Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਫਰਵਰੀ, 2019 ਨੂੰ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕਰਨਗੇ ਅਤੇ ਉੱਥੇ ਮਹਿਲਾ ਸਰਪੰਚਾਂ ਦੇ ਸਵੱਛ ਸ਼ਕਤੀ, 2019 ਸੰਮੇਲਨ ਨੂੰ ਸੰਬੋਧਨ ਕਰਨਗੇ ਅਤੇ ਸਵੱਛ ਸ਼ਕਤੀ – 2019 ਪੁਰਸਕਾਰ ਪ੍ਰਦਾਨ ਕਰਨਗੇ।
He will participate in Swachh Shakti 2019, a convention of Women Sarpanches and distribute the Swachh Shakti-2019 awards.
ਪੂਰੇ ਦੇਸ਼ ਦੀਆਂ ਮਹਿਲਾ ਸਰਪੰਚ ਅਤੇ ਪੰਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੀਆਂ।
Women Sarpanches and Panches from all over the country will be attending the event.
ਪੂਰੇ ਦੇਸ਼ ਦੀਆਂ ਮਹਿਲਾ ਸਰਪੰਚ ਅਤੇ ਪੰਚ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੀਆਂ।
Women Sarpanches and Panches from all over the country will be attending the event.
ਇਸ ਵਿੱਚ 8 ਹਜ਼ਾਰ ਮਹਿਲਾ ਸਰਪੰਚ, 3 ਹਜ਼ਾਰ ਮਹਿਲਾ ਸਵੱਛਾਗ੍ਰਹੀ ਅਤੇ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ਤੋਂ ਆਈਆਂ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਸੀ।
8000 women sarpanches, 3000 women Swachhagrahis and women champions from other walks of life from across the country were recognized for their outstanding contribution towards making a Swachh Bharat during the event.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅੱਜ ਆਤਮ-ਵਿਸ਼ਵਾਸ ਨਾਲ ਭਰਪੂਰ ਹੈ, ਜਲ ਸੈਨਾ ਦੀਆਂ 6 ਨੌਜਵਾਨ ਮਹਿਲਾ ਅਫਸਰਾਂ ਵੱਲੋਂ ਨਾਵਿਕਾ ਸਾਗਰ ਪਰਿਕਰਮਾ ਦੀ ਸਫ਼ਲਤਾ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਹਲੀਮੀ ਭਰੇ ਪਿਛੋਕੜ ਵਾਲੇ ਭਾਰਤ ਦੇ ਨੌਜਵਾਨ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵੀ ਹਵਾਲਾ ਦਿੱਤਾ।
Asserting that India is today brimming with self-confidence, the Prime Minister mentioned developments such as the success of Navika Sagar Parikrama by six young women naval officers, and the achievements of young Indian sportspersons from humble backgrounds.

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਦੇ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਮਹਿਲਾ ਅਧਿਕਾਰੀ ਹੁਣ ਪਾਰਦਰਸ਼ੀ ਚੋਣ ਢੰਗ ਰਾਹੀਂ ਸਥਾਈ ਕਮਿਸ਼ਨ ਦੇ ਯੋਗ ਹੋਣਗੀਆਂ।
The Prime Minister announced that women officers of Short Service Commission in the Indian Armed Forces would now be eligible for permanent commission through a transparent selection process.

ਉਨ੍ਹਾਂ ਨੇ ਰਾਸ਼ਟਰੀ ਮਹਿਲਾ ਦਿਵਸ ‘ਤੇ ਸ਼ੁਰੂ ਕੀਤੇ ਗਏ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਜ਼ਿਕਰ ਕੀਤਾ।
He mentioned the National Nutrition Mission, launched on International Women’s Day.
ਸਾਡੇ ਮੰਗਲ ਔਰਬਿਟਰ ਮਿਸ਼ਨ ਸਮੇਤ ਸਾਡੇ ਪੁਲਾੜ ਮਿਸ਼ਨਾਂ ਵਿੱਚ ਸਾਡੀਆਂ ਮਹਿਲਾ ਵਿਗਿਆਨਕਾਂ ਨੇ ਬਹੁਤ ਯੋਗਦਾਨ ਦਿੱਤਾ ਹੈ।
Our space programmes, including the Mars Orbiter Mission, have had immense contribution from our women scientists.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading