Advertisement - Remove

ਸੰਕਟ - Example Sentences

Popularity:
sakaṭa  sakata
ਇਸ ਲਈ ਅੱਜ ਦੇਸ਼ ਦਾ ਗ਼ਰੀਬ ਇੰਨੇ ਵੱਡੇ ਸੰਕਟ ਨਾਲ ਮੁਕਾਬਲਾ ਕਰ ਰਿਹਾ ਹੈ।
That is why, the poor of the country is successfully coping with such a big crisis.
ਰਾਜ ਕੈਬਨਿਟ ਨੇ ਕੋਵਿਡ-19 ਸੰਕਟ 'ਤੇ ਕਾਬੂ ਪਾਉਣ ਲਈ 35 ਲੱਖ ਜ਼ਰੂਰਤਮੰਦ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 1000 ਰੁਪਏ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
The State Cabinet has approved a proposal to give Rs 1,000 per family for 35 lakh needy families to tide over the Covid 19 crisis.
ਕਰਨਾਟਕ ਵਿੱਚ ਹੜ੍ਹਾਂ ਨੇ ਕੋਵਿਡ ਸੰਕਟ ਵਿੱਚ ਵਾਧਾ ਕੀਤਾ ਹੈ; ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦਾ ਪ੍ਰਬੰਧ ਕਮਿਊਨਿਟੀ ਸੈਂਟਰਾਂ ’ਤੇ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਰਾਜ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
Floods add to Covid crisis in Karnataka accommodating people hit by floods at the community centres will be a big challenge for the administration as the number of Covid cases in the State continue to surge.
ਉਨ੍ਹਾਂ ਹੋਰ ਕਿਹਾ ਕਿ ਦਰਿਆਵਾਂ ਨੂੰ ਜੋੜਨ ਦੇ ਪ੍ਰੋਗਰਾਮ ਨਾਲ ਨਾਜ਼ੁਕ ਖੇਤਰਾਂ, ਜਿਵੇਂ ਕਿ ਤਾਮਿਲਨਾਡੂ, ਕਰਨਾਟਕ,ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਪਾਣੀ ਸੰਕਟ ਘਟੇਗਾ।
He further added, river connectivity programme can reduce water crisis in critical areas like Tamil Nadu, Karnataka, Telangana and Maharashtra.
ਜਦੋਂ ਮਾਲਦੀਪ 'ਚ ਪਾਣੀ ਦਾ ਸੰਕਟ ਆਉਂਦਾ ਹੈ ਤਾਂ ਭਾਰਤ ਤੋਂ ਜਹਾਜ਼ ਭਰ ਭਰ ਕੇ ਪਾਣੀ ਫੌਰਨ ਪਹੁੰਚਾਇਆ ਜਾਂਦਾ ਹੈ।
When there was a water crisis in the Maldives, ships filled with water were sent from India immediately.
Advertisement - Remove
ਇੰਨਾ ਹੀ ਨਹੀਂ, ਯਮਨ 'ਚ ਸੰਕਟ ਦੇ ਸਮੇਂ ਜਦੋਂ ਭਾਰਤੀ ਨੌਸੈਨਾ ਆਪਣੇ ਸਾਢੇ ਚਾਰ ਹਜ਼ਾਰ ਤੋਂ ਵੱਧ ਨਾਗਰਿਕਾਂ ਨੂੰ ਬਚਾਉਂਦੀ ਹੈ, ਤਾਂ ਨਾਲ 48 ਹੋਰ ਦੇਸ਼ਾਂ ਦੇ ਵਿਅਕਤੀਆਂ ਨੂੰ ਵੀ ਸੁਰਖਿਅਤ ਸੰਕਟ 'ਚੋਂ ਬਾਹਰ ਕੱਢ ਕੇ ਲੈ ਆਉਂਦੀ ਹੈ।
Not only this, when the Indian Navy rescued more than four and a half thousand Indian citizens during Yemen crisis then it also rescued people from other 48 other countries safely and securely from that crisis.
ਅੱਜ ਜਦੋਂ ਅਸੀਂ ਵੈਸ਼ਵਿਕ ਮਾਹੌਲ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡਾ ਸੰਤ ਸਮਾਜ, ਸੰਕਟ ਨੂੰ ਆਉਂਦੇ ਹੋਏ ਦੇਖ ਰਿਹਾ ਸੀ ਅਤੇ ਸਾਨੂੰ ਲਗਾਤਾਰ ਸਾਵਧਾਨ ਕਰ ਰਿਹਾ ਸੀ।
Today if we talk of the global environment, we find that our sages could foresee the crisis and were constantly warning us.
ਜਲਵਾਯੂ ਪਰਿਵਰਤਨ ਦਾ ਸੰਕਟ ਸਾਡੇ ਸਾਹਮਣੇ ਹੈ।
The crisis of climate change is in front of us.
ਅਸੀਂ ਸਭ ਦੇਖ ਰਹੇ ਹਾਂ ਕਿ ਸੰਕਟ ਕੁਝ ਕਹਿ ਕੇ ਨਹੀਂ ਆਉਂਦਾ ।
All of us realise that the tragedy never forewarns you, crisis never warns anyone before it strikes.
ਅਤੇ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਦੇ ਨਾਲ-ਨਾਲ ਦੁਨੀਆ ਦੇ ਸਾਹਮਣੇ ਗਹਿਰੇ ਜਲ ਸੰਕਟ ਦੇ ਮੋਰਚੇ ’ਤੇ ਵੀ ਠੋਸ ਕਦਮ ਉਠਾਉਣਾ ਨਿਤਾਂਤ ਜ਼ਰੂਰੀ ਹੈ।
This makes a compelling case for action on land front combine this with the water crisis facing the world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading