Advertisement - Remove

ਸੰਸਥਾਵਾਂ - Example Sentences

sasathāvāṁ  sasathaavaan
ਵਪਾਰਕ ਸ਼ਬਦਾਂ ਵਿੱਚ ਕਿਸੇ ਵੀ ਦੋ ਮੈਂਬਰ ਸੰਸਥਾਵਾਂ (ਉਦਾਹਰਣ ਵਜੋਂ ਭਾਰਤ ਅਤੇ ਦੱਖਣੀ ਅਫਰੀਕਾ) ਵੱਲੋਂ ਸਾਂਝੇ ਵਿੱਤੀ ਪੋਸ਼ਣ ਲਈ ਮੌਕਾ ਆਉਣ ਤੇ ਦੋਹਾਂ ਸੰਸਥਾਵਾਂ ਤੋਂ ਸਿੰਗਲ ਕਰੰਸੀ ਵਿੱਚ ਵਿੱਤੀ ਲੋੜ ਪੂਰੀ ਹੋਣੀ ਸੰਭਵ ਹੋ ਸਕੇਗੀ।
As and when an opportunity arises for co-financing in commercial terms, by any two member institutions (say India and South Africa), lending in single currency by both the institutions would also be possible.
ਆਸੀਆਨ ਦੀ ਅਗਵਾਈ ਵਾਲੀਆਂ ਸੰਸਥਾਵਾਂ ਜਿਵੇਂ ਕਿ ਪੂਰਬ ਏਸ਼ੀਆ ਸਿਖਰ ਸੰਮੇਲਨ, ਏ ਡੀ ਐੱਮ ਐੱਮ + (ਏਸ਼ਿਆਈ ਰੱਖਿਆ ਮੰਤਰੀਆਂ ਦੀ ਮੀਟਿੰਗ) + ਅਤੇ ਏ ਆਰ ਐੱਫ (ਆਸੀਆਨ ਰੀਜਨਲ ਫੋਰਮ) ਨਾਲ ਸਾਡਾ ਸਹਿਯੋਗ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਧਾ ਰਿਹਾ ਹੈ।
Our partnership in ASEAN-led institutions like East Asia Summit, ADMM+ (the ASEAN Defence Ministerial Meeting Plus) and ARF (the ASEAN Regional Forum) are advancing peace and stability in our region.
ਵਫ਼ਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਪੰਚਾਇਤਾਂ ਦੀਆਂ ਚੋਣਾਂ ਸਫ਼ਲ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਾ ਕੇ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਅਧਿਕਾਰ ਸੰਪੰਨ ਬਣਾਇਆ।
The delegation conveyed its appreciation to the Prime Minister for empowering the institutions of local self-governance through the successful and peaceful conduct of Panchayat elections in Jammu and Kashmir.
ਵਫ਼ਦ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਵਿੱਚ ਪੰਚਾਇਤਾਂ ਦੀਆਂ ਚੋਣਾਂ ਸਫ਼ਲ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਾ ਕੇ ਸਥਾਨਕ ਸਵੈ-ਸ਼ਾਸਨ ਦੀਆਂ ਸੰਸਥਾਵਾਂ ਨੂੰ ਅਧਿਕਾਰ ਸੰਪੰਨ ਬਣਾਇਆ।
The delegation conveyed its appreciation to the Prime Minister for empowering the institutions of local self-governance through the successful and peaceful conduct of Panchayat elections in Jammu and Kashmir.
ਭਾਰਤ ਗਣਰਾਜ ਅਤੇ ਸੇਸ਼ਲਸ ਦੀ ਸਰਕਾਰ ਦਰਮਿਆਨ ਸਥਾਨਕ ਸਰਕਾਰਾਂ, ਵਿਦਿਅਕ ਅਤੇ ਵੋਕੇਸ਼ਨਲ ਸੰਸਥਾਵਾਂ ਵੱਲੋਂ ਛੋਟੇ ਵਿਕਾਸ ਪ੍ਰਾਜੈਕਟਾਂ ਦੇ ਅਮਲ ਲਈ ਭਾਰਤੀ ਅਨੁਦਾਨ ਸਹਾਇਤਾ ਸਬੰਧੀ ਸਮਝੌਤਾ
MOU between the Government of the Republic of India and the Government of the Republic of Seychelles regarding Indian Grant Assistance for Implementation of Small Development Projects through Local Bodies, Educational and Vocational Institutions
Advertisement - Remove
ਅਸੀਂ ਆਪਣੇ ਅਨੁਭਵਾਂ ਬਾਰੇ ਦੂਜੀਆਂ ਸੰਸਥਾਵਾਂ ਅਤੇ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਦੇ ਸਾਥੀ ਵਿਗਿਆਨੀਆਂ ਨਾਲ ਸਹਿਯੋਗ ਨਹੀਂ ਕਰਦੇ, ਉਨ੍ਹਾਂ ਨਾਲ ਗਠਜੋੜ ਨਹੀਂ ਕਰਦੇ ਅਤੇ ਉਨ੍ਹਾਂ ਨਾਲ ਸਾਂਝੇ ਨਹੀਂ ਕਰਦੇ।
We hardly cooperate, collaborate and share our experiences with fellow scientists of other Institutions and National Laboratories.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਰੂਹਾਨੀ ਸੰਸਥਾਵਾਂ ਸਮਾਜ ਸੁਧਾਰ ਦੇ ਪ੍ਰਚਾਰ ਦੇ ਕੇਂਦਰ ਹਨ।
The Prime Minister said that spiritual institutions in India, have been centres for the spread of social reform.
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀਆਂ ਰੂਹਾਨੀ ਸੰਸਥਾਵਾਂ ਸਮਾਜ ਸੁਧਾਰ ਦੇ ਪ੍ਰਚਾਰ ਦੇ ਕੇਂਦਰ ਹਨ।
The Prime Minister said that spiritual institutions in India, have been centres for the spread of social reform.
ਉਨ੍ਹਾਂ ਨੇ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਅਤੇ ਦਰਪੇਸ਼ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਇੱਕ ਦੂਸਰੇ ਲਈ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਹਮਾਇਤ ਕਰਨੀ ਚਾਹੀਦੀ ਹੈ ।
He said that keeping in mind the needs of the country and the challenges facing it, the various institutions of governance should support and strengthen each other.
ਇਹ ਸਾਰੇ ਫੈਸਲੇ ਇਕੱਠੇ ਤੌਰ `ਤੇ ਲਏ ਗਏ ਹਨ ਅਤੇ ਇਨ੍ਹਾਂ ਨਾਲ ਵਿੱਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿੱਚ ਹੋਰ ਪਿਛੜੇ ਵਰਗ (ਓ ਬੀ ਸੀ ) ਦੀ ਵਧੇਰੇ ਨੁਮਾਇੰਦਗੀ ਯਕੀਨੀ ਬਣ ਸਕੇਗੀ ਅਤੇ ਇਹ ਵੀ ਯਕੀਨੀ ਬਣ ਸਕੇਗਾ ਕਿ ਇਸ ਵਰਗ ਵਿੱਚ ਵਧੇਰੇ ਘੱਟ ਸਹੂਲਤਾਂ ਵਾਲੇ ਲੋਕਾਂ ਨੂੰ ਸਮਾਜਿਕ ਗਤੀਸ਼ੀਲਤਾ ਦੇ ਮੌਕਿਆਂ ਤੋਂ ਵਾਂਝਾ ਨਾ ਹੋਣਾ ਪਵੇ।
All these decisions, taken together, are expected to ensure greater representation of OBCs in educational institutions and jobs, while also ensuring that the more under-privileged within the category are not denied their chance of social mobility.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading