Advertisement - Remove

ਸੰਸਥਾਵਾਂ - Example Sentences

sasathāvāṁ  sasathaavaan
ਕਰੀਬ 24 ਕਰੋੜ ਰੁਪਏ ਖਰਚ ਕਰਕੇ ਇੱਥੇ ਮਹਾਤਮਾ ਕਬੀਰ ਨਾਲ ਜੁੜੀਆਂ ਯਾਦਾਂ ਨੂੰ ਸੰਜੋਣ ਵਾਲੀਆਂ ਸੰਸਥਾਵਾਂ ਦਾ ਨਿਰਮਾਣ ਕੀਤਾ ਜਾਵੇਗਾ।
The institutions for preserving the legacy of Mahatma Kabir will be built here by spending nearly Rs. 24 crore.
ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਨਾਂ ਨਾਲ ਸਰਗਰਮ ਸੰਵਾਦ ਸੈਸ਼ਨ ਹੋਵੇਗਾ ਤਾਂ ਕਿ ਤੀਜੇ ਪੱਧਰ ’ਤੇ ਵਿਕੇਂਦਰੀਕਰਨ (ਫੰਡਾਂ, ਕਾਰਜਾਂ ਅਤੇ ਅਧਿਕਾਰੀਆਂ) ਦੀ ਸਥਿਤੀ ਜਾਣੀ ਜਾ ਸਕੇ ਅਤੇ ਰਾਜ ਵਿੱਤ ਕਮਿਸ਼ਨ ਨਾਲ ਸਬੰਧਤ ਬਕਾਇਆ ਮਸਲਿਆਂ ਨੂੰ ਸਮਝਿਆ ਜਾ ਸਕੇ।
There will also be an interactive session with Urban Local Bodies and Panchayati Raj Institutions to understand the status of the devolution (funds, functions and functionary) to the third tier and outstanding issues related to the State Finance Commission.
ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਜ਼ਿਆਦਾ ਧਨ ਅਤੇ ਸੰਸਾਧਨਾਂ ਦੇ ਪ੍ਰਵਾਹ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।
Flow of funds and resources to Urban Local Bodies and PRIs need to be strengthened.
ਇਹ ਭਾਰਤ ਵਿੱਚ ਮਹਿਲਾਵਾਂ ਲਈ ਸਰਬਉੱਚ ਸਨਮਾਨ ਹੈ। ਇਹ ਪ੍ਰਤਿਸਠਿਤ ਪੁਰਸਕਾਰ ਉਨ੍ਹਾਂ ਮਹਿਲਾਵਾਂ ਅਤੇ ਸੰਸਥਾਵਾਂ ਨੂੰ ਦਿੱਤੇ ਜਾਂਦੇ ਹਨ ਜੋ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਨਿਰੰਤਰ ਕੰਮ ਕਰ ਰਹੀਆਂ ਹਨ।
The coveted Award is conferred on those exceptional Women and Institutions who have been working incessantly towards the cause of Women Empowerment.
ਪਿਛਲੇ ਇੱਕ ਵਰ੍ਹੇ ਦੌਰਾਨ ਘੱਟ ਗਿਣਤੀ ਮਦਰੱਸਿਆਂ ਸਹਿਤ ਘੱਟ ਗਿਣਤੀ ਭਾਈਚਾਰੇ ਦੀਆਂ ਹਜ਼ਾਰਾਂ ਸਿੱਖਿਆ ਸੰਸਥਾਵਾਂ ਨੂੰ ਸਿੱਖਿਆ ਪ੍ਰਣਾਲੀ ਦੀ ਮੁੱਖ ਧਾਰਾ ਨਾਲ ਜੋੜ ਦਿੱਤਾ ਗਿਆ ਹੈ।
In the last about one year, thousands of educational institutions of all Minority communities including Madarsas, have been included in the mainstream education system by connecting them with "3T-Teacher, Tiffin, Toilet".
Advertisement - Remove
ਇਸ ਮੌਕੇ 'ਤੇ ਮੈਂ ਉਨ੍ਹਾਂ ਸਾਰੇ ਸਾਥੀਆਂ, ਸੰਸਥਾਵਾਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੂੰ ਵੱਖ - ਵੱਖ ਸ਼੍ਰੇਣੀਆਂ ਵਿੱਚ ਇਹ ਪੁਰਸਕਾਰ ਮਿਲਿਆ ਹੈ, ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਮਿਲਿਆ ਹੈ।
On this occasion, I congratulate to all those colleagues and institutions who have been awarded in different countries of the world.
ਇਹ ਸਿੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪ੍ਰਾਪਤ ਹੋਏ ਪੱਤਰ ਦੇ ਹੁੰਗਾਰੇ ਵਿੱਚ ਹੈ।
This is in response to the representation received by to the Union Home Minister from representatives of Sikh bodies.
ਉਦਯੋਗਿਕ ਸੰਸਥਾਵਾਂ ਜਿਵੇਂ ਕਿ ਐਸੋਚੈਮ, ਫਿੱਕੀ, ਡਿੱਕੀ, ਪੀਐੱਚਡੀਸੀਸੀਆਈ, ਐਫਪਾ ਅਤੇ ਸੀਆਈਆਈ ਵੱਲੋਂ ਦਿੱਲੀ ਦੇ ਆਲ਼ੇ-ਦੁਆਲ਼ੇ ਦੇ ਚੋਣਵੇਂ ਮਿਊਂਸਪਲ ਸਕੂਲਾਂ ਵਿੱਚ ਸਵੱਛਤਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
Industry bodies like ASSOCHAM, FICCI, DICCI, PHDCCI, AIFPA and CII will organise Swachhta Awareness Programme in selected Municipal schools across Delhi.
ਇਸ ਮੌਕੇ ’ਤੇ ਇੱਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ, ਸ਼੍ਰੀ ਨਾਇਕ ਨੇ ਕਿਹਾ ਕਿ ਕੇਵਲ ਸੰਸਥਾਵਾਂ ਦਾ ਗਠਨ ਅਤੇ ਉਨ੍ਹਾਂ ਦਾ ਵਿੱਤੀ ਪੋਸ਼ਣ ਕਰਨਾ ਹੀ ਆਯੁਰਵੇਦ ਨੂੰ ਵਿਕਸਿਤ ਕਰਨ ਲਈ ਕਾਫ਼ੀ ਨਹੀਂ ਹੈ।
Addressing a large gathering Shri Naik said that forming institutions and giving them funds is not enough to develop Ayurveda industry.
ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ (ਸੀਸੀਆਈ) ਦੇ ਬੱਚਿਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
A cultural programme was also organized wherein the children of Child Care Institutions (CCIs) enthralled the audience.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading