Advertisement - Remove

ਸੰਕਟ - Example Sentences

Popularity:
sakaṭa  sakata
ਡਾ. ਜਿਤੇਂਦਰ ਸਿੰਘ ਨੇ ਅਕਾਦਮੀ ਦੁਆਰਾ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਇਸ ਸੰਕਟ ਨੂੰ ਘੱਟ ਕਰਨ ਲਈ ਅਜਿਹੇ ਕਈ ਹੋਰ ਯਤਨ ਕੀਤੇ ਜਾਣ ਦੀ ਉਮੀਦ ਪ੍ਰਗਟਾਈ।
Dr.Jitendra Singh appreciated the steps taken by the Academy and expressed the hope that many more such novel efforts would be taken to mitigate the crisis.
ਸਾਰੇ ਰਾਜਾਂ ਨੇ ਭਾਰਤੀ ਡਾਕ, ਆਮ ਸੇਵਾਵਾਂ ਕੇਂਦਰ, ਦੂਰਸੰਚਾਰ ਵਿਭਾਗ ਅਤੇ ਸੂਚਨਾ ਟੈਕਨੋਲੋਜੀ (ਆਈਟੀ) ਮੰਤਰਾਲੇ ਵੱਲੋਂ ਕੋਵਿਡ-19 ਸੰਕਟ ਦੌਰਾਨ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਦਿਲੋਂ ਸ਼ਲਾਘਾ ਕੀਤੀ।
All States deeply appreciated the work being done by India Post, Common Services Center, Department of Telecom and Ministry of IT in providing citizen centric services during COVID19 crisis.
ਜਲ ਸ਼ਕਤੀ ਮੰਤਰਾਲਾ ਮਾਨਸੂਨ ਲਈ ਤਿਆਰ ਹੈ ਜਲ ਸ਼ਕਤੀ ਅਭਿਯਾਨ ‘ਜਲ ਸ਼ਕਤੀ ਅਭਿਯਾਨ’ ਆਪਣੇ ਵਿਭਿੰਨ ਅੰਗਾਂ ਰਾਹੀਂ ਮੌਜੂਦਾ ਸਿਹਤ ਸੰਕਟ ’ਚੋਂ ਨਿੱਕਲਣ ਤੇ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
Ministry of Jal Shakti Jal Shakti Abhiyan gears up for monsoon Jal Shakti Abhiyanis all set to combat the present health crisis and give a boost to the rural economy through its various components.
ਮਾਨਸੂਨ ਲਈ ਤਿਆਰ ਹੈ ਜਲ ਸ਼ਕਤੀ ਅਭਿਯਾਨ ‘ਜਲ ਸ਼ਕਤੀ ਅਭਿਯਾਨ’ ਆਪਣੇ ਵਿਭਿੰਨ ਅੰਗਾਂ ਰਾਹੀਂ ਮੌਜੂਦਾ ਸਿਹਤ ਸੰਕਟ ’ਚੋਂ ਨਿੱਕਲਣ ਤੇ ਗ੍ਰਾਮੀਣ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
For details, Jal Shakti Abhiyan gears up for monsoon Jal Shakti Abhiyanis all set to combat the present health crisis and give a boost to the rural economy through its various components.
ਸ਼੍ਰੀ ਗੋਇਲ ਨੇ ਕਿਹਾ ਕਿ ਇਸ ਸੰਕਟ ਦੌਰਾਨ ਸਰਕਾਰ ਦੇਸ਼ ਦੀ ਅਰਥਵਿਵਸਥਾ ਨੂੰ ਸੰਕਟ ਤੋਂ ਬਾਹਰ ਕੱਢਣ ਲਈ ਲੰਮੇ ਸਮੇਂ ਦੀਆਂ ਰਣਨੀਤੀਆਂ ਬਣਾ ਰਹੀ ਹੈ।
Shri Goyal said that during this crisis, Government is forming long term strategies for the revival of the countrys economy out of the crisis.
Advertisement - Remove
ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਲਈ ਕੋਵਿਡ -19 ਸੰਕਟ ਨਾਲ ਨਜਿੱਠਣਾ ਇੱਕ ਚੁਣੌਤੀ ਹੈ ਜਿਸਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਕਈ ਤਰ੍ਹਾਂ ਦਾ ਲੌਕਡਾਊਨ ਵੇਖਿਆ ਗਿਆ ਹੈ।
Dealing with the COVID-19 crisis has been a challenge for most countries across the globe which has witnessed some sort of lockdown in most of the places.
ਜਦੋਂ ਕਿ ਇਸ ਸੰਕਟ ਦੇ ਦੁਆਲੇ ਸਧਾਰਣ ਬਿਰਤਾਂਤ ਚਿੰਤਾ ਅਤੇ ਪ੍ਰੇਸ਼ਾਨੀ ਦਾ ਸਬੱਬ ਰਿਹਾ ਹੈ, ਸੰਕਟ ਨੇ ਕੁਝ ਸਕਾਰਾਤਮਕ ਘਟਨਾਕ੍ਰਮਾਂ ਨੂੰ ਵੀ ਅੱਗੇ ਵਧਾ ਦਿੱਤਾ ਹੈ।
While the general narrative around this crisis has been that of anxiety and concern, the crisis has also thrown up some positive developments.
ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਸੰਕਟ 'ਚੋਂ ਨਿੱਕਲਣ ਲਈ ਸਾਂਝੀ ਪਹੁੰਚ ਰੱਖਣੀ ਚਾਹੀਦੀ ਹੈ ਅਤੇ ਇਸ ਗੰਭੀਰ ਸੰਕਟ ਦੌਰਾਨ ਉਦਯੋਗ ਜਗਤ ਨੂੰ ਸਕਾਰਾਤਮਕ ਰਵੱਈਆ ਰੱਖਣ ਦੀ ਤਾਕੀਦ ਵੀ ਕੀਤੀ।
He mentioned said that all stakeholders must adopt an integrated approach to come over the crisis and urged the industry to have a positive attitude during this time to tide over this crisis.
ਅੱਜ ਮਨੁੱਖਤਾ ਬਹੁਤ ਸਾਰੇ ਦਹਾਕਿਆਂ ਦੇ ਸਭ ਤੋਂ ਵੱਧ ਗੰਭੀਰ ਸੰਕਟ ਦਾ ਸਾਹਾਮਣਾ ਕਰ ਰਹੀ ਹੈ।
Today, humanity faces its most serious crisis in many decades.
ਇਸ ਉੱਤੇ ਕਿ ਇੱਕ ਲਹਿਰ ਵਜੋਂ ਅਸੀਂ ਇਕੱਠੇ ਇਸ ਸਿਹਤ ਸੰਕਟ ਨਾਲ ਲੜਨ ਲਈ ਵਿਸ਼ਵ ਦੀ ਮਦਦ ਕਿਵੇਂ ਕਰ ਸਕਦੇ ਹਾਂ।
On what we as a Movement can do together to help the world fight this health crisis.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading