Advertisement - Remove

ਸੰਸਥਾਵਾਂ - Example Sentences

Popularity:
sasathāvāṁ  sasathaavaan
ਇਸ ਵਿੱਚ ਸਰਕਾਰ ਦੇ ਨਾਲ-ਨਾਲ ਖੇਡਾਂ ਨਾਲ ਜੁੜੀਆਂ ਹੋਰ ਸੰਸਥਾਵਾਂ ਅਤੇ ਸਮਾਜ ਦਾ ਵੀ ਬਹੁਤ ਵੱਡਾ ਹਿੱਸਾ ਹੈ।
In this, along with the government, other sports related bodies and the society also have a major role.
ਕੀ ਅਸੀਂ ਕੋਈ ਅਜਿਹਾ ਸਿਸਟਮ ਬਣਾ ਸਕਦੇ ਹਾਂ ਜਿਸ ਦੇ ਨਾਲ ਸਾਡੀਆਂ ਸੰਵੇਦਨਸ਼ੀਲ ਸੰਸਥਾਵਾਂ ਨੂੰ ਅਜਿਹੀ ਸਾਈਬਰ ਸੁਰੱਖਿਆ ਮਿਲ ਸਕੇ ਕਿ ਉੱਥੋ ਸੰਨ੍ਹ ਲਾਉਣਾ ਅਸੰਭਵ ਹੋ ਜਾਵੇ?
Can we develop such a system that will strengthen the Cyber security of our sensitive institutions so that those cannot be hacked
ਸਾਡੀ ਲੋਕਤੰਤਰੀ ਪ੍ਰਣਾਲੀ ਦੀਆਂ ਸੂਖ਼ਮਤਾਵਾਂ ਅਤੇ ਇਸਦੀਆਂ ਸੰਸਥਾਵਾਂ ਅਤੇ ਪ੍ਰਕਿਰਿਆਵਾਂ ਦੇ ਕੰਮਕਾਜ ਨੂੰ ਸਮਝੋ।
Understand the nuances of our democratic system and the functioning of its institutions and processes.
ਅੱਜ ਮੈਨੂੰ ਖੁਸ਼ੀ ਹੈ ਕਿ ਸੰਤ ਸ਼੍ਰੀ ਰਾਮਾਨੁਜਅਚਾਰਿਆ ਦੇ ਜਨਮ ਦੇ ਹਜ਼ਾਰਵੇਂ ਸਾਲ ਵਿੱਚ ਕਈ ਸੰਸਥਾਵਾਂ ਮਿਲਕੇ ਉਨ੍ਹਾਂ ਦੀ ਸਿੱਖਿਆ ਅਤੇ ਸੰਦੇਸ਼ਾਂ ਨੂੰ ਘਰ ਘਰ ਤੱਕ ਪਹੁੰਚਾ ਰਹੀਆਂ ਹਨ।
Today I am happy that on the millennia birth anniversary of Saint Shri Ramanujacharya many institutions are jointly conveying his teachings to each and every household.
ਸੀ ਆਈ ਪੀ ਏ ਐਮ , ਡਬਲਿਊ ਆਈ ਪੀ ਓ ਅਤੇ ਟੀ ਆਈ ਐੱਸ ਸੀ ਮੇਜ਼ਬਾਨ ਸੰਸਥਾਵਾਂ ਦਰਮਿਆਨ ਵਿਚੋਲੇ ਦਾ ਕੰਮ ਕਰੇਗਾ ਅਤੇ ਰਾਸ਼ਟਰੀ ਟੀ ਆਈ ਐੱਸ ਸੀ ਨੈੱਟਵਰਕ ਦੀਆਂ ਸਾਰੀਆਂ ਸਰਗਰਮੀਆਂ ਵਿੱਚ ਤਾਲਮੇਲ ਰੱਖੇਗਾ।
CIPAM will also act as the main intermediary between WIPO and TISC host institutions and coordinate all the activities of the national TISC network.
Advertisement - Remove
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੀਆਂ ਪ੍ਰਵਾਨਿਤ ਸੰਸਥਾਵਾਂ ਲਈ ਇਹ ਲਾਜ਼ਮੀ ਬਣਾਇਆ ਗਿਆ ਹੈ ਕਿ ਉਹ ਰੁਕਾਵਟਾਂ ਰਹਿਤ ਢਾਂਚੇ ਕਾਇਮ ਕਰਨ ਤਾਂ ਕਿ ਦਿੱਵਿਯਾਂਗ ਵਿਅਕਤੀਆਂ ਨੂੰ ਤਕਨੀਕੀ ਸਿੱਖਿਆ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
It is also mandatory for All India Council for Technical Education (AICTE) approved institutions to have barrier free structure to encourage persons with disabilities for technical education.
ਰੀਅਲ ਟਾਈਮ ਡੈਸ਼ਬੋਰਡ ਸਮੇਤ ਟੈਕਨੋਲੋਜੀ ਦੀਆਂ ਪਹਿਲਕਦਮੀਆਂ ਦੀ ਵਰਤੋਂ ਕਰਕੇ, ਰਾਜ ਭਵਨ ਇੱਕ ਪ੍ਰਦਰਸ਼ਨਕ ਪ੍ਰਭਾਵ ਪੈਦਾ ਕਰ ਸਕਦੇ ਹਨ ਅਤੇ ਹੋਰ ਸੰਸਥਾਵਾਂ ਨੂੰ ਪ੍ਰੇਰਿਤ ਕਰ ਸਕਦੇ ਹਨ।
By using a wide variety of IT initiatives, including real-time dashboards, Raj Bhavans can create a demonstration effect and motivate other institutions.
ਯੂਰਪ ਵਿੱਚ ਯੋਗ ਦੀਆਂ ਕਈ ਪੇਸ਼ੇਵਰ ਸੰਸਥਾਵਾਂ ਵਿੱਚ ਉਨ੍ਹਾਂ ਨੇ ਕਈ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ ਹੈ।
She holds many important positions in Yoga professional bodies in Europe.
ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਇਸ ਸਕੀਮ ਨਾਲ ਸਬੰਧਤ ਸੰਸਥਾਵਾਂ ਦੀ ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਖੋਜ ਦੀ ਸੁਧਰੀ ਹੋਈ ਕੁਆਲਟੀ, ਪੜ੍ਹਾਈ ਅਤੇ ਸਿੱਖਣ ਦੇ ਢੰਗਾਂ ਰਾਹੀਂ ਇਸ ਦੇ ਪ੍ਰੋਫਾਈਲ ਵਿੱਚ ਵਾਧਾ ਹੋਵੇਗਾ।
He further informed that scheme will lead to enhancement of overall quality of the Mentee Institutions and enhance its profile as a result of improved quality of research, teaching and learning methodologies.
'ਪਰਾਮਰਸ਼' ਸਕੀਮ 1000 ਉਚ ਸਿੱਖਿਆ ਸੰਸਥਾਵਾਂ 'ਤੇ ਧਿਆਨ ਕੇਂਦ੍ਰਿਤ ਕਰੇਗੀ ਅਤੇ ਉਨ੍ਹਾਂ ਵਿੱਚ ਯੂਜੀਸੀ ਦੇ 'ਕੁਆਲਿਟੀ ਮੈਂਡੇਟ' ਅਨੁਸਾਰ ਕੁਆਲਿਟੀ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
This Paramarsh scheme will target 1000 Higher Education Institutions for mentoring with a specific focus on quality as enumerated in the UGC uality Mandate.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading