Advertisement - Remove

ਸੰਸਥਾਵਾਂ - Example Sentences

Popularity:
sasathāvāṁ  sasathaavaan
ਉਨ੍ਹਾਂ ਸੁਝਾਅ ਦਿੱਤਾ ਕਿ ਮੁੱਖ ਮੰਤਰੀ ਆਪਣੇ ਰਾਜਾਂ ਵਿੱਚ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਕਰਕੇ ਬਲੈਕ ਮਾਰਕਿਟਿੰਗ ਰੋਕਣ ਅਤੇ ਕੀਮਤਾਂ ਵਿੱਚ ਹੋ ਗ਼ੈਰ-ਜ਼ਰੂਰੀ ਵਾਧੇ ਉੱਤੇ ਕਾਬੂ ਪਾਉਣ ਲਈ ਚਰਚਾ ਕਰਨ।
He suggested that the Chief Ministers should do video conference with trade bodies in their states to prevent black marketing and undue price rise.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਕਾਲਾਬਾਜ਼ਾਰੀ ਅਤੇ ਅਣ-ਉਚਿਤ ਮੁੱਲ ਵਾਧੇ ਨੂੰ ਰੋਕਣ ਲਈ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸਾਂ ਕਰਨੀਆਂ ਚਾਹੀਦੀਆਂ ਹਨ।
He suggested that the Chief Ministers should do video conference with trade bodies in their states to prevent black marketing and undue price rise.
ਉਨ੍ਹਾਂ ਨੇ ਸੁਝਾਅ ਦਿੱਤਾ ਕਿ ਕਾਲਾਬਜ਼ਾਰੀ ਅਤੇ ਅਣ-ਉਚਿਤ ਮੁੱਲ ਵਾਧੇ ਰੋਕਣ ਲਈ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਵਪਾਰ ਸੰਸਥਾਵਾਂ ਨਾਲ ਵੀਡੀਓ ਕਾਨਫਰੰਸ ਕਰਨੀ ਚਾਹੀਦੀ ਹੈ।
He suggested that the Chief Ministers should do video conference with trade bodies in their states to prevent black marketing and undue price rise.
ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਇਲਾਵਾ ਸਿਵਲ ਸੁਸਾਇਟੀਆਂ ਦੇ ਲੋਕ ਅਤੇ ਸੰਸਥਾਵਾਂ ਵੀ ਸੰਕਟ ਦੇ ਇਸ ਸਮੇਂ ਵਿੱਚ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ ।
He added that along with the Central and State Governments, individuals from civil societies and institutions are constantly striving to reduce the problems of the poor during this period of crisis.
ਐੱਸਜੇਵੀਐੱਨ ਲਿਮਿਟਿਡ ਇਨ੍ਹਾਂ ਸਿਹਤ ਸੰਸਥਾਵਾਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨਿਆਂ ਜਿਹੀਆਂ ਜ਼ਰੂਰੀ ਚੀਜ਼ਾਂ ਪ੍ਰਦਾਨ ਕਰਨ ਲਈ ਵਿੱਤੀ ਸਹਾਇਤਾ ਵੀ ਪ੍ਰਦਾਨ ਕਰੇਗੀ।
SJVN Limited will also extend financial support to provide other essential items like masks, sanitizers and gloves to these health institutions.
Advertisement - Remove
ਸਾਰੀਆਂ ਸਥਾਨਕ ਸੰਸਥਾਵਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜਨਤਕ ਸੁਰੱਖਿਆ ਲਈ ਸਟ੍ਰੀਟ ਲਾਈਟਾਂ ਜਗਦੀਆਂ ਰੱਖਣ।
All local bodies have been advised to keep the street lights on for public safety.
ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ ਤਹਿਤ 18 ਅਪ੍ਰੇਸ਼ਨਲ ਟੈਕਨੋਲੋਜੀ ਸੈਂਟਰ, ਕਈ ਖੁਦਮੁਖਤਿਆਰ ਸੰਸਥਾਵਾਂ ਵੀ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਹਨ।
Eighteen operational Technology centres, autonomous bodies under Ministry of Micro, Small and Medium Enterprises (MSME), are also playing their role and contributing in the fight with COVID19.
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸੀਨੀਅਰ ਵਿਗਿਆਨੀ ਜਿਓਤੀ ਸ਼ਰਮਾ ਅਤੇ ‘ਇੰਟਰਨੈਸ਼ਨਲ ਬਾਇਲੈਟਰਲ ਕੋਆਪ੍ਰੇਸ਼ਨ ਡਿਵੀਜ਼ਨ’ ਦੇ ਮੁਖੀ ਐੱਸ.ਕੇ. ਵਾਰਸ਼ਨੇਅ ਨੇ ਇਸ ਫ਼ੀਚਰ ’ਚ ਕੋਵਿਡ19 ਵਿਰੁੱਧ ਜੰਗ ਵਿੱਚ ਭਾਰਤੀ ਵਿਗਿਆਨੀਆਂ ਤੇ ਸੰਸਥਾਵਾਂ ਦੁਆਰਾ ਕੀਤੇ ਯਤਨਾਂ ਦੇ ਵੇਰਵੇ ਦਿੱਤੇ ਹਨ।
Department of Science and Technologys Senior Scientist Jyoti Sharma and Head, International Bilateral Cooperation Division, S.K. Varshney, in this feature write up, give details of the efforts by Indian scientists and institutions in the fight against COVID-19.
ਹੋਰ ਸੰਸਥਾਵਾਂ ਤੋਂ ਵੀ ਹੋਰ ਨਵੇਂ ਕਿਸਮ ਦੇ, ਤੇਜ਼ਰਫ਼ਤਾਰ ਅਤੇ ਆਰਥਿਕ ਹੱਲ ਸਾਹਮਣੇ ਆ ਰਹੇ ਹਨ।
Other innovative, rapid and economic solutions are also coming from other institutions.
ਇਨ੍ਹਾਂ ਸੰਗਠਨਾਂ ਨੂੰ ਅਨਾਜ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਨੇ ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀਆਂ ਸੰਸਥਾਵਾਂ ਨੂੰ ਈ-ਨਿਲਾਮੀ ਦੀ ਪ੍ਰਕਿਰਿਆ ਤੋਂ ਬਿਨਾ ਮੁਕਤ ਬਜ਼ਾਰ ਵਿਕਰੀ ਯੋਜਨਾ (ਓਐੱਮਐੱਸਐੱਸ) ਰੇਟਾਂ ਤੇ ਚਾਵਲ ਅਤੇ ਕਣਕ ਮੁਹੱਈਆ ਕਰਵਾਉਣ।
To ensure uninterrupted supply of foodgrain to these organization Government has directed FCI to provide Wheat and Rice to such organizations at the Open Market Sale Scheme (OMSS) rates without going through the e-auction process.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading