Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਦੇਸ਼ ਭਰ ਤੋਂ ਲਗਭਗ 6,000 ਚੁਣੇ ਹੋਏ ਮਹਿਲਾ ਸਰਪੰਚਾਂ, ਹੇਠਲੇ ਪੱਧਰ ਦੇ ਕਾਮਿਆ ਨੇ ਇਸ ਸਮਾਰੋਹ ਵਿੱਚ ਭਾਗ ਲਿਆ ਅਤੇ ਗ੍ਰਾਮੀਣ ਭਾਰਤ ਵਿੱਚ ਸਵੱਛ ਭਾਰਤ ਨੂੰ ਇੱਕ ਵਾਸਤਵਿਕਤਾ ਬਣਾਉਣ ਦੀ ਦਿਸ਼ਾ ਵਿੱਚ ਯੋਗਦਾਨ ਪਾਉਣ ਵਾਲੇ ਸਵੱਛਤਾ ਚੈਂਪੀਅਨਾਂ ਨੂੰ ਸਨਮਾਨਿਤ ਕੀਤਾ ਗਿਆ।
Around 6,000 selected women sarpanches, grassroots workers from across the country attended the event, and Swachhta Champions were honoured for their outstanding contribution towards making Swachh Bharat a reality in rural India.
ਇਨ੍ਹਾਂ ਪਹਿਲੀਆਂ ਮਹਿਲਾ ਵਾਂ ਨੇ ਆਪਣੇ-ਆਪਣੇ ਖੇਤਰ ਵਿੱਚ ਅਸਾਧਾਰਨ ਕੰਮ ਕਰਕੇ ਪਹਿਲੀ ਮਹਿਲਾ ਬਣਨ ਲਈ ਕਈ ਰੁਕਾਵਟਾਂ, ਮਾਨਦੰਡਾਂ ਅਤੇ ਵਿਰੋਧਾਂ ਦਾ ਸਾਹਮਣਾ ਕੀਤਾ।
These First Ladies rose through barriers, standards and oppressive notions to become the first women to excel in the fields which were thought to be beyond them".
ਮਹਿਲਾ ਸੈਲਫ ਹੈਲਪ ਗਰੁੱਪਾਂ ਨੂੰ ਇਨ੍ਹਾਂ 'ਫਾਰਮਰਜ਼ ਪ੍ਰੋਡਿਊਸਰਜ਼ ਆਰਗੇਨਾਈਜ਼ੇਸ਼ਨ' - FPO ਦੀ ਮਦਦ ਨਾਲ ਆਰਗੈਨਿਕ, ਐਰੋਮੈਟਿਕ ਅਤੇ ਹਰਬਲ ਖੇਤੀ ਨਾਲ ਜੋੜਨ ਦੀ ਯੋਜਨਾ ਵੀ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਇੱਕ ਅਹਿਮ ਕਦਮ ਸਿੱਧ ਹੋਵੇਗੀ।
By providing the linkages between the Self Help Groups for women engaged in organic, aromatic and herbal cultivation and the 'Farmer Producer Organizations' the income of the farmers will be increased.
ਮਹਿਲਾ ਸਪੈਸ਼ਲ ਟ੍ਰੇਨ, ਮਹਿਲਾਵਾਂ ਲਈ ਵਰਦਾਨ ਸਾਬਤ ਹੋਈ, ਕਿਉਂਕਿ ਪਹਿਲਾਂ ਉਨ੍ਹਾਂ ਨੂੰ ਨਿਯਮਿਤ ਰੇਲ ਗੱਡੀਆਂ ਵਿੱਚ ਮਹਿਲਾ ਕੰਪਾਰਟਮੈਂਟ ਵਿੱਚ ਚੜ੍ਹਨ ਲਈ ਸੰਘਰਸ਼ ਕਰਨਾ ਪੈਂਦਾ ਸੀ।
The ladies special has been a boon for the working women who had to earlier struggle to board the ladies compartment in the regular trains.
ਕਾਫੀ ਵਿਅਸਤ ਉਪਨਗਰੀ ਲਾਈਨਾਂ ‘ਤੇ ਸਫਲਤਾਪੂਰਵਕ 26 ਸਾਲਾਂ ਤੋਂ ਚਲ ਰਹੀ ਮਹਿਲਾ ਸਪੈਸ਼ਲ ਟ੍ਰੇਨ ਨੂੰ ਮਹਿਲਾ ਯਾਤਰੀ ਵਰਦਾਨ ਮੰਨਦੀ ਹੈ।
Running successfully for 26 years on one of the busiest suburban lines it is considered a blessing by all women commuters.
Advertisement - Remove
ਅਨੇਕ ਮਹਿਲਾ ਕੋਚ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
CCTV cameras has been installed in many of the ladies coaches.
ਪੱਛਮ ਰੇਲਵੇ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪਿਛਲੇ ਸਾਲ ਨਵੇਂ ਸੁਰੱਖਿਆ ਉਪਾਅ ਵਜੋਂ ਟਾਕ ਬੈਕ ਪ੍ਰਣਾਲੀ ਲਗਾਈ।
Talk-back System is a new security measure introduced by Western Railway last year, on the occasion of International Womens Day.
ਭਰਾਵੋ ਅਤੇ ਭੈਣੋਂ, ਮਹਿਲਾ ਸਸ਼ਕਤੀਕਰਨ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ ।
Brothers and sisters, women empowerment has been a priority for the government.
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਦੇਸ਼ਭਰ ਵਿੱਚ ਲਗਭਗ ਸਾਢੇ 9 ਕਰੋੜ ਮਹਿਲਾ ਉੱਦਮੀਆਂ ਨੇ ਛੋਟੇ - ਛੋਟੇ ਕਾਰੋਬਾਰਾਂ ਲਈ ਬਿਨਾਂ ਗਾਰੰਟੀ ਦਾ ਕਰਜ਼ਾ ਪ੍ਰਾਪਤ ਕੀਤਾ ਹੈ ।
Nearly 9.5 crore women entrepreneurs of the country have obtained loans for their small businesses without any bank guarantee.
ਇਸ ਮੌਕੇ ’ਤੇ, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਵੀ ਹਾਜ਼ਰ ਸਨ।
Union Minister for Women and Child Development, Smt. Maneka Gandhi was also present on the occasion.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading