Advertisement - Remove

ਸੰਸਥਾਵਾਂ - Example Sentences

Popularity:
sasathāvāṁ  sasathaavaan
ਉਨ੍ਹਾਂ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਐੱਨਏਏਸੀ (NAAC) ਮਾਨਤਾ ਪ੍ਰਕਿਰਿਆ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ।
He also urged all Higher Educational Institutions to take part in NAAC accreditation process.
ਉਨ੍ਹਾਂ ਦੁਹਰਾਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉਚੇਰੀ ਸਿੱਖਿਆ ਸੰਸਥਾਵਾਂ ਦੀ ਸਲਾਮਤੀ ਨੂੰ ਲੈ ਕੇ ਬਹੁਤ ਚਿੰਤਤ ਹਨ ਅਤੇ ਉਨ੍ਹਾਂ ਵਿਦਿਆਰਥੀ ਭਾਈਚਾਰੇ ਦੀਆਂ ਅਕਾਦਮਿਕ ਗਤੀਵਿਧੀਆਂ ਨੂੰ ਅਗਾਂਹ ਵਧਾਉਣ ਵਿੱਚ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿਵਾਇਆ ਹੈ।
He reiterated that the Prime Minister of India Shri Narendra Modi is very concerned about the well being of Higher Educational Institutions and assured of all help in furthering the academic activities of student fraternity.
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਨਵੀਂ ਦਿੱਲੀ ’ਚ ਇੱਕ ਵੈਬੀਨਾਰ ਜ਼ਰੀਏ 45,000 ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਵੈਬੀਨਾਰ ਜ਼ਰੀਏ ਅੱਜ ਦੇਸ਼ ਭਰ ਦੇ 45,000 ਤੋਂ ਵੱਧ ਉਚੇਰੀ ਸਿੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ।
For details: Union HRD Minister interacts with heads of 45,000 Higher Educational Institutions through a Webinar Human Resource Development Minister Shri Ramesh PokhriyalNishank interacted with Heads of more than 45,000 Higher Educational Institutions(HEIs) across the country today through Webinar.
ਸਾਰੀਆਂ ਸਮਾਜਿਕ ਸੰਸਥਾਵਾਂ ਵੀ ਇਸ ਕੰਮ ਵਿੱਚ ਇਨ੍ਹਾਂ ਦਾ ਸਹਿਯੋਗ ਕਰ ਰਹੀਆਂ ਹਨ।
Many social organizations too are helping them in this endeavor.
ਕਈ ਵਾਰ ਸਮੇਂ ਦੀ ਕਮੀ ਦੇ ਚਲਦੇ, ਮੈਂ ਬਹੁਤ ਸਾਰੇ ਲੋਕਾਂ ਦਾ, ਬਹੁਤ ਸਾਰੇ ਸੰਗਠਨਾਂ ਦਾ, ਬਹੁਤ ਸਾਰੀਆਂ ਸੰਸਥਾਵਾਂ ਦਾ ਨਾਮ ਨਹੀਂ ਲੈ ਸਕਦਾ।
Many a time, on account of paucity of time I am unable to name a lot of people, organizations and institutions.
Advertisement - Remove
ਟ੍ਰਾਈਫੈੱਡ ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਵਿਕਰੀ ਲਈ ਸਰਕਾਰੀ ਬਾਡੀਆਂ, ਸੰਸਥਾਵਾਂ ਤੱਕ ਪਹੁੰਚ ਕਰ ਰਿਹਾ ਹੈ।
TRIFED is approaching government bodies, institutions for the sale of these essential items.
ਸਹਕਾਰ ਮਿਤ੍ਰ ਯੋਜਨਾ ਤੋਂ ਉਮੀਦ ਹੈ ਕਿ ਇਹ ਸਹਿਕਾਰੀ ਸੰਸਥਾਵਾਂ ਨੂੰ ਨੌਜਵਾਨ ਪੇਸ਼ੇਵਰਾਂ ਦੇ ਨਵੇਂ ਅਤੇ ਨਵੀਨ ਵਿਚਾਰਾਂ ਤੱਕ ਪਹੁੰਚਣ ਵਿੱਚ ਮਦਦ ਕਰੇਗੀ, ਜਦਕਿ ਸਿਖਿਆਰਥੀ ਆਤਮਨਿਰਭਰ ਹੋਣ ਦਾ ਵਿਸ਼ਵਾਸ ਦਿਵਾਉਂਦੇ ਹੋਏ ਖੇਤਰ ਵਿੱਚ ਕੰਮ ਕਰਨ ਦਾ ਅਨੁਭਵ ਹਾਸਲ ਕਰਨਗੇ।
Sahakar Mitra scheme is expected to assist cooperative institutions access new and innovative ideas of young professionals while the interns gain experience of working in the field giving confidence to be self-reliant.
ਆਗੂਆਂ ਨੇ ਵਿਸ਼ਵ ਸਿਹਤ ਸੰਗਠਨ ਸਮੇਤ ਬਹੁਪੱਖੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਸਿਹਤ, ਸਮਾਜਿਕ, ਆਰਥਿਕ ਅਤੇ ਰਾਜਨੀਤਕ ਮੁੱਦਿਆਂ ’ਤੇ ਵੱਖ-ਵੱਖ ਅੰਤਰਰਾਸ਼ਟਰੀ ਪੱਧਰ ’ਤੇ ਮਿਲ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ।
The leaders emphasised the need to strengthen multilateral institutions including the WHO, and agreed to work closely together at various international fora, on health, social, economic and political issues.
ਇਹ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਜਿਵੇਂ ਕਿ ਅਨੁਸੂਚਿਤ ਵਪਾਰਕ ਬੈਂਕ (ਐੱਸਸੀਬੀ), ਗ਼ੈਰ-ਬੈਂਕ ਵਿੱਤ ਕੰਪਨੀਆਂ (ਐੱਨਬੀਐੱਫਸੀਜ਼), ਸੂਖ਼ਮ ਵਿੱਤ ਸੰਸਥਾਵਾਂ (ਐੱਮਐੱਫਆਈ), ਸਹਿਕਾਰੀ ਬੈਂਕ, ਲਘੂ ਵਿੱਤ ਬੈਂਕ (ਐੱਸਐੱਫਬੀਜ਼), ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਆਦਿ ਦੇ ਨੈੱਟਵਰਕ ਦਾ ਸਕੀਮ ਦੇ ਲਾਗੂਕਰਨ ਲਈ ਲਾਭ ਉਠਾਵੇਗਾ।
It will leverage the network of lending Institutions like Scheduled Commercials Banks (SCBs), Non-Bank Finance Companies (NBFCs), Micro Finance Institutions (MFIs), Co-operative Banks, Small Finance Banks (SFBs), Regional Rural Banks (RRBs), etc.
ਆਪਣੇ ਉਦਘਾਟਣ ਭਾਸ਼ਣ ਵਿੱਚ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਅਮਿਤਾਭ ਕਾਂਤ ਨੇ ਕਿਹਾ, ‘ਜਿਵੇਂ-ਜਿਵੇਂ ਭਾਰਤ ਅਨਲੌਕ ਹੋ ਰਿਹਾ ਹੈ, ਤਾਂ ਇਸ ਨਾਲ ਜੁੜੀ ਇੱਕ ਅਹਿਮ ਚਿੰਤਾ ਇਹ ਹੈ ਕਿ ਕੋਵਿਡ-ਸੁਰੱਖਿਅਤ ਵਿਵਹਾਰਾਂ ਨੂੰ ਅਭਿਆਸ ਵਿੱਚ ਲਿਆਉਣ ਦੇ ਲਈ ਜਨਤਾ ਅਤੇ ਸੰਸਥਾਵਾਂ ਨੂੰ ਕਿਵੇਂ ਉਤਸ਼ਾਹਿਤ ਕੀਤਾ ਜਾਵੇ।
In his opening address, NITI Aayog CEO Amitabh Kant said,As India unlocks, one key worry is how do we encourage the public and institutions to practiseCovid-safe behaviours.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading