Advertisement - Remove

ਸੰਕਟ - Example Sentences

Popularity:
sakaṭa  sakata
ਵੀਆਰਐੱਸ/ਵੀਐੱਸਐੱਸ ਪੈਕੇਜ ਅਤੇ ਹੋਰ ਦੇਣਦਾਰੀਆਂ ਦੇ ਭੁਗਤਾਨ ਨਾਲ ਕਰਮਚਾਰੀ ਮੌਜੂਦਾ ਵਿੱਤੀ ਸੰਕਟ ਤੋਂ ਬਾਹਰ ਆਉਣਗੇ।
With the VRS/VSS package and clearance of other outstanding liabilities, the employees will come out of their present financial crisis.
ਉਨ੍ਹਾਂ ਕਿਹਾ ਕਿ ਯਮਨ ’ਚ ਆਏ ਹਾਲੀਆ ਸੰਕਟ ਦੌਰਾਨ, ਭਾਰਤੀ ਹਥਿਆਰਬੰਦ ਬਲਾਂ ਨੇ ਕੇਵਲ ਲੱਖਾਂ ਭਾਰਤੀ ਨਾਗਰਿਕਾਂ ਨੂੰ ਹੀ ਨਹੀਂ, ਸਗੋਂ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਉਸੇ ਤਰ੍ਹਾਂ ਬਾਹਰ ਕੱਢਿਆ ਸੀ।
He recalled that during the recent crisis in Yemen, the Indian Armed Forces had evacuated not just thousands of Indian citizens, but citizens of other nations as well.
ਸਾਨੂੰ ਇੱਕ ਸੰਕਟ ਗ੍ਰਸਤ ਅਰਥਵਿਵਸਥਾ ਪ੍ਰਾਪਤ ਹੋਈ ਸੀ, ਜੋ ਮੁਦਰਾ ਸੰਕਟ ਨਾਲ ਨਿਪਟੀ ਹੀ ਸੀ।
We inherited a struggling economy, just recovering from a currency crisis.
ਇਸ ਦੇਸ਼ ਵਿੱਚ ਇੱਕ ਸਾਲਾਨਾ ਸੰਕਟ ‘ਚੋਂ ਅਸੀਂ ਕਿਵੇਂ ਨਿਕਲਾਂਗੇ?
How do we overcome this from becoming an annual crisis in this country?
ਜਦੋਂ ਯਮਨ ਵਿੱਚ ਸੰਕਟ ਆਇਆ ਤਾਂ ਅਸੀਂ ਆਪਣੇ ਸਾਢੇ ਚਾਰ ਹਜ਼ਾਰ ਸ਼ਹਿਰੀਆਂ ਨੂੰ ਸੁਰੱਖਿਅਤ ਕੱਢਿਆ ਤਾਂ 48 ਹੋਰ ਦੇਸ਼ਾਂ ਦੇ ਦੋ ਹਜ਼ਾਰ ਵਿਅਕਤੀਆਂਨੂੰ ਵੀ ਅਸੀਂ ਸੁਰੱਖਿਅਤ ਬਾਹਰ ਕੱਢ ਕੇ ਲਿਆਏ ਸਾਂ।
When there was a crisis in Yemen then we safely evacuated our 4,500 citizens, but we also evacuated 2,000 citizens of 48 other countries.
Advertisement - Remove
ਪਾਣੀ ਦਾ ਸੰਕਟ ਸਭ ਤੋਂ ਜ਼ਿਆਦਾ ਪਰਿਵਾਰ ਵਿੱਚ ਕਿਸੇ ਨੂੰ ਝੱਲਣਾ ਪੈਂਦਾ ਹੈ ਤਾਂ ਮਾਤਾਵਾਂ-ਭੈਣਾਂ ਨੂੰ ਝੱਲਣਾ ਪੈਂਦਾ ਹੈ।
The impact of water crisis is the maximum on mothers and sisters of a family.
ਹਿੰਸਾ ਹੋਵੇ, ਪਰਿਵਾਰਾਂ ਦੇ ਸੰਕਟ ਹੋਣ, ਵਾਤਾਵਰਣ ਨਾਲ ਜੁੜੀ ਸਮੱਸਿਆ ਹੋਵੇ; ਅਜਿਹੀ ਹਰ ਚੁਣੌਤੀ ਜਿਸ ਨਾਲ ਦੁਨੀਆ ਅੱਜ ਜੂਝ ਰਹੀ ਹੈ, ਉਸਦਾ ਸਮਾਧਾਨ ਭਾਰਤੀ ਦਰਸ਼ਨ ਵਿੱਚ ਹੈ।
Indian philosophies have shown ways to resolve every crisis the world is threatened with today- be it Violence, family crisis or environmental problems.
ਉਹ ਇਕ ਯੋਗ ਪ੍ਰਸ਼ਾਸਕ ਅਤੇ ਦਿਆਲੂ ਭਾਵ ਵਾਲੇ ਇੱਕ ਮਿਲਣਸਾਰ ਵਿਅਕਤੀ ਸਨ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਸੰਕਟ ’ਚ ਫਸੇ ਭਾਰਤੀਆਂ ਦੀ ਮਦਦ ਕਰਕੇ ਸਾਰਿਆਂ ਦਾ ਦਿਲ ਜਿੱਤ ਲਿਆ।
She was an able administrator and an affable person with humane touch who won the hearts of all by helping Indians in distress abroad.
ਇਹ ਦੁਨੀਆ ਦੇ ਸਾਹਮਣੇ ਆ ਰਹੇ ਜਲ ਸੰਕਟ ਨਾਲ ਨਜਿੱਠਣ ਦੀ ਕਾਰਵਾਈ ਦੇ ਨਾਲ-ਨਾਲ ਭੂਮੀ ਬਾਰੇ ਵੀ ਕਾਰਵਾਈ ਕਰਨ ਲਈ ਇੱਕ ਮਹੱਤਵ ਪੂਰਨ ਮਾਮਲਾ ਬਣ ਜਾਂਦਾ ਹੈ।
This makes a compelling case for action on land front combined with the action to address water crisis facing the world.
ਉਨ੍ਹਾਂ ਨੇ ਕਿਹਾ ਕਿ ਇਹ ਜਲ ਸੰਕਟ ਇੱਕ ਪਰਿਵਾਰ, ਇੱਕ ਨਾਗਰਿਕ ਅਤੇ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਲਈ ਬਹੁਤ ਚਿੰਤਾਜਨਕ ਹੈ ਅਤੇ ਇਹ ਵਿਕਾਸ ਨੂੰ ਵੀ ਪ੍ਰਭਾਵਿਤ ਕਰਦਾ ਹੈ ।
He said that this water crisis is worrying for us as a family, as a citizen and as a country also it affects development.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading