਼ਾਂ ਦਰਮਿਆਨ ਆਪਸੀ ਨਜ਼ਰੀਏ ਤੋਂ ਲਾਹੇਵੰਦ ਭਾਈਵਾਲੀ ਦੇ ਲੰਬੇ ਇਤਿਹਾਸ ਨੂੰ ਦੁਹਰਾਇਆ।
During the talks, Raksha Mantri reiterated the long history of mutually beneficial interactions between the two countries with a tradition of close political dialogue, economic and trade linkages as well as cultural and people to people interactions.
ਉਨ੍ਹਾਂ ਨੇ ਕਿਹਾ ਕਿ ਦੂਜੇ ਹਜ਼ਾਰ ਸਾਲ ਦੇ ਇਸ ਲੰਬੇ ਸਮੇਂ ਦੌਰਾਨ ਦੇਸ਼ ਨੇ ਸੱਭਿਆਚਾਰਕ ਅਧੀਨਤਾ ਅਤੇ ਆਰਥਿਕ ਸ਼ੋਸ਼ਣ ਦੇ ਰੂਪ ਵਿੱਚ ਬਹੁਤ ਭਾਰੀ ਕੀਮਤ ਦਿੱਤੀ ਹੈ ਜਿਸ ਨੇ ਇੱਕ ਵਾਰ ਅਮੀਰ ਭਾਰਤ ਨੂੰ ਬੇਕਾਰ ਕਰ ਦਿੱਤਾ ਸੀ।
He said that during this long period of second millennium, the country paid a very heavy price in the form of cultural subjugation and economic exploitation that enfeebled the once rich India.
ਇਸਤੋਂ ਸਿੱਖਿਆ ਲੈਂਦੇ ਹੋਏ ਸਾਰੇ ਭਾਰਤੀਆਂ ਨੂੰ ਆਪਣੀਆਂ ਸਬੰਧਿਤ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਧਰਮਾਂ ਦੀ ਪਾਲਣਾ ਕਰਦੇ ਹੋਏ ਭਾਰਤੀਅਤਾ ਦੀ ਸਾਂਝੀ ਭਾਵਨਾ ਨਾਲ ਖੁਦ ਨੂੰ ਬੰਨ੍ਹਣ ਦੀ ਲੋੜ ਹੈ।
Learning from this, all Indians need to be bound by the shared sense of Indianness while pursuing their respective cultural values and ethos.
ਇਹ ਦੇਸ਼ ਦੇ ਜੈਵਿਕ ਅਤੇ ਸੱਭਿਆਚਾਰਕ ਵਿਭਿੰਨਤਾ ਸਬੰਧੀਉਨ੍ਹਾਂ ਦੇ ਹੱਕਾਂ ਨੂੰ ਬਚਾਉਣ ਲਈ ਕਬਾਇਲੀ ਸੰਘਰਸ਼ਾਂ ਦਾ ਪ੍ਰਦਰਸ਼ਨ ਕਰਨਗੇ ਅਤੇ ਦੱਸਣਗੇ ਕਿ ਉਨ੍ਹਾਂ ਨੇ ਕਿਵੇਂ ਦੇਸ਼ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ ਹੈ।
These will demonstrate the way tribal struggles for protecting their custodial concerns for the biological and cultural diversity of the country, have helped in nation building.
Advertisement - Remove
ਪੁਰਾਤਨ ਸ਼ਹਿਰ, ਸਮਾਰਕਾਂ, ਮੰਦਿਰਾਂ, ਇਮਾਰਤਾਂ ਆਦਿ ਨੀਮ ਭਾਰਤੀ ਸੱਭਿਆਚਾਰਕ ਵਿਰਸੇ ਅਤੇ ਸ਼ਾਨਦਾਰ ਭਵਨ ਨਿਰਮਾਣ ਕਲਾ ਦੇ ਗਵਾਹ ਹਨ।
The ancient cities, monuments, temples, buildings, etc are all Testament of Rich Indian Cultural Heritage and Awe-inspiring Architecture.
ਨੇਤਾਜੀ ਨੂੰ ਭਾਰਤ ਦੀ ਸੱਭਿਅਤਾਗਤ ਸੱਭਿਆਚਾਰਕ ਵਿਰਾਸਤ ‘ਤੇ ਵਿਸ਼ਵਾਸ ਸੀ।
The concept of Mother India is a uniquely Indian cultural heritage.
ਇਸ ਗੱਲ ਦਾ ਦੁੱਖ ਮਨਾਉਂਦਿਆਂ ਕਿ ਬਸਤੀਵਾਦੀ ਰਾਜ ਦੇ ਕਾਰਨ ਅਸੀਂ ਆਪਣੇ ਅਮੀਰ ਅਤੀਤ ਨਾਲ ਜੁੜੇ ਕੁਝ ਮਹੱਤਵਪੂਰਨ ਲਿੰਕ ਗੁਆ ਦਿੱਤੇ ਸਨ, ਉਪ ਰਾਸ਼ਟਰਪਤੀ ਨੇ ਸੱਭਿਆਚਾਰਕ ਪੁਨਰ-ਉੱਭਾਰ ਅਤੇ ਸਾਡੀਆਂ ਰਾਸ਼ਟਰੀ ਭਾਸ਼ਾਵਾਂ ਵਿਚ ਸਾਹਿਤ ਅਤੇ ਕਲਾਤਮਕ ਪ੍ਰਗਟਾਵੇ ਨੂੰ ਨਵੇਂ ਸਿਰੇ ਤੋਂ ਪ੍ਰਫੁੱਲਿਤ ਕਰਨ ਦਾ ਸੱਦਾ ਦਿੱਤਾ।
Lamenting that the colonial rule made India lose some of the vital links with our rich past, the Vice President called for a cultural renaissance and a refreshing flowering of literature and artistic expression in our national languages.
ਸੱਭਿਆਚਾਰਕ ਸਹਿਯੋਗ ਬਾਰੇ ਸਹਿਮਤੀ ਪੱਤਰ ਅਰੁਣ ਗੋਇਲ, ਸਕੱਤਰ, ਸੱਭਿਆਚਾਰ ਮੰਤਰਾਲਾ ਸ਼ਾਹਿਦ ਅਬਦੁੱਲਾ, ਵਿਦੇਸ਼ ਮੰਤਰੀ 3.
Memorandum of Understanding on Cultural Cooperation Arun Goel, Secretary, Ministry of Culture Shahid Abdulla, Minister of Foreign Affairs 3.
ਮਿੱਤਰੋ, ਅੱਜ ਸਾਡੇ ਦਰਮਿਆਨ ਵਿਸਤ੍ਰਿਤ ਗੱਲਬਾਤ ਵਿੱਚ ਰਾਸ਼ਟਰਪਤੀ ਅਰਦੋਗਨ ਅਤੇ ਮੈਂ ਆਪਸੀ ਸਬੰਧਾਂ ਦੇ ਸਮੁੱਚੇ ਦਾਇਰੇ ਬਾਰੇ ਚਰਚਾ ਕੀਤੀ, ਖਾਸ ਤੌਰ ਤੇ ਆਪਸੀ ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਸਬੰਧਾਂ ਬਾਰੇ।
Friends, In our comprehnsive discussions today, President Erdogan and I took stock of full range of our relations, particularly our political, economic and cultural engagement.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading