Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਮਹਿਲਾ ਜਲ ਸੈਨਾ ਅਧਿਕਾਰੀਆਂ ਦਾ ਇੱਕ ਸਮੂਹ ਸਮੁੰਦਰ ਦੇ ਰਸਤੇ ਪੂਰੀ ਦੁਨੀਆ ਦਾ ਚੱਕਰ ਲਗਾਉਣ ਗਿਆ।
A group of women navy officers went around the entire world by sea
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਤੇ ਕੱਲ੍ਹ ਪ੍ਰਧਾਨ ਮੰਤਰੀ ਦੇ ਟਵਿੱਟਰ ਅਕਾਊਂਟ ਦਾ ਪਰਿਚਾਲਨ ਮਹਿਲਾਵਾਂ ਦੇ ਹੱਥ ਵਿੱਚ ਰਹੇਗਾ ।
Prime Ministers Twitter account would be handled by the women achievers tomorrow on the occasion of International Womens Day.
ਲੇਹ, ਕਸ਼ਮੀਰ, ਆਂਧਰ ਪ੍ਰਦੇਸ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ 15 ਮਹਿਲਾ ਅਚੀਵਰਸ ਨੇ ਪ੍ਰਧਾਨ ਮੰਤਰੀ ਨਾਲ ਆਪਣੀਆਂ ਪਰੇਸ਼ਾਨੀਆਂ, ਸੰਘਰਸ਼ਾਂ ਨੂੰ ਸਾਂਝਾ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਟੀਚੇ ਪ੍ਰਾਪਤ ਕੀਤੇ।
15 Women achievers from various parts of the country including Leh, Kashmir, Andhra Pradesh shared their trials, struggles and how they achieved their goals with the Prime Minister.
ਉਹ 2018 ਵਿੱਚ, ਮਿਗ-21 ਵਿੱਚ ਸੋਲੋ ਫਲਾਈਟ ਕਰਨ ਵਾਲੀਆਂ ਪਹਿਲੀਆਂ ਭਾਰਤੀ ਮਹਿਲਾ ਪਾਇਲਟ ਬਣ ਗਈਆਂ।
They became the first Indian women pilots to take a solo flight in a MIG- 21 in 2018.
ਪਡਾਲਾ ਭੂਦੇਵੀ ਆਂਧਰ ਪ੍ਰਦੇਸ਼ ਦੀ ਇੱਕ ਜਨਜਾਤੀ ਮਹਿਲਾ ਕਿਸਾਨ ਅਤੇ ਗ੍ਰਾਮੀਣ ਉੱਦਮੀ ਹੈ ਜਦੋਂ ਕਿ ਬੀਨਾ ਦੇਵੀ ਮੁੰਗੇਰ, ਬਿਹਾਰ ਦੀ ਹੈ ਜਿਨ੍ਹਾਂ ਨੂੰ ਮਸ਼ਰੂਮ ਦੀ ਖੇਤੀ ਨੂੰ ਮਕਬੂਲ ਬਣਾਉਣ ਲਈ ਪਿਆਰ ਨਾਲ ‘ਮਸ਼ਰੂਮ ਮਹਿਲਾ’ ਕਿਹਾ ਜਾਂਦਾ ਹੈ। ਇਨ੍ਹਾਂ ਦੋਹਾਂ ਮਹਿਲਾਵਾਂ ਨੇ ਵੀ ਪ੍ਰਧਾਨ ਮੰਤਰੀ ਦੇ ਨਾਲ ਖੇਤੀ ਅਤੇ ਮਾਰਕੀਟਿੰਗ ਦੇ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ।
Padala Bhudevi a tribal woman farmer and rural entrepreneur from Andhra Pradesh, Bina Devi from Munger Bihar who is fondly known as Mushroom Mahila for popularizing mushroom cultivation also shared their experiences in farming and marketing with the Prime Minister.
Advertisement - Remove
ਮਾਸਕਾਂ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਹਿਮਾਚਲ ਪ੍ਰਦੇਸ਼ ਦੇ 2000 ਮਹਿਲਾ ਮੈਂਬਰਾਂ ਵਾਲੇ ਸੈਲਫ ਹੈਲਪ ਗਰੁੱਪ, ਇਸ ਵੇਲੇ ਸੁਰੱਖਿਆਤਮਕ ਮਾਸਕਾਂ ਦੇ ਉਤਪਾਦਨ ਵਿੱਚ ਲੱਗੇ ਹੋਏ ਹਨ।
To cater the increased demand of masks, Himachal Pradesh SHGs with 2000 women members are completely indulged in preparation and production of protective masks.
ਵਟਸ ਐਪ ਗਰੁੱਪਾਂ ਦੇ ਢਾਂਚੇ ਰਾਹੀਂ ਕੁਟੁੰਬਸ਼੍ਰੀ ਇਹ ਕੋਸ਼ਿਸ਼ ਕਰਦੀ ਹੈ ਕਿ ਭਾਈਚਾਰੇ ਤੱਕ ਸਹੀ ਜਾਣਕਾਰੀ ਪਹੁੰਚੇ। ਇਸ ਗਰੁੱਪ ਦੀਆਂ 1,16,396 ਮਹਿਲਾ ਮੈਂਬਰ ਹਨ।
Through its network of WhatsApp groups with 1,16,396 Women as members, Kudumbasree is trying to propagate only the right information to the community.
ਆਪਣੀ ਰੋਜ਼ੀ-ਰੋਟੀ ਨੂੰ ਕਾਇਮ ਰੱਖਦੇ ਹੋਏ ਇਹ ਮਹਿਲਾ ਸੈਲਫ ਹੈਲਪ ਗਰੁੱਪ ਸਮਾਜਿਕ ਹੁੰਗਾਰਾ ਯਤਨਾਂ ਰਾਹੀਂ ਸਬੰਧਿਤ ਭਾਈਚਾਰਿਆਂ ਅੰਦਰ ਸੁਰੱਖਿਅਤ ਸਫਾਈ ਵਾਲੇ ਢੰਗਾਂ ਰਾਹੀਂ ਅਤੇ ਪੂਰੇ ਸਮਰਪਣ ਅਤੇ ਭਗਤੀਭਾਵ ਨਾਲ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖ ਰਹੀਆਂ ਹਨ।
Sustaining their livelihoods through socially responsive contributions in promoting safe hygiene practices within their respective communities, these SHG women have been fighting the COVID-19 outbreak with utmost dedication and devotion.
ਪ੍ਰਤੀਭਾਗੀ ਔਰਤਾਂ ਨੇ ਲਗਭਗ 50 ਲੀਟਰ ਹੈਂਡ ਸੈਨੇਟਾਈਜ਼ਰ, 160 ਲੀਟਰ ਤਰਲ ਕੀਟਾਣੂਨਾਸ਼ਕ ਤਿਆਰ ਕੀਤੇ ਜੋ 60 ਮਹਿਲਾ ਪ੍ਰਤੀਭਾਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੰਡੇ ਗਏ।
The participant women prepared about 50 litres of hand sanitizer, 160 litres of liquid disinfectant which have been distributed among the 60 women participants and their family members.
ਗ੍ਰਾਮੀਣ ਵਿਕਾਸ ਮੰਤਰਾਲਾ ਦੇ ਡੀਏਵਾਈ-ਐੱਨਆਰਐੱਲਐੱਮ ਦੀ ਤਾਕਤ ਦੇਸ਼ ਭਰ ਵਿੱਚ ਕਰੀਬ 63 ਲੱਖ ਸੈਲਫ ਹੈਲਪ ਗਰੁੱਪਾਂ ਦੀਆਂ 690 ਲੱਖ ਮਹਿਲਾ ਮੈਂਬਰਾਂ ਵਿੱਚ ਹੈ।
The strength of DAY-NRLM, Ministry of Rural Development, are the approximately 690 lakh women members of around 63 lakh SHGs across the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading