Advertisement - Remove

ਸੰਸਥਾਵਾਂ - Example Sentences

sasathāvāṁ  sasathaavaan
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਆਪਣੇ ਇਕ ਸੰਦੇਸ ਰਾਹੀਂ ਉਨ੍ਹਾਂ ਸਾਰੇ ਮਿਹਨਤੀ ਲੋਕਾਂ, ਜਿਹੜੇ ਦੇਸ਼ ਭਰ ਵਿਚ ਪੰਚਾਇਤੀ ਰਾਜ ਸੰਸਥਾਵਾਂ ਰਾਹੀਂ ਲੋਕਾਂ ਦੀ ਸੇਵਾ ਕਰ ਰਹੇ ਹਨ, ਨੂੰ ਸਲਾਮ ਕੀਤਾ ਹੈ।
The Prime Minister, Shri Narendra Modi has saluted all the hardworking individuals serving people through Panchayati Raj institutions across India.
ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰੂਸੀ ਸੰਘ ਦੇ ਖੇਤਰਾਂ ਦਰਮਿਆਨ ਸਹਿਯੋਗ ਦੀ ਗਤੀ ਨੂੰ ਅੱਗੇ ਲਿਜਾਣ ਲਈ ਦੋਹਾਂ ਧਿਰਾਂ ਨੇ ਨਿਰਦੇਸ਼ ਦਿੱਤਾ ਕਿ ਦੋਹਾਂ ਦੇਸ਼ਾਂ ਦੇ ਵਪਾਰ, ਉੱਦਮਾਂ ਅਤੇ ਸਰਕਾਰੀ ਸੰਸਥਾਵਾਂ ਦਰਮਿਆਨ ਸਿੱਧੇ ਸੰਪਰਕ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।
To carry forward the momentum of cooperation between the States and Union Territories of the Republic of India and Subjects of the Russian Federation, both Sides directed further intensification of direct contacts between business, entrepreneurs and governmental bodies on both sides.
ਪੰਚਾਇਤੀ ਰਾਜ ਸੰਸਥਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਪੰਚਾਇਤੀ ਰਾਜ ਮੰਤਰਾਲੇ (ਐੱਮਓਪੀਆਰ) ਅਤੇ ਯੂਐੱਨ-ਵੀਮੈਨ ਨੇ ਇੱਕ ਦੂਜੇ ਦੇ ਸਹਿਯੋਗ ਨਾਲ ਕੰਮ ਕੀਤਾ ਹੈ ਤਾਂ ਕਿ ਉਨ੍ਹਾਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵਧਾਉਣ ਲਈ ਚੁਣੀਆਂ ਹੋਈਆਂ ਮਹਿਲਾ ਪ੍ਰਤੀਨਿਧੀਆਂ ਦੀ ਸਮਰੱਥਾ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ।
Ministry of Panchayati Raj (MoPR) and UN-Women have worked in collaboration with each other to promote participation of women in Panchayati Raj Institutions (PRIs), to focus on building capacities of Elected Women Representatives to empower them and enhance their effectiveness.
ਮੈਂ ਵਿਭਿੰਨ ਸੰਸਥਾਵਾਂ ਤੋਂ ਇੱਥੇ ਇਕੱਠੇ ਹੋਏ ਆਗੂਆਂ ਨੂੰ ਵੀ ਅਪੀਲ ਕਰਾਂਗਾ।
I would also like to make an appeal to the leaders of the various institutions gathered here.
ਜੀਐੱਸਟੀਐੱਨ ਵਿੱਚ ਸਾਰੀ 51% ਇਕਵਿਟੀ, ਜੋ ਕਿ ਗ਼ੈਰ ਸਰਕਾਰੀ ਸੰਸਥਾਵਾਂ ਕੋਲ ਹੈ ਉਸ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਹਾਸਲ ਕਰਨਗੀਆਂ ਅਤੇ ਜੀਐੱਸਟੀਐੱਨ ਬੋਰਡ ਨੂੰ ਇਜਾਜ਼ਤ ਦਿੱਤੀ ਜਾਵੇਗੀ ਕਿ ਉਹ ਪ੍ਰਾਈਵੇਟ ਕੰਪਨੀਆਂ ਕੋਲ ਜੋ ਇਕਵਿਟੀ ਹੈ ਉਸ ਨੂੰ ਹਾਸਲ ਕਰਨ ਲਈ ਕਾਰਵਾਈ ਸ਼ੁਰੂ ਕਰੇ।
• Acquisition of entire 51% equity held by the Non-Government Institutions in GSTN equally by the Centre and the State Governments and allow GSTN Board to initiate the process for acquisition of equity held by the private companies.
Advertisement - Remove
ਇਨ੍ਹਾਂ ਲੋਕਾਂ ਨੂੰ ਸਿਸਟਮ ਅਤੇ ਸੰਸਥਾਵਾਂ ਤੋਂ ਹਟਾਉਣ ਲਈ ਸਰਕਾਰ ਨੇ ਪਹਿਲੇ ਦਿਨ ਤੋਂ ਸਵੱਛਤਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ।
The Government has launched a campaign to clean-up the system and the institutions from such elements once it assumed office.
– ਸਰਕਾਰ ਦੀ ਕੋਸ਼ਿਸ਼ ਕਾਰਨ ਹੁਣ ਜਿੱਥੇ-ਜਿੱਥੇ ਸਥਾਨਕ ਸੰਸਥਾਵਾਂ ਆਪਣੀਆਂ ਸਟਰੀਟ ਲਾਈਟਾਂ ਨੂੰ ਐੱਲਈਡੀ ਬੱਲਬ ਨਾਲ ਬਦਲ ਰਹੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਆਰਥਿਕ ਲਾਭ ਹੋ ਰਿਹਾ ਹੈ।
·Due to the efforts made by the government, those local bodies are also reaping the financial benefits.
ਭ੍ਰਿਸ਼ਟਾਚਾਰ ਅਤੇ ਕਾਲੇ ਧਨ ‘ਤੇ ਰੋਕ ਲਗਾਉਣ ਵਿੱਚ ਤੁਹਾਡੀਆਂ ਸੰਸਥਾਵਾਂ ਅਤੇ ਦੇਸ਼ ਦੇ ਕੰਪਨੀ ਸੈਕਟਰੀਆਂ ਦੀ ਬਹੁਤ ਵੱਡੀ ਭੂਮਿਕਾ ਹੈ।
Your institution and the company secretaries of the country have an important role in curbing the black money and corruption.
* ਸੰਸਥਾਵਾਂ ਦੀ ਬੈਂਕਰਪਸੀ ਅਤੇ ਇਨਸਾਲਵੈਂਸੀ ਲਈ ਨਵੇਂ ਨਿਯਮ ਅਤੇ ਕਾਨੂੰਨ ਅਤੇ ਨਾਲ ਹੀ ਆਈ ਪੀ ਆਰ ਅਤੇ ਆਰਬੀਟ੍ਰੇਸ਼ਨ ਲਈ ਵੀ ਲਾਗੂ।
New laws and institutions for Bankruptcy and Insolvency as well as IPR and Arbitration are now in place;
ਮਾਡਲ ਅਪਣਾਉਣ ਦੀ ਪਹਿਲ ਕੀਤੀ ਹੈ । ਭਾਰਤੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਨਿਲਾਮੀ ਪ੍ਰਕਿਰਿਆ ਦੁਆਰਾ ਬੁਲਾਇਆ ਜਾ ਰਿਹਾ ਹੈ ਕਿ ਉਹ ਸਵੈਚਾਲਤ ਭਾੜਾ ਇਕੱਤਰ ਕਰਨ ਵਾਲੀ ਪ੍ਰਣਾਲੀ ਵਿੱਚ ਨਿਵੇਸ਼ ਕਰਨ ।
The Kochi Metro has also pioneered an innovative PPP model for ticketing Indian banks and financial institutions are being invited through a bid process to invest in an Automated Fare Collection system.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading