Advertisement - Remove

ਸੰਕਟ - Example Sentences

Popularity:
sakaṭa  sakata
ਦੋਹਾਂ ਧਿਰਾਂ ਨੇ ਵੀ ਆਪਣੇ ਪੂਰੇ ਸਮਰਥਨ ਨੂੰ ਦੁਹਰਾਇਆ ਸੰਯੁਕਤ ਰਾਸ਼ਟਰ ‘ਚ ਲੀਬੀਆ ਦੇ ਸਿਆਸੀ ਸੰਕਟ ਲਈ ਇੱਕ ਪੱਕਾ ਹੱਲ ਲੱਭਣ ਲਈ ਲੀਬੀਆ ਦੀ ਅਗਵਾਈ ਅਤੇ ਲੀਬੀਆ ਦੀ ਮਾਲਕੀ ਵਾਲੀ ਸਿਆਸੀ ਪ੍ਰਕਿਰਿਆ ‘ਚ ਮਦਦ ਕੀਤੀ।
21. The two sides also reiterated their full support to the UN facilitated Libyan-led and Libyan-owned political process to forge a lasting solution to the political crisis in Libya.
ਇਹ ਬਿਲ ਕੁਝ ਅਜਿਹੇ ਪ੍ਰਹੇਜੀ ਕਦਮ ਚੁੱਕ ਕੇ ਆਰਥਕ ਸਥਿਰਤਾ ਬਣਾਉਣ ਵਿੱਚ ਸਹਾਈ ਹੋਏਗਾ ਅਤੇ ਨਾਲ ਦੇ ਨਾਲ ਹੀ ਸੰਕਟ ਵਾਲੀ ਸਥਿਤੀ ਨੂੰ ਹੱਲ ਕਰਨ ਲਈ ਜਰੂਰੀ ਸਾਧਨ ਪ੍ਰਦਾਨ ਕਰੇਗਾ।
It would help in maintaining financial stability in the economy by ensuring adequate preventive measures, while at the same time providing the necessary instruments for dealing with an event of crisis.
ਭਵਿੱਖ ਵਿੱਚ ਭਾਰਤ ਨੇ ਅਗਰ ਪਾਣੀ ਦੇ ਸੰਕਟ ਤੋਂ ਬਚਣਾ ਹੈ ਤਾਂ ਇੱਕ ਏਹੀ ਮਾਰਗ ਹੈ ਜਿਸ ਨੂੰ ਅਸੀਂ ਗੰਭੀਰਤਾ ਨਾਲ ਲੈਣਾ ਹੋਏਗਾ ।
If we want to avoid the water crisis in India in future then this is the only way and we will have to take it seriously.
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਕਟ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
The Prime Minister assured the people that all help will be provided to them and that the Union Government stands shoulder to shoulder with them in this hour of crisis.
ਰਾਜ ਸਰਕਾਰ ਨੂੰ ਇਸ ਸੰਕਟ ਨਾਲ ਨਜਿੱਠਣ ਲਈ ਹਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
All help is being provided to the State Government to deal with the adverse situation.
Advertisement - Remove
ਪ੍ਰਧਾਨ ਮੰਤਰੀ ਨੇ ਇਸ ਬੇਮਿਸਾਲ ਸੰਕਟ ਨਾਲ ਨਜਿੱਠਣ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ।
The Prime Minister complimented the State Government for the efforts made in meeting the challenges of the unprecedented situation.
ਯਮਨ ਗਣਰਾਜ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਸੰਘਰਸ਼ ਅਤੇ ਪ੍ਰਮੁੱਖ ਮਨੁੱਖਤਾਵਾਦੀ ਸੰਕਟ ਵੀ ਚਿੰਤਾ ਦਾ ਕਾਰਨ ਹੈ।
43. The ongoing conflict and major humanitarian crisis in the Republic of Yemen are also causes for further concern.
ਅਰਨਬ: ਇਸ ਤੋਂ ਪਹਿਲਾਂ ਕਿ ਮੈਂ ਆਖ਼ਰੀ ਪ੍ਰਸ਼ਨ ਵੱਲ ਆਵਾਂ, ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਮੈਂ ਕਿਸਾਨਾਂ ਦੇ ਸੰਕਟ ਬਾਰੇ ਗੱਲ ਕਰਨੀ ਚਾਹੁੰਦਾ ਹਾਂ।
ARNAB: Before I come to my last question Mr Prime Minister, one issue that I want to come to is the farmers’ crisis.
ਜਿਵੇਂ ਕਿ ਤੁਸੀਂ ਭਲੀਭਾਂਤ ਜਾਣਦੇ ਹੋ, ਇਸ ਦੇਸ਼ ਵਿੱਚ ਸੰਕਟ ਚੱਲਦਾ ਰਿਹਾ ਹੈ, ਤੁਸੀਂ ਇਸ ਦਾ ਹਵਾਲਾ ਦਿੱਤਾ ਸੀ।
As you are well aware, there has been a crisis in this country, you referred to it.
ਸ੍ਰੀਮਾਨ ਪ੍ਰਧਾਨ ਮੰਤਰੀ ਜੀ, ਕਿਸਾਨਾਂ ਦਾ ਸੰਕਟ ਇੱਕ ਸਚਾਈ ਹੈ।
The farmers’ crisis Mr Prime Minster is a reality.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading