Advertisement - Remove

ਸੰਸਥਾਵਾਂ - Example Sentences

sasathāvāṁ  sasathaavaan
ਇਹ ਸਥਿਤੀ ਸਾਡੇ ਲਈ, ਰਾਜ ਸਰਕਾਰਾਂ ਲਈ ਅਤੇ ਭਾਰਤ ਸੇਵਾਸ਼੍ਰਮ ਸੰਘ ਜਿਹੀਆਂ ਸੰਸਥਾਵਾਂ ਲਈ ਚੁਣੌਤੀ ਵਾਂਗ ਹੈ।
This situation is a challenge for us, the state government and institutions like Bharat Sewashram Sangh.
ਟਾਟਾ ਮੈਮੋਰੀਅਲ ਸੈਂਟਰ ਵਰਗੀਆਂ ਸੰਸਥਾਵਾਂ ਦੀ ਇਸ ਵਿੱਚ ਵੀ ਵੱਡੀ ਭੂਮਿਕਾ ਹੈ।
Institutions like TMC have a big role to play in this regard.
ਇਲਾਹਾਬਾਦ ਕਈ ਪੁਰਾਤਨ ਇਤਿਹਾਸਕ ਸਮਾਰਕਾਂ ਅਤੇ ਇਮਾਰਤਾਂ ਦੇ ਨਾਲ ਨਾਲ ਕਈ ਸਿੱਖਿਆ ਸੰਸਥਾਵਾਂ ਵਾਲਾ ਪ੍ਰਸਿੱਧ ਤੀਰਥ ਕੇਂਦਰ ਹੈ।
Allahabad is a famous pilgrimage centre, with ancient historical monuments and buildings as well as many educational institutions.
ਸਰਕਾਰੀ ਬੈਂਕਾਂ, ਹੋਰ ਸੂਚੀਬੱਧ ਸਰਕਾਰੀ ਖੇਤਰ ਦੀਆਂ ਵਿੱਤੀ ਸੰਸਥਾਵਾਂ ਅਤੇ ਸਰਕਾਰੀ ਬੀਮਾ ਕੰਪਨੀਆਂ (ਜਦੋਂ ਸੂਚੀਬੱਧ ਹੋਣ) ਈਟੀਐੱਫ ਰਾਹੀਂ ਜਾਂ ਹੋਰਨਾਂ ਸਾਧਨਾ ਰਾਹੀਂ ਡਿਵੈਸਟਮੈਂਟ ਸਬੰਧੀ ਫੈਸਲੇ ਲੈਣੇ ਬਸ਼ਰਤੇ ਤਿ ਉਸ ਵਿੱਚ ਭਾਰਤ ਸਰਕਾਰ ਦਾ 52% ਹਿੱਸਾ ਰੱਖਿਆ ਜਾਵੇ; ਅਤੇ iii.
To take decision on the divestment in respect of Public Sector Banks, other listed Public Sector Financial Institutions and Public Sector Insurance Companies (when listed) through ETF or other methods subject to GoI retaining 52 and
ਇਨ੍ਹਾਂ ਦੋਹਾਂ ਅਹਿਮ ਪ੍ਰੋਗਰਾਮਾਂ ਦੌਰਾਨ ਦੇ ਸਮੇਂ ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਬਾਲ ਵਿਕਾਸ ਸਪਤਾਹ ਵਜੋਂ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਬਾਲ ਸੰਭਾਲ ਸੰਸਥਾਵਾਂ (ਸੀਸੀਆਈਜ਼) ਵਿੱਚ ਰਹਿ ਰਹੇ ਬੱਚਿਆਂ ਲਈ ਇੱਕ ਇੰਟਰ ਬਾਲ ਸੰਭਾਲ ਸੰਸਥਾਵਾਂ ਮੇਲਾ ਆਯੋਜਿਤ ਕੀਤਾ ਜਾਂਦਾ ਹੈ।
The period between the two important events will be celebrated as Child Rights Week by WCD Ministry by hosting an Inter CCI Festival for the children who reside in Child Care Institutions (CCIs).
Advertisement - Remove
'ਹੌਸਲਾ 2017' ਮੇਲਾ ਮਨਾਉਣ ਨਾਲ ਬਾਲ ਸੰਭਾਲ ਸੰਸਥਾਵਾਂ ਦੇ ਬੱਚਿਆਂ ਦੀ ਯੋਗਤਾ ਨੂੰ ਉਭਾਰਨ ਦਾ ਮੌਕਾ ਮਿਲੇਗਾ। ਇਸ ਵਿੱਚ ਦੇਸ਼ ਭਰ ਦੀਆਂ ਬਾਲ ਸੰਭਾਲ ਸੰਸਥਾਵਾਂ ਵਿੱਚ ਰਹਿ ਰਹੇ ਬੱਚੇ ਹਿੱਸਾ ਲੈਣਗੇ ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਅਤੇ ਆਸ਼ਾਵਾਂ ਨੂੰ ਪੇਸ਼ ਕਰਨ ਦਾ ਮੌਕਾ ਮਿਲੇਗਾ।
commemoration of the festival Hausala 2017 will provide an occasion to showcase the talents of children from CCIs from various child care institutions across the country and provide them with a space to express their dreams and aspiration.
ਚਿੱਤਰਕਾਰੀ ਮੁਕਾਬਲੇ 17 ਨਵੰਬਰ, 2017 - ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵੱਲੋਂ 17 ਨਵੰਬਰ, 2017 ਨੂੰ ਚਿੱਤਰਕਾਰੀ ਮੁਕਾਬਲਾ ਕੁਝ ਚੋਣਵੇਂ ਬੱਚਿਆਂ (36) ਦਾ ਆਯੋਜਿਤ ਕੀਤਾ ਜਾਵੇਗਾ। ਇਹ ਬੱਚੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਬਾਲ ਸੰਭਾਲ ਸੰਸਥਾਵਾਂ ਤੋਂ ਹੋਣਗੇ।
With this background in consideration, a painting competition is being organized by the Ministry of Women and Child Development on 17th November, 2017 for selected children (36) from all the Child Care Institutions across the country at CSOI.
ਸ਼੍ਰੀ ਹੰਸਰਾਜ ਗੰਗਾਰਾਮ ਆਹੀਰ ਨੇ ਜ਼ੋਰ ਦੇ ਕੇ ਕਿਹਾ ਕਿ ‘ਸਕੂਲ ਸੁਰੱਖਿਆ ਪ੍ਰੋਗਰਾਮ’ ਅਧੀਨ ਵਿੱਦਿਅਕ ਸੰਸਥਾਵਾਂ ਦੇ ਰੋਜ਼ ਮੱਰਾ ਪਾਠ-ਕ੍ਰਮ ਵਿੱਚ ਅਪਦਾ ਪ੍ਰਬੰਧਨ ਦੇ ਸੱਭਿਆਚਾਰ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ।
He emphasized that School Safety Programme should promote culture of disaster management in day-to-day curricula of educational institutions.
ਇਹ ਦੇਸ਼ ਵਿੱਚ ਸਭ ਤੋਂ ਪਹਿਲਾਂ ਕਾਇਮ ਹੋਈਆਂ ਵਿਗਿਆਨਕ ਸੰਸਥਾਵਾਂ ਵਿੱਚੋਂ ਇੱਕ ਹੈ।
This was one of the earliest scientific institutes to be established in the country.
ਇਸ ਪ੍ਰੋਜੈਕਟ ਦੇ ਨਤੀਜਾ ਖੇਤਰਾਂ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ ਦੀ ਸੁਧਰੀ ਹੋਈ ਕਾਰਗੁਜ਼ਾਰੀ, ਉਦਯੋਗਿਕ ਸਿਖਲਾਈ ਸੰਸਥਾਵਾਂ ਅਤੇ ਪ੍ਰਾਰੰਭਿਕ ਸਿਖਲਾਈ ਨੂੰ ਸਮਰਥਨ ਦੇਣ ਲਈ ਰਾਜ ਸਰਕਾਰਾਂ ਦੀ ਵਧੀ ਹੋਈ ਸਮਰੱਥਾ, ਸੁਧਰੀ ਹੋਈ ਸਿੱਖਿਆ ਅਤੇ ਸਿਖਲਾਈ, ਸੁਧਰੀ ਅਤੇ ਵਿਸ਼ਾਲ ਪ੍ਰਾਰੰਭਿਕ ਸਿਖਲਾਈ ਆਦਿ ਸ਼ਾਮਲ ਹਨ।
The result areas for the project include Improved Performance of Industrial Training Institutes Increased Capacities of State Governments to Support Industrial Training Institutes and Apprenticeship Training Improved Teaching and Learning and Improved and Broadened Apprenticeship Training.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading