Advertisement - Remove

ਸੰਕਟ - Example Sentences

Popularity:
sakaṭa  sakata
ਨਵੇਂ ਭਾਰਤ ਨੂੰ ਅਸੀਂ ਜਲ ਸੰਕਟ ਦੀ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਕਰਨਾ ਹੈ।
New India has to prepare us to deal with every situation of water crisis.
ਇਸ ਨਾਲ ਦਹਾਕਿਆਂ ਪੁਰਾਣੀ ਜਲ ਸੰਕਟ ਦੀ ਸਮੱਸਿਆ ਦਾ ਸਮਾਧਾਨ ਹੋ ਗਿਆ।
Thus decade old problem of water crisis was solved.
ਪ੍ਰਧਾਨ ਮੰਤਰੀ ਦਫਤਰ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਪ੍ਰਧਾਨ ਮੰਤਰੀ ਦੇ ਰਾਸ਼ਟਰ ਨੂੰ ਸੰਬੋਧਨ ਦਾ ਮੂਲ-ਪਾਠ ਮੇਰੇ ਪਿਆਰੇ ਦੇਸ਼ਵਾਸੀਓ, ਪੂਰਾ ਵਿਸ਼ਵ ਇਸ ਸਮੇਂ ਸੰਕਟ ਦੇ ਬਹੁਤ ਬੜੇ ਗੰਭੀਰ ਦੌਰ ਤੋਂ ਗੁਜਰ ਰਿਹਾ ਹੈ।
Prime Minister's Office Text of Prime Ministers address to the nation on combating COVID-19 My dear fellow citizens, The whole world is currently passing through a period of very serious crisis.
ਭਾਰਤ ਜਿਹੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਸਾਹਮਣੇ, ਵਿਕਾਸ ਲਈ ਪ੍ਰਯਤਨਸ਼ੀਲ ਦੇਸ਼ ਦੇ ਸਾਹਮਣੇ, ਕੋਰੋਨਾ ਦਾ ਇਹ ਵਧਦਾ ਸੰਕਟ ਆਮ ਗੱਲ ਨਹੀਂ ਹੈ।
This burgeoning crisis of Corona, is not an ordinary occurrence for a nation like India with a population of 130 crore, striving for development.
ਸਾਥੀਓ, ਪਿਛਲੇ ਦੋ ਮਹੀਨਿਆਂ ਵਿੱਚ, 130 ਕਰੋੜ ਭਾਰਤੀਆਂ ਨੇ, ਦੇਸ਼ ਦੇ ਹਰ ਨਾਗਰਿਕ ਨੇ, ਦੇਸ਼ ਦੇ ਸਾਹਮਣੇ ਆਏ ਇਸ ਸੰਕਟ ਨੂੰ ਆਪਣਾ ਸੰਕਟ ਮੰਨਿਆ ਹੈ, ਭਾਰਤ ਦੇ ਲਈ, ਸਮਾਜ ਦੇ ਲਈ ਉਸ ਤੋਂ ਜੋ ਬਣ ਸਕਿਆ ਹੈ, ਉਸ ਨੇ ਕੀਤਾ ਹੈ।
Friends, Over the past 2 months, 130 crore Indians, each and every citizen, has taken on this national crisis as ones own and done whatever possible for society and the nation.
Advertisement - Remove
ਫਿਰ ਵੀ, ਇਹ ਸੰਕਟ ਏਨਾ ਵੱਡਾ ਹੈ ਕਿ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਦਿੱਕਤਾਂ ਦਰਮਿਆਨ, ਦ੍ਰਿੜ੍ਹ ਸੰਕਲਪ ਦੇ ਨਾਲ ਇਨ੍ਹਾਂ ਕਠਿਨਾਈਆਂ ਦਾ ਮੁਕਾਬਲਾ ਕਰਨਾ ਹੀ ਹੋਵੇਗਾ।
However, this crisis is so grave, that all fellow citizens must face these challenges with firm resolve and determination, amidst all these difficulties.
ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਇਲਾਵਾ ਸਿਵਲ ਸੁਸਾਇਟੀਆਂ ਦੇ ਲੋਕ ਅਤੇ ਸੰਸਥਾਵਾਂ ਵੀ ਸੰਕਟ ਦੇ ਇਸ ਸਮੇਂ ਵਿੱਚ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ ।
He added that along with the Central and State Governments, individuals from civil societies and institutions are constantly striving to reduce the problems of the poor during this period of crisis.
ਉਨ੍ਹਾਂ ਪ੍ਰਿੰਟ ਮੀਡੀਆ ਨੂੰ ਸੰਕਟ ਦੀ ਇਸ ਘੜੀ ਵਿੱਚ ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਦੀ ਅਪੀਲ ਕੀਤੀ।
She appealed to the print media to prevent the spread of misinformation in this hour of crisis.
ਨਿਸ਼ਚਿਤ ਤੌਰ ‘ਤੇ ਸੰਕਟ ਦੀ ਇਹ ਘੜੀ, ਗ਼ਰੀਬਾਂ ਲਈ ਵੀ ਬਹੁਤ ਮੁਸ਼ਕਿਲ ਵਕਤ ਲੈ ਕੇ ਆਈ ਹੈ।
This crisis has especially brought on a very difficult time for the poor.
ਮੈਨੂੰ ਤਸੱਲੀ ਹੈ ਕਿ ਦੇਸ਼ ਦਾ ਪ੍ਰਾਈਵੇਟ ਸੈਕਟਰ ਵੀ ਪੂਰੀ ਤਰ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸੰਕਟ ਅਤੇ ਸੰਕਰਮਣ ਦੀ ਇਸ ਘੜੀ ਵਿੱਚ ਦੇਸ਼ਵਾਸੀਆਂ ਦੇ ਨਾਲ ਖੜ੍ਹਾ ਹੈ ।
I am pleased that the private sector is standing shoulder to shoulder with fellow citizens in full capacity during this crucial time.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading