Advertisement - Remove

ਮਹਿਲਾ - Example Sentences

Popularity:
Difficulty:
mahilā  mahilaa
ਹਰਿਆਣਾ: ਹਰਿਆਣਾ ਦੇ ਮਹਿਲਾ ਅਤੇ ਬਾਲ ਵਿਕਾਸ ਦੀ ਰਾਜ ਮੰਤਰੀ ਨੇ ਹਰਿਆਣਾ ਰਾਜ ਮਹਿਲਾ ਕਮਿਸ਼ਨ ਦੁਆਰਾ ਆਰੰਭੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਮਾਸ਼ਕ ਅਤੇ ਸੈਨੀਟਾਈਜ਼ਰਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਤੋਂ ਬਚਾਇਆ ਜਾ ਸਕੇ।
Haryana: Haryana Minister of State for Women and Child Development has launched a campaign started by the Haryana State Women's Commission to distribute masks and sanitizers so that people can be saved from getting affected due to Novel Corona Virus.
ਸਮੁਦਾਇਕ ਸੇਵਾ, ਸਿੱਖਿਆ ਅਤੇ ਮਹਿਲਾ ਸਸ਼ਕਤੀਕਰਨ ਉੱਤੇ ਉਨ੍ਹਾਂ ਦਾ ਵਿਸ਼ੇਸ਼ ਬਲ ਸਦਾ ਯਾਦ ਕੀਤਾ ਜਾਵੇਗਾ।
His emphasis on community service, education and women empowerment will always be remembered.
ਮਣੀਪੁਰ: ਥਾਈਬਲ ਜ਼ਿਲ੍ਹਾ ਮਹਿਲਾ ਵਿਕਾਸ ਸੰਗਠਨ (ਥੌਬਲ ਆਈਮਾ), ਲੀਰੋਂਗਥਲ ਮਹਿਲਾ ਵਿਕਾਸ ਐਸੋਸੀਏਸ਼ਨ ਅਤੇ ਨਸ਼ੀਲੇ ਪਦਾਰਥਾਂ ਅਤੇ ਅਲਕੋਹਲ ਦੇ ਵਿਰੁੱਧ ਕੋਲੀਸ਼ਨ (ਸੀਏਡੀਏ) ਨੇ ਥਾਈਬਲ ਦੇ ਲੀਰੋਂਗਥਲ ਮਾਈ ਲੀਕੇਈ ਵਿਖੇ ਕੋਵਿਡ-19 ’ਤੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਹੈ।
Manipur: Thoubal District Women 's Development Organisation (ThoubalIma), Leirongthel Women Development Association and Coalition Against Drugs and Alcohol (CADA) conduct an awareness programme on COVID-19 at LeirongthelMayaiLeikai in Thoubal.
ਉੱਥੇ ਹੀ 1 ਅਗਸਤ, ਮੁਸਲਿਮ ਮਹਿਲਾ ਵਾਂ ਨੂੰ ਤੀਹਰੇ ਤਲਾਕ ਦੀ ਕੁਪ੍ਰਥਾ, ਕੁਰੀਤੀ ਤੋਂ ਮੁਕਤ ਕਰਨ ਦਾ ਦਿਨ, ਭਾਰਤ ਦੇ ਇਤਿਹਾਸ ਵਿੱਚ ਮੁਸਲਿਮ ਮਹਿਲਾ ਅਧਿਕਾਰ ਦਿਵਸ ਦੇ ਰੂਪ ਵਿੱਚ ਦਰਜ ਹੋ ਚੁੱਕਿਆ ਹੈ।
1st August is a day which made Muslim women free from social evil of Triple Talaq 1stAugust has been recorded in the countrys history as Muslim Women Rights Day.
ਉਮੀਦ ਵਿੱਚ, ਆਰਮੀ ਹੈੱਡਕੁਆਰਟਰਸ ਨੇ ਪ੍ਰਭਾਵਿਤ ਮਹਿਲਾ ਅਧਿਕਾਰੀਆਂ ਲਈ ਸਥਾਈ ਕਮਿਸ਼ਨ ਸਿਲੈਕਸ਼ਨ ਬੋਰਡ ਦੇ ਸੰਚਾਲਨ ਲਈ ਤਿਆਰੀ ਸਬੰਧੀ ਕਾਰਵਾਈਆਂ ਦੀ ਇੱਕ ਸੀਰੀਜ਼ ਚਲਾਈ ਸੀ।
In anticipation, the Army Headquarters had set in motion a series of preparatory actions for conduct of the Permanent Commission Selection Board for affected Women Officers.
Advertisement - Remove
ਜਿਵੇਂ ਹੀ ਸਾਰੇ ਪ੍ਰਭਾਵਿਤ ਐੱਸਐੱਸਸੀ ਮਹਿਲਾ ਅਧਿਕਾਰੀ ਆਪਣੇ ਵਿਕਲਪ ਦੀ ਵਰਤੋਂ ਕਰਨਗੀਆਂ ਅਤੇ ਲੋੜੀਂਦੇ ਦਸਤਾਵੇਜ਼ਾਂ ਨੂੰ ਪੂਰਾ ਕਰਨਗੀਆਂ, ਸਿਲੈਕਸ਼ਨ ਬੋਰਡ ਅਨੁਸੂਚਿਤ ਹੋ ਜਾਵੇਗਾ।
The Selection Board will be scheduled as soon as all affected SSC Women Officers exercise their option and complete requisite documentation.
ਭਾਰਤੀ ਸੈਨਾ ਰਾਸ਼ਟਰ ਦੀ ਸੇਵਾ ਕਰਨ ਲਈ ਮਹਿਲਾ ਅਧਿਕਾਰੀਆਂ ਸਮੇਤ ਸਾਰੇ ਕਰਮੀਆਂ ਨੂੰ ਸਮਾਨ ਅਵਸਰ ਉਪਲਬਧ ਕਰਵਾਉਣ ਲਈ ਪ੍ਰਤੀਬੱਧ ਹੈ।
The Indian Army is committed to provide equal opportunities to all personnel including Women Officers to serve the Nation.
ਈਸੀਸੀਈ ਦੀ ਯੋਜਨਾ ਤੇ ਲਾਗੂਕਰਣ ਮਾਨਵ ਸੰਸਾਧਨ ਵਿਕਾਸ, ਮਹਿਲਾ ਤੇ ਬਾਲ ਵਿਕਾਸ (ਡਬਲਿਊਸੀਡੀ), ਸਿਹਤ ਤੇ ਪਰਿਵਾਰ ਭਲਾਈ (ਐੱਚਐੱਫ਼ਡਬਲਿਊ) ਅਤੇ ਕਬਾਇਲੀ ਮਾਮਲਿਆਂ ਦੇ ਮੰਤਰਾਲਿਆਂ ਦੁਆਰਾ ਸਾਂਝੇ ਤੌਰ ’ਤੇ ਕੀਤਾ ਜਾਵੇਗਾ।
The planning and implementation of ECCE will be carried out jointly by the Ministries of HRD, Women and Child Development (WCD), Health and Family Welfare (HFW), and Tribal Affairs.
ਸ਼੍ਰੀ ਨਕਵੀ ਨੇ ਕਿਹਾ,1 ਅਗਸਤ ਉਹ ਦਿਨ ਹੈ ਜਦੋਂ ਮੁਸਲਿਮ ਮਹਿਲਾ ਵਾਂ ਤੀਹਰੇ ਤਲਾਕ ਦੀ ਸਮਾਜਿਕ ਬੁਰਾਈ ਤੋਂ ਮੁਕਤ ਹੋਈਆਂ; 1 ਅਗਸਤ ਨੂੰ ਦੇਸ਼ ਦੇ ਇਤਿਹਾਸ ਵਿੱਚ "ਮੁਸਲਿਮ ਮਹਿਲਾ ਅਧਿਕਾਰ ਦਿਵਸ" ਵਜੋਂ ਦਰਜ ਕੀਤਾ ਗਿਆ ਹੈ।
Shri Naqvi said that 1st August is a day which made Muslim women free from social evil of Triple Talaq 1st August has been recorded in the countrys history as Muslim Women Rights Day.
ਇਸ ਦਿਸ਼ਾ ਵਿੱਚ, ਬੋਰਡ ਵਲੋਂ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੇ ਨਾਲ, ਬਿਨੈ ਪੱਤਰ ਜਮ੍ਹਾਂ ਕਰਵਾਉਣ ਲਈ ਯੋਗ ਮਹਿਲਾ ਫੌਜੀ ਅਫਸਰਾਂ ਸਬੰਧੀ ਵਿਸਤ੍ਰਿਤ ਪ੍ਰਬੰਧਕੀ ਨਿਰਦੇਸ਼ ਜਾਰੀ ਕੀਤੇ ਗਏ ਹਨ ।
Towards this end, detailed administrative instructions have been issued to all affected women officers giving out guidelines for submission of applications for consideration by the Board.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading