Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਇਹ 16ਵੀਂ ਲੋਕ ਸਭਾ ਇਸ ਗੱਲ ਲਈ ਵੀ ਹਮੇਸ਼ਾ ਅਸੀਂ ਗੁਰਵ ਕਰਾਂਗੇ, ਕਿਉਂਕਿ ਦੇਸ਼ ਵਿੱਚ ਇੰਨੀਆਂ ਚੋਣਾਂ ਹੋਈਆਂ, ਉਨ੍ਹਾਂ ਵਿੱਚ ਪਹਿਲੀ ਵਾਰ ਸਭ ਤੋਂ ਜ਼ਿਆਦਾ ਮਹਿਲਾ ਸਾਂਸਦਾਂ ਵਾਲਾ ਇਹ ਸਾਡਾ ਕਾਲਖੰਡ ਸੀ, ਸਭ ਤੋਂ ਜ਼ਿਆਦਾ ਇਹ ਆਪਣੇ ਆਪ ਵਿੱਚ ਇੱਕ।
We can also feel proud of the 16th Lok Sabha as it was in this period that for the first time we had the highest percentage of women MPs.
ਦੂਜੀ ਕਿਸ਼ਤ ਤਹਿਤ 5.57 ਕਰੋੜ ਮਹਿਲਾ ਜਨ ਧਨ ਖਾਤਾਧਾਰਕਾਂ ਨੂੰ 5 ਮਈ ਨੂੰ 2,785 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
2,785 crore credited to 5.57 crore women Jan Dhan account holders with second instalment as on 5th May.
ਉਹ ਸਿੱਖਿਆ ਦੇ ਜ਼ਰੀਏ ਮਹਿਲਾ -ਪੁਰਸ਼ ਸਮਾਨਤਾ ਅਤੇ ਮਹਿਲਾ ਸਸ਼ਕਤੀਕਰਨ ਦੇ ਪੁਰਜ਼ੋਰ ਸਮਰਥਕ ਸਨ।
He strongly believed in gender equality and emancipation of women through education.
ਉਨ੍ਹਾਂ ਸਿੱਖਿਆ ਦੇ ਜ਼ਰੀਏ ਮਹਿਲਾ -ਪੁਰਸ਼ ਬਰਾਬਰੀ ਅਤੇ ਮਹਿਲਾ ਮੁਕਤੀ ਪ੍ਰਤੀ ਪੁਰਜ਼ੋਰ ਵਿਸ਼ਵਾਸ ਰੱਖਿਆ।
He strongly believed in gender equality and emancipation of women through education.
ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਮੌਕੇ ਸਾਡੇ ਬਹਾਦਰ ਪੁਰਖ ਅਤੇ ਮਹਿਲਾ ਵਰਦੀ ਧਾਰੀਆਂ ਵਿੱਚ ਇਕਸਾਰਤਾ ਰਹੇਗੀ।
I am confident that our valiant men and women in uniform would be more than equal to the occasion.
Advertisement - Remove
ਕੀ ਤੁਸੀਂ ਅਜਿਹੀ ਮਹਿਲਾ ਹੋ ਜਾਂ ਤੁਸੀਂ ਅਜਿਹੀਆਂ ਪ੍ਰੇਰਣਾਦਾਇਕ ਮਹਿਲਾਵਾਂ ਨੂੰ ਜਾਣਦੇ ਹੋ?
Are you such a woman or do you know such inspiring women
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਉਹ ਸਮੁੱਚੇ ਦੇਸ਼ ਲਈ ਪ੍ਰੇਰਣਾ ਸ੍ਰੋਤ ਹਨ ਪ੍ਰਧਾਨ ਮੰਤਰੀ ਨੇ ਅੱਜ ਰਾਜਧਾਨੀ ਵਿੱਚ ਨਾਰੀ ਸ਼ਕਤੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਕੀਤੀ।
Prime Minister's Office Prime Minister interacts with Nari Shakti Puraskar Awardees on International Women's Day Says they are a source of inspiration to the whole country. Prime Minister interacted with Nari Shakti Puraskar winners in the capital today.
ਜਨਧਨ ਖਾਤਿਆਂ ਦੀਆਂ ਮਹਿਲਾ ਲਾਭਾਰਥੀਆਂ ਤੋਂ ਇਲਾਵਾ, ਇਸ ਪੈਕੇਜ ਵਿੱਚ ਗ਼ਰੀਬ ਬਜ਼ੁਰਗ ਨਾਗਰਿਕਾਂ ਅਤੇ ਕਿਸਾਨਾਂ ਲਈ ਮੁਫ਼ਤ ਅਨਾਜ ਅਤੇ ਨਕਦ ਭੁਗਤਾਨ ਦੀ ਵਿਵਸਥਾ ਹੈ।
In addition to women beneficiaries of Jan Dhan accounts, the package has provision for free food grains and cash payment to poor senior citizens and farmers.
'ਬੇਟੀ ਬਚਾਓ, ਬੇਟੀ ਪੜ੍ਹਾਓ' ਪਹਿਲ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਸਰਪੰਚਾਂ ਵਾਲੇ ਪਿੰਡ ਕੰਨਿਆ ਭਰੂਣ ਹੱਤਿਆ ਰੋਕਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।
Talking about the 'Beti Bachao, Beti Padhao' initiative, he said that villages with women Sarpanches can play a key role in the drive to end female foeticide.
ਮੈਨੂੰ ਪਤਾ ਹੈ ਕਿ ਮਹਿਲਾ ਸੈਲਫ ਹੈਲਪ ਗਰੁੱਪ ਦੇ ਜਰੀਏ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਕਿਸ ਤਰਾਂ ਲੱਖਾਂ ਮਹਿਲਾਵਾਂ ਨੂੰ ਤਕੜਾ ਕਰ ਰਿਹਾ ਹੈ।
Im aware that how BAIF has been empowering millions of women through women self-help groups. However, can it be made more focused
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading