Advertisement - Remove

ਸੰਕਟ - Example Sentences

Popularity:
sakaṭa  sakata
ਜਲ੍ਹਿਆਂਵਾਲਾ ਬਾਗ਼ ਸੈਲਾਨੀਆਂ ਲਈ 15.6.2020 ਤੱਕ ਬੰਦ ਰਹੇਗਾ ਕੋਵਿਡ-19 ਸੰਕਟ ਕਾਰਨ ਯਾਦਗਾਰੀ ਸਥਲ ਦੇ ਨਵੀਨੀਕਰਨ ਦਾ ਕਾਰਜ ਪ੍ਰਭਾਵਿਤ ਹੋਇਆ ਹੈ।
For more details: Closure of JallianwalaBagh memorial for visitors will continue till 15.6.2020 Renovation work of the memorial has been affected due to COVID-19 crisis.
ਟ੍ਰਾਈਫੈੱਡ ਵਾਧੂ ਸਪਲਾਇਰਾਂ ਦੀ ਪਹਿਚਾਣ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਿਹਾ ਹੈ, ਜੋ ਸੰਕਟ ਦੀ ਇਸ ਘੜੀ ਵਿੱਚ ਮਾਸਕ ਸਪਲਾਈ ਕਰਨ ਵਿੱਚ ਯੋਗਦਾਨ ਦੇ ਸਕਦੇ ਹੋਣ। ਕੋਵਿਡ -19 ਕਾਰਨ ਪੈਦਾ ਹੋਏ ਮੌਜੂਦਾ ਸੰਕਟ ਨੇ ਸਮੁੱਚੇ ਦੇਸ਼ ਨੂੰ ਇੱਕ ਵੱਡੇ ਖਤਰੇ ਵਿੱਚ ਪਾ ਦਿੱਤਾ ਹੈ।
TRIFED is further exploring the possibilities of identifying additional suppliers who can contribute in the present hour of crisis by supplying masks The current crisis situation due to Covid-19 has posed an unprecedented threat across the country.
ਆਰਥਿਕ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਕਟ ਆਤਮਨਿਰਭਰ ਬਣਨ ਅਤੇ ਰਾਸ਼ਟਰ ਨੂੰ ਇੱਕ ਆਰਥਿਕ ਮਹਾਸ਼ਕਤੀ ਵਿੱਚ ਪਰਿਵਰਤਿਤ ਕਰਨ ਦਾ ਅਵਸਰ ਹੈ।
Talking about the economic challenges, Prime Minister said that the crisis is an opportunity to become self-reliant and turn the nation into an economic powerhouse.
ਪ੍ਰਧਾਨ ਮੰਤਰੀ ਨੇ ਮੌਜੂਦਾ ਸੰਕਟ ਦੌਰਾਨ ਵੀਅਤਨਾਮ ਦੀ ਜਨਤਾ ਦੀ ਉੱਤਮ ਸਿਹਤ ਅਤੇ ਖੁਸ਼ਹਾਲੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
Prime Minister conveyed his best wishes for the health and wellbeing of the Vietnamese people during the present crisis.
ਸਾਥੀਓ, ਵੈਸੇ ਇਹ ਇੱਕ ਅਜਿਹਾ ਸੰਕਟ ਹੈ ਜਿਸ ਵਿੱਚ ਕਿਸੇ ਦੇਸ਼ ਨਾਲ ਤੁਲਨਾ ਕਰਨਾ ਠੀਕ ਨਹੀਂ।
Friends, in such a crisis it is not right to compare our situation with any other country.
Advertisement - Remove
ਉਨ੍ਹਾਂ ਸੁਹਿਰਦ ਆਸ ਪ੍ਰਗਟਾਈ ਕਿ ਸਮੁੱਚਾ ਵਿਸ਼ਵ ਇਸ ਸੰਕਟ ਉੱਤੇ ਛੇਤੀ ਹੀ ਕਾਬੂ ਪਾ ਲਵੇਗਾ ਤੇ ਉਨ੍ਹਾਂ ਕਿਹਾ ਕਿ ਇਸ ਤੋਂ ਸਬਕ ਸਿੱਖ ਕੇ ਅਸੀਂ ਭਵਿੱਖ ’ਚ ਅਜਿਹੇ ਕਿਸੇ ਸੰਕਟ ਦਾ ਟਾਕਰਾ ਕਰਨ ਲਈ ਸੂਝਬੂਝ ਨਾਲ ਨੀਤੀ ਵਿਕਸਿਤ ਕਰਨ ਦੇ ਯੋਗ ਹੋਵਾਂਗੇ।
She expressed her sincere hope for the global community to overcome this crisis soon and said that the lessons learnt will enable us to develop prudent policy measure to combat any such crisis in the future.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਰੋਸਾ ਦਿਵਾਇਆ ਹੈ ਕਿ ‘ਗਾਓਂ, ਗ਼ਰੀਬ ਔਰ ਕਿਸਾਨ’ ’ਤੇ ਇਸ ਸੰਕਟ ਦੌਰਾਨ ਕੋਈ ਭੀੜ ਨਹੀਂ ਪੈਣੀ ਚਾਹੀਦੀ।
He said the Prime Minister Shri Narendra Modi has ensured that Goan, Garib aur Kisan (Village, Poor and Farmers) do not suffer during this crisis.
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸੰਕਟ ਵਿੱਚ ਜਦੋਂ ਸਮੁੱਚਾ ਵਿਸ਼ਵ ਤੇ ਸਾਡਾ ਦੇਸ਼ ਕੋਵਿਡ19 ਨਾਲ ਨਿਪਟ ਰਿਹਾ ਹੈ, ਇਹ ਸਾਡੀਆਂ ਇਨਸਾਨੀਅਤ ਦੀਆਂ ਕਦਰਾਂਕੀਮਤਾਂ ਤੇ ਨਿੱਘੀ ਪ੍ਰਾਹੁਣਚਾਰੀ ਦੀ ਵਸਾਡੀ ਵਿਰਾਸਤ ਹੀ ਸਾਨੂੰ ਪਰਿਭਾਸ਼ਿਤ ਕਰਦੀ ਹੈ ਤੇ ਸਾਨੂੰ ਉਹ ਕੁਝ ਬਣਾਉਂਦੀ ਹੈ, ਜੋ ਅਸੀਂ ਹਾਂ।
RakshaMantri was briefed about various actions taken in terms of issuing advisories to Armed Forces personnel, providing assistance to civilian authorities in respect of quarantine facilities, provisioning of hospitals and healthcare in the prevailing situation.
ਵੱਡੇ ਅਤੇ ਛੋਟੇ ਦੁਕਾਨਦਾਰਾਂ ਨੂੰ ਡਿਜੀਟਲ ਟੂਲਜ਼ ਵਿੱਚ ਧਨ ਲਾਉਣਾ ਚਾਹੀਦਾ ਹੈ ਕਿ ਤਾਂ ਜੋ ਸਾਰਾ ਵਪਾਰ, ਖਾਸ ਤੌਰ ’ਤੇ ਸੰਕਟ ਵੇਲੇ ਆਪਸ ’ਚ ਜੁੜਿਆ ਰਹੇ।
Shop owners big and small should invest in digital tools that keep commerce connected, especially in times of crisis.
ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਖ-ਵੱਖ ਦੇਸ਼ਾਂ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਸਹਿਯੋਗੀ ਦੇਸ਼ਾਂ ਵਿੱਚ ਸਭ ਤੋਂ ਅੱਗੇ ਹਨ ਅਤੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀਬਾੜੀ ਮੰਤਰਾਲਾ ਵੀ ਇਸ ਵਿੱਚ ਪਿੱਛੇ ਨਹੀਂ ਹੈ।
Shri Tomar highlighted that the Prime Minister Shri Narendra Modi has been at the forefront of supporting countries to tide over this crisis in various ways and that agriculture will not lag behind, consistent with the needs of our citizens.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading