Advertisement - Remove

ਸੰਕਟ - Example Sentences

Popularity:
sakaṭa  sakata
ਲੇਕਿਨ ਇਸ ਵਾਰ ਇਹ ਸੰਕਟ ਅਜਿਹਾ ਹੈ, ਜਿਸ ਨੇ ਵਿਸ਼ਵ ਭਰ ਵਿੱਚ ਪੂਰੀ ਮਾਨਵ ਜਾਤੀ ਨੂੰ ਸੰਕਟ ਵਿੱਚ ਪਾ ਦਿੱਤਾ ਹੈ।
However, this time the calamity is such that it has it has put all of mankind in crisis.
ਸਰਕਾਰ ਨੇ ਜਨਤਕ ਸਿਹਤ ਸੰਕਟ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਦੇ ਕ੍ਰਮ ਵਿੱਚ ਸ਼ੁਰੂਆਤ ਤੋਂ ਹੀ ਜਾਂਚ, ਕਵਾਰੰਟੀਨ ਅਤੇ ਨਿਗਰਾਨੀ ਦੀ ਵਿਆਪਕ ਅਤੇ ਮਜ਼ਬੂਤ ਵਿਵਸਥਾ ਨੂੰ ਲਾਗੂ ਕਰ ਦਿੱਤਾ ਸੀ।
The government took swift action to put in a place a comprehensive and robust system of screening, quarantine and surveillance are part of its robust response to the public health crisis right from the beginning.
ਉਨ੍ਹਾਂ ਨੇ ਰੋਗ ਦੇ ਲੱਛਣਾਂ ਅਨੁਸਾਰ ਇਲਾਜ ਲਈ ਖੋਜ ਕਰਨ ਸਬੰਧੀ ਆਪਣੇ ਪ੍ਰਯਤਨਾਂ ਦਾ ਵੀ ਜ਼ਿਕਰ ਕੀਤਾ ਅਤੇ ਇਸ ਦੇ ਨਾਲ ਹੀ ਸੰਕਟ ਦੇ ਇਸ ਸਮੇਂ ਵਿੱਚ ਰਾਸ਼ਟਰ ਦੀ ਸੇਵਾ ਕਰਨ ਦੀ ਇੱਛਾ ਪ੍ਰਗਟਾਈ।
They also mentioned their efforts to conduct research for symptomatic treatment, and expressed desire to serve the nation during this time of crisis.
ਹਰੇਕ ਭਾਰਤੀ ਦਾ ਦ੍ਰਿੜ੍ਹ ਸੰਕਲਪ ਅਤੇ ਸੰਜਮ ਸੰਕਟ ਦਾ ਸਾਹਮਣਾ ਕਰਨ ਵਿੱਚ ਮਦਦ ਕਰੇਗਾ।” ਸ਼੍ਰੀ ਮੋਦੀ ਨੇ ਵਿਸ਼ਵ ਭਾਈਚਾਰੇ ਨੂੰ ਇਸ ਵਾਇਰਸ ਨੂੰ ਮਿਟਾ ਦੇਣ ਦੇ ਸੰਕਲਪ ਵਿੱਚ ਸਾਥ ਦੇਣ ਦਾ ਸੱਦਾ ਦਿੱਤਾ ਜਿਸ ਨੇ ਮਾਨਵ ਜਾਤੀ ਦੀ ਹੋਂਦ ਮਿਟਾ ਦੇਣ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ।
The determination and restraint of each Indian will help in facing the crisis. Mr Modi called upon the global community to join hands in the resolve to exterminate this virus which poses a threat to annihilate the human race.
ਕੋਵਿਡ-19 ਮਹਾਮਾਰੀ ਤੋਂ ਪੈਦਾ ਸਥਿਤੀ ਜਿਹੀ ਕਿਸੇ ਵੀ ਹੋਰ ਪ੍ਰਕਾਰ ਦੀ ਐਮਰਜੈਂਸੀ ਜਾਂ ਸੰਕਟ ਦੀ ਸਥਿਤੀ ਨਾਲ ਨਜਿੱਠਣ ਅਤੇ ਪ੍ਰਭਾਵਿਤਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਪ੍ਰਾਥਮਿਕ ਉਦੇਸ਼ ਵਾਲਾ ਇਹ ਫੰਡ ਇੱਕ ਸਮਰਪਿਤ ਨੈਸ਼ਨਲ ਫੰਡ ਦੇ ਰੂਪ ਵਿੱਚ ਕੰਮ ਕਰੇਗਾ।
This fund will act as a dedicated national fund with the primary objective of dealing with any kind of emergency or distress situation, like posed by the COVID-19 pandemic, and to provide relief to the affected.
Advertisement - Remove
ਰਾਜਾਂ ਨੇ ਸੰਕਟ ਨੂੰ ਘੱਟ ਕਰਨ ਲਈ ਵਿੱਤੀ ਦੇ ਨਾਲ - ਨਾਲ ਮੈਡੀਕਲ ਸੰਸਾਧਨਾਂ ਨੂੰ ਵੀ ਜੁਟਾਉਣ ਦੇ ਮਹੱਤਵ ਬਾਰੇ ਚਰਚਾ ਕੀਤੀ ।
The States spoke about the importance of mobilising resources, financial as well as medical, to mitigate the crisis.
ਇਹ ਐਪ ਰਾਸ਼ਟਰ ਦੀ ਯੁਵਾ ਪ੍ਰਤਿਭਾ ਦੇ ਇਕਜੁੱਟ ਹੋਣ ਅਤੇ ਸੰਸਾਧਨਾਂ ਦੀ ਪੂਲਿੰਗ ਅਤੇ ਆਲਮੀ ਸੰਕਟ ਦਾ ਜਵਾਬ ਦੇਣ ਦੇ ਯਤਨਾਂ ਦਾ ਇੱਕ ਅਨੂਠਾ ਉਦਾਹਰਣ ਹੈ।
This app is a unique example of the nations young talent coming together and pooling resources and efforts to respond to a global crisis.
ਜਿਤੇਂਦਰ ਸਿੰਘ ਨੇ ਸੰਕਟ ਦੀ ਇਸ ਘੜੀ ਵਿੱਚ ਪ੍ਰਧਾਨ ਮੰਤਰੀ ਦਾ ਲੀਡਰਸ਼ਿਪ ਵਾਲੀ ਭੂਮਿਕਾ ਲਈ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਜੋ ਸੰਕਟ ਇਸ ਵੇਲੇ ਸਾਡਾ ਦੇਸ਼ ਝੱਲ ਰਿਹਾ ਹੈ ਉਹ ਭਾਰਤ ਦੇ ਨਾਗਰਿਕਾਂ ਅਤੇ ਸਰਕਾਰ ਦੇ ਯਤਨਾਂ ਨਾਲ ਦੂਰ ਹੋ ਜਾਵੇਗਾ।
Jitendra Singh thanked the Prime Minister for his leadership role in this moment of crisis and hoped that the crisis India was facing would pass in the coming days with the determined efforts of Indias citizens and Government.
ਉਨ੍ਹਾਂ ਦੁਆਰਾ ਜਾਰੀ ਬਿਆਨ ਇਸ ਤਰ੍ਹਾਂ ਹੈ, "ਇਹ ਅਧਿਐਨ ਗਰੁੱਪ ਕੋਵਿਡ-19 ਮਹਾਮਾਰੀ ਸੰਕਟ ਵਿੱਚ ਉਸ ਨੂੰ ਸੌਂਪੇ ਗਏ ਚੁਣੌਤੀਪੂਰਨ ਕਾਰਜ ਲਈ ਪੂਰੀ ਤਰ੍ਹਾਂ ਸਤਰਕ ਹੈ।
Statement issued by them states, "This Study Group is deeply conscious of the challenging task assigned to it in the tough times of COVID-19 Global pandemic crisis.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ-19 ਬਾਰੇ ਅੱਪਡੇਟ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਦੇਸ਼ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਸ ਨੇ ਇਸ ਸੰਕਟ ਦੀ ਘੜੀ ਵਿੱਚ ਬੇਮਿਸਾਲ ਅਨੁਸ਼ਾਸਨ ਅਤੇ ਸਮੂਹਿਕ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ।
Ministry of Health and Family Welfare Updates on COVID-19 Honble Prime Minister Shri Narendra Modi, while addressing the nation today morning, appreciated that the country has shown unprecedented discipline and collective spirit during these uncertain times of crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading