Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਐੱਮ.ਵੀ. ਰਾਓ ਨੇ ਮਹਿਲਾ ਸਮੂਹਾਂ ਦੁਆਰਾ ਜੈਵਿਕ ਸ਼ਹਿਦ ਅਤੇ ਜੰਗਲੀ ਸ਼ਹਿਦ ਦੇ ਉਤਪਾਦਨ,ਬ੍ਰਾਂਡਿੰਗ ਅਤੇ ਮਾਰਕੀਟਿੰਗ ਨੂੰ ਉਤਸ਼ਾਹਿਤ ਕਰਨ ਦੇ ਲਈ ਆਪਣੀ ਸਰਕਾਰ ਦੇ ਕਦਮਾਂ ਦੇ ਬਾਰੇ ਵਿੱਚ ਦੱਸਿਆ।ਬਾਗਵਾਨੀ ਕਮਿਸ਼ਨਰ ਡਾ.
M V Rao, Additional Chief Secretary, West Bengal talked about the massive steps of their Government to promote production, branding and marketing of organic honey and wild honey by women groups.
ਡਾ. ਜਿਤੇਂਦਰ ਸਿੰਘ ਨੇ ਇਸ ਮਹਾਮਾਰੀ ਦੇ ਪਿਛਲੇ ਕੁਝ ਹਫਤਿਆਂ ਦੌਰਾਨ ਖਾਸ ਕਰਕੇ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ।
Dr Jitendra Singh appreciated the role, particularly by women Self Help Groups, during the last few weeks of the pandemic.
ਜਿਤੇਂਦਰ ਸਿੰਘ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਸ਼੍ਰੀਮਤੀ ਸੋਸੋ ਸ਼ਾਇਜ਼ਾ ਨੂੰ ਕੋਵਿਡ-19 ਸਬੰਧੀ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲੇ ਦੀ ਤਰਫੋਂ ਉਠਾਏ ਗਏ ਵੱਖ-ਵੱਖ ਕਦਮਾਂ ਬਾਰੇ ਜਾਣਕਾਰੀ ਦਿੱਤੀ।
Dr Jitendra Singh also informed the Member of National Commission for Women about the various steps taken by Ministry of Development of North Eastern Region (DoNER) in the wake of COVID pandemic.
ਦੁਬਈ ਤੋਂ ਨੇਦੁੰਬਸਰੀ ਹਵਾਈ ਅੱਡੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਮਹਿਲਾ ਪਾਇਲਟ ਖ਼ਿਲਾਫ਼ ਕੋਚੀ ਵਿੱਚ ਏਕਾਂਤਵਾਸ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕੀਤੀ ਗਈ ਹੈ।
A complaint has been lodged in Kochi against a female pilot of Air India - who reached the Nedumbassery airport from Dubai- for violating quarantine rules.
ਪੂਰਬਉੱਤਰ ਖੇਤਰ ਵਿੱਚ ਔਰਤਾਂ ਅਤੇ ਮਹਿਲਾ ਸਵੈ ਸਹਾਇਤਾ ਸਮੂਹਾਂ ਰਾਹੀਂ ਨਿਭਾਈ ਗਈ ਸਰਬਪੱਖੀ ਵਿਕਾਸ ਸਬੰਧੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਮਹਿਲਾ ਮੁਕਤੀ ਅਤੇ ਮਹਿਲਾ ਸਸ਼ਕਤੀਕਰਨ ਦੀ ਤਾਜ਼ਾ ਉਦਾਹਰਨ ਹੈ।
Dwelling on the all-round developmental role played by women folk and women self-help groups in the North Eastern Region, Dr.Jitendra Singh said that this is a shining example of women emancipation and women empowerment.
Advertisement - Remove
ਇਸ ਮੌਕੇ ਬੋਲਦਿਆਂ ਸ੍ਰੀ ਗਜਾਨਨ ਮਾਲਿਯਾ ਨੇ ਮਹਿਲਾ ਸਬਇੰਸਪੈਕਟਰਾਂ ਨੂੰ ਨਸੀਹਤ ਕੀਤੀ ਕਿ ਉਹ ਰੇਲਵੇ ਦੀ ਸੰਪਤੀ ਤੇ ਰੇਲ ਯਾਤਰੀਆਂ ਦੀ ਸੁਰੱਖਿਆ ਲਈ ਪੂਰੀ ਲਗਨ ਨਾਲ ਕੰਮ ਕਰਨ ਅਤੇ ਆਪਣੀਆਂ ਡਿਊਟੀਆਂ ਨਿਭਾਉਣ।
Speaking on the occasion, Shri Gajanan Mallya advised the women Sub-Inspectors to work with devotion and discharge the duties for security of Railway property and railway passengers.
ਉਨ੍ਹਾਂ ਨੌਜਵਾਨ ਕੈਡੇਟਾਂ ਲਈ ਇੱਕ ਰੌਸ਼ਨ ਭਵਿੱਖ ਦੀ ਸ਼ੁਭਕਾਮਨਾ ਕੀਤੀ ਤੇ ਮਹਿਲਾ ਸਬਇੰਸਪੈਕਟਰ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਮੁਬਾਰਕਬਾਦ ਵੀ ਦਿੱਤੀ ਤੇ ਇਹੋ ਇੱਛਾ ਪ੍ਰਗਟਾਈ ਕਿ ਉਹ ਪੂਰੀ ਪੇਸ਼ੇਵਰਾਨਾ ਪਹੁੰਚ ਤੇ ਦਯਾਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣਗੇ।
He also wished the young cadets a bright future and also congratulated the women SI Cadets for their outstanding performance and wished that they will perform their duties with utmost professionalism and compassion.
ਸਰਕਾਰ ਵੱਲੋਂ ਸੂਚਿਤ ਖਾਲੀ ਅਸਾਮੀਆਂ ਦੀ ਸੰਖਿਆ (i) 109ਵੇਂ ਅਲਪਕਾਲੀ ਸਰਵਿਸ ਕਮਿਸ਼ਨ ਪਾਠਕ੍ਰਮ (ਪੁਰਸ਼ਾਂ ਲਈ) ਦੇ ਲਈ 225 ਅਤੇ (ii) 23ਵੇਂ ਅਲਪਕਾਲੀ ਸਰਵਿਸ ਕਮਿਸ਼ਨ ਮਹਿਲਾ (ਗ਼ੈਰ-ਤਕਨੀਕੀ) ਪਾਠਕ੍ਰਮ ਲਈ 12 ਹੈ।
The number of vacancies as intimated by the Government, for (i) 109th Short Service Commission Course (for Men) is 225 and for (ii) 23rd Short Service Commission Women (Non-Technical) Course is 12.
ਬਲ ਦੇ ਮਹਿਲਾ ਬੈਂਡ ਨੇ ਵੀ ਵਿਸ਼ੇਸ਼ ਪ੍ਰਸਤੁਤੀ ਰਾਹੀਂ ਸ਼ਹੀਦਾਂ ਨੂੰ ਸਲਾਮੀ ਦਿੱਤੀ।
Women band presented a special display on the occasion.
ਇਨ੍ਹਾਂ 10 ਦਿਨਾਂ ਵਿੱਚ ਪੂਰੇ ਦੇਸ਼ ਤੋਂ ਆਈਆਂ ਮਹਿਲਾ ਕਿਸਾਨਾਂ ਅਤੇ ਉੱਦਮੀਆਂ ਨੇ ਵੱਖ-ਵੱਖ ਕਿਸਮਾਂ ਦੇ ਜੈਵਿਕ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਭੋਜਨ ਪਦਾਰਥਾਂ ਤੋਂ ਲੈ ਕੇ ਕੱਪੜੇ, ਸਿਹਤ ਤੇ ਸੁੰਦਰਤਾ ਉਤਪਾਦ ਸ਼ਾਮਲ ਸਨ।
Over the 10 days, women farmers and entrepreneurs from across the country, participated with vast variety of organic products ranging from food and fabrics to wellness and personal care participated in this festival, which is an annual affair.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading