Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਇਸ ਆਯੋਜਨ ਦੀ ਸਫਲਤਾ ਨੇ ਮਜੂਲੀ, ਕਾਂਗੜੀ, ਲੇਹ, ਪਲਕਕੜ, ਚਿਕਮੰਗਲੂਰ, ਯਵਤਮਾਲ, ਦੀਮਾਪੁਰ, ਅਲਮੋੜਾ ਆਦਿ ਸਥਾਨਾਂ ਤੋਂ ਆਈਆਂ ਮਹਿਲਾ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਹੈ। ਪ੍ਰੋਗਰਾਮ ਦੌਰਾਨ ਮਹਿਲਾ ਕਿਸਾਨਾਂ ਅਤੇ ਉੱਦਮੀਆਂ ਦੇ ਯਾਤਰਾ ਕਰਨ ਅਤੇ ਦਿੱਲੀ ਵਿੱਚ ਠਹਿਰਣ ਲਈ ਮੁਫਤ ਵਿਵਸਥਾ ਕੀਤੀ ਗਈ ਸੀ।
The success of the Organic Festival has added to the joy of the women farmers from diverse as well as far off corners of the country, such as Majuli, Kangra, Leh, Palakkad, Chikkmaglur, Yavatmal, Dimapur and Almora, among others.
ਵਿਮਨ ਆਵ੍ ਇੰਡੀਆ ਔਰਗੈਨਿਕ ਫੈਸਟੀਵਲ 2018 ਦਾ ਉਦਘਾਟਨ 26 ਅਕਤੂਬਰ, 2018 ਨੂੰ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਮੇਨਕਾ ਸੰਜੈ ਗਾਂਧੀ ਵੱਲੋਂ ਕੀਤਾ ਗਿਆ ਸੀ।
The Women of India National Organic Festival 2018 was inaugurated on 26th October 2018, at IGNCA, Janpath Road by the Union Minister of Women and Child Development, Smt.
ਉਨ੍ਹਾਂ ਅਜਿਹਾ ਅਵਸਰ ਪ੍ਰਦਾਨ ਕਰਨ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦਾ ਧੰਨਵਾਦ ਕੀਤਾ।
Id like to thank the Ministry of Women and Child Development for giving us this opportunity, she said.
ਸ਼੍ਰੀ ਨਕਵੀ ਨੇ ਕਿਹਾ ਕਿ ਆਈਆਈਟੀਐੱਫ ਵਿੱਚ ਆਯੋਜਿਤ ਇਸ ਹੁਨਰ ਹਾਟ” ਵਿੱਚ ਵੱਡੀ ਸੰਖਿਆ ਵਿੱਚ ਮਹਿਲਾ ਦਸਤਕਾਰਾਂ ਸਮੇਤ ਦੇਸ਼ ਭਰ ਦੇ ਦਸਤਕਾਰ, ਸ਼ਿਲਪਕਾਰ, ਕਾਰੀਗਰ ਹਿੱਸਾ ਲੈ ਰਹੇ ਹਨ।
He said that master artisans, including a large number of women artisans, from across the country are participating in this Hunar Haat.
ਸਮਾਰਟ ਸ਼ਹਿਰਾਂ ਵਿੱਚ ਮਹਿਲਾ ਪੁਲਿਸ ਦੀ ਭੂਮਿਕਾ।
Role of Women Police in Smart Cities.
Advertisement - Remove
ਐਮਰਜੈਂਸੀ ਪ੍ਰਤਿਕਿਰਿਆ ਕੇਂਦਰ ਨੂੰ ਪੁਲਿਸ (100), ਫਾਇਰ, (101), ਸਿਹਤ (108) ਅਤੇ ਮਹਿਲਾ ਹੈਲਪਲਾਈਨ (1090) ਸੇਵਾਵਾਂ ਨਾਲ ਜੋੜਿਆ ਗਿਆ ਹੈ ਤਾਕਿ ਸਿੰਗਲ ਐਮਰਜੈਂਸੀ ਨੰਬਰ- 112 ਦੇ ਰਾਹੀਂ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
Emergency Response Centre has been integrated with Police (100), Fire (101), Health (108) and Women helpline (1090) Services to provide emergency services via single emergency number - 112.
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਿਲਾ ਆਯੋਗ ਉਨ੍ਹਾਂ ਦੇ ਮੰਤਰਾਲੇ ਵੱਲੋਂ ਉੱਤਰ-ਪੂਰਬ ਖੇਤਰ ਵਿੱਚ ਮਹਿਲਾਵਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਵਿੱਚ ਮਦਦ ਕਰ ਸਕਦਾ ਹੈ।
Dr Jitendra Singh said that the National Commission for Women can supplement its efforts and resources in carrying forward several of the women oriented projects which are already undertaken by the Ministry of Development of North-eastern Region and the NEC.
ਉਨ੍ਹਾਂ ਨੇ ਇਸ ਸੰਦਰਭ ਵਿੱਚ ਉੱਤਰ-ਪੂਰਬ ਦੇ ਕਈ ਮਹਿਲਾ ਸਵੈ-ਸਹਾਇਤਾ ਸਮੂਹਾਂ ਦਾ ਉੱਲੇਖ ਕੀਤਾ ਅਤੇ ਕਿਹਾ ਕਿ ਇਹ ਸਮੂਹ ਸ਼ਲਾਘਾਯੋਗ ਕਾਰਜ ਕਰ ਰਹੇ ਹਨ।
In this regard, he made a special mention of a number of Self Help Groups (SHGs) of women doing a commendable work in the region.
ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਮੇਨਕਾ ਸੰਜੈ ਗਾਂਧੀ ਨੇ ਕਿਹਾ, ‘‘ਇਸ ਉਤਸਵ ਦਾ ਉਦੇਸ਼ ਭਾਰਤੀ ਮਹਿਲਾ ਉੱਦਮੀਆਂ ਅਤੇ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਖਰੀਦਾਰਾਂ ਦੇ ਨਾਲ ਸੰਪਰਕ ਸਥਾਪਤ ਕਰਨ ਲਈ ਪ੍ਰੋਤਸਾਹਿਤ ਕਰਨਾ ਹੈ ।
The festival aims to encourage Indian women entrepreneurs and farmers to connect with more buyers and thus, empower them through financial inclusion, while promoting organic culture in India.
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ ਵਿਖੇ ਚਲ ਰਹੀ 106ਵੀਂ ਇੰਡੀਅਨ ਸਾਇੰਸ ਕਾਂਗਰਸ ਦੌਰਾਨ 8ਵੀਂ ਮਹਿਲਾ ਸਾਇੰਸ ਕਾਂਗਰਸ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਖੋਜ ਅਤੇ ਵਿਕਾਸ ਰਾਸ਼ਟਰ ਨਿਰਮਾਣ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਜ਼ਰੂਰਤ ਹੈ।
Addressing a valedictory session of the 8th Women Science Congress during the ongoing the 106th Indian Science Congress at the Lovely Professional University Jalandhar, he said that research and development are the most important prerequisites for the nation building.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading