Advertisement - Remove

ਬੇਨਤੀ - Example Sentences

bēnatī  benatee
ਉਨ੍ਹਾਂ ਨੇ ਸ਼੍ਰੀ ਗਡਕਰੀ ਨੂੰ ਬੇਨਤੀ ਕੀਤੀ ਕਿ ਉਹ ਉੱਤਰਾਖੰਡ ਦੀ ਗਰਮੀ ਦੀ ਰੁੱਤ ਦੀ ਰਾਜਧਾਨੀ ਗੈਰਸੈਣ ਤੋਂ ਰਾਸ਼ਟਰੀ ਰਾਜਮਾਰਗ ਕਨੈਕਟੀਵਿਟੀ ਲਈ ਰਾਜ ਸਰਕਾਰ ਦੇ ਇੱਕ ਪ੍ਰਸਤਾਵ ’ਤੇ ਵਿਚਾਰ ਕਰਨ।
He requested Shri Gadkari to consider a proposal being worked by the State Govt for NH connectivity to Gairsain, the summer capital of Uttarakhand.
ਕਰਦਾਤਿਆਂ ਨੂੰ ਆਪਣੀ ਸੁਵਿਧਾ ਅਤੇ ਲਾਭ ਲਈ ਈ-ਕੰਪੇਨ ਵਿੱਚ ਭਾਗੀਦਾਰੀ ਦੇ ਮੌਕੇ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ ਜਾਂਦੀ ਹੈ।
Taxpayers are requested to avail the opportunity to participate in the e-campaign for their own ease and benefit.
ਡੇਟਾ ਦੇ ਨਿਯਮਿਤ ਅਦਾਨ-ਪ੍ਰਦਾਨ ਦੇ ਇਲਾਵਾ ਸੀਬੀਡੀਟੀ ਅਤੇ ਸੀਬੀਆਈਸੀ ਬੇਨਤੀ ਕੀਤੇ ਜਾਣ ਉੱਤੇ ਤਤਕਾਲ ਆਪਣੇ ਸਬੰਧਿਤ ਡੇਟਾਬੇਸ ਵਿੱਚ ਉਪਲੱਬਧ ਅਜਿਹੀ ਕਿਸੇ ਜਾਣਕਾਰੀ ਦਾ ਵੀ ਇੱਕ-ਦੂਜੇ ਨਾਲ ਅਦਾਨ-ਪ੍ਰਦਾਨ ਕਰਨਗੇ, ਜਿਸ ਦੀ ਉਪਯੋਗਿਤਾ ਦੂਜੇ ਸੰਗਠਨ ਲਈ ਹੋ ਸਕਦੀ ਹੈ। ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਹੀ ਇਹ ਲਾਗੂ ਹੋ ਗਿਆ ਹੈ।
In addition to regular exchange of data, CBDT and CBIC will also exchange with each other, on request and spontaneous basis, any information available in their respective databases which may have utility for the other organisation.
"ਹਾਲਾਂਕਿ ਇਹ ਮੁਕਾਬਲੇ ਭਾਰਤ ਵਿੱਚ ਆਯੋਜਿਤ ਕੀਤੇ ਜਾਣਗੇ ਅਤੇ ਬ੍ਰਿਟੇਨ ਵਿੱਚ ਨਹੀਂ ਹੋਣੇ, ਪਰ ਮੈਂ ਫਿਰ ਵੀ ਇਨ੍ਹਾਂ ਖੇਡਾਂ ਲਈ ਭਾਰਤ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਕਮੇਟੀ ਦਾ ਧੰਨਵਾਦ ਕਰਦਾ ਹਾਂ ਅਤੇ ਮਹਿਸੂਸ ਕਰਦਾ ਹਾਂ ਕਿ ਸਭ ਨੂੰ ਨਾਲ ਲੈ ਕੇ ਚਲਣ ਦੀ ਇਸ ਤਰ੍ਹਾਂ ਦੀ ਸੋਚ ਰਾਸ਼ਟਰਮੰਡਲ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਵੇਗੀ।
Though, these competitions will be held in India and not in the UK, but I still thank the committee for heeding Indias request and feel that this kind of accommodative attitude can strengthen the bond of the Commonwealth Nations.
ਡੀਓਐਫਪੀਡੀ ਦੇ ਅਨੁਸਾਰ, ਮਈ 2020 ਵਿੱਚ, ਬਿਹਾਰ ਰਾਜ ਦੁਆਰਾ ਵਿਭਾਗ ਨੂੰ ਬੇਨਤੀ ਕੀਤੀ ਗਈ ਸੀ ਕਿ ਐੱਨਐੱਫਐੱਸਏ ਦੇ ਤਹਿਤ ਵਿਅਕਤੀਆਂ ਨੂੰ 100 ਪ੍ਰਤੀਸ਼ਤ ਕਵਰੇਜ ਪ੍ਰਦਾਨ ਕਰਨ ਲਈ ਅਰਥਾਤ 8.71 ਕਰੋੜ ਵਿਅਕਤੀਆਂ ਨੂੰ ਸ਼ਾਮਲ ਕਰਨ ਲਈ ਮਾਸਿਕ ਵੰਡ ਵਿੱਚ ਵਾਧਾ ਕੀਤਾ ਜਾਵੇ।
According to DoFPD, in the month of May 2020, the state of Bihar had requested to the Department to increase the monthly allocation for the utilization of up to 100 coverage of persons under NFSA i.e.
Advertisement - Remove
ਕੇਂਦਰ ਸਰਕਾਰ ਨੇ ਰਾਜ ਦੀ ਬੇਨਤੀ ਦੇ ਜਵਾਬ ਵਿੱਚ, ਬਿਹਾਰ ਵਿੱਚ ਐੱਨਐੱਫਐੱਸਏ ਦੇ ਕੁੱਲ ਲਾਭਾਰਥੀਆਂ ਦੀ ਅਧਿਕਤਮ ਸੀਮਾ 8.71 ਕਰੋੜ ਤੱਕ ਵਧਾ ਕੇ ਪ੍ਰਵਾਨਗੀ ਪ੍ਰਦਾਨ ਕਰਨ ਲਈ ਤੁਰੰਤ ਕਾਰਵਾਈ ਕੀਤੀ।
The Central Government, in response to the States request took quick action to approve the total coverage of NFSA beneficiaries in Bihar up to the maximum limit of 8.71 Crore.
ਪ੍ਰਧਾਨ ਮੰਤਰੀ ਨੇ ਬੇਨਤੀ ਕੀਤੀ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਸ਼ੌਕ ਅਨੁਸਾਰ ਅੱਗੇ ਵਧਣ ਦਾ ਮੌਕਾ ਮਿਲਣਾ ਚਾਹੀਦਾ ਹੈ।
The PM urged that every student should get the opportunity to follow his passion.
ਉਨ੍ਹਾਂ ਰਾਸ਼ਟਰੀ ਸਿੱਖਿਆ ਨੀਤੀ ਉੱਤੇ ਵੈਬੀਨਾਰ ਜਾਰੀ ਰੱਖਣ ਦੀ ਬੇਨਤੀ ਕੀਤੀ।
He urged to continue the webinar on National Education Policy and keep discussing it.
ਈਕਾਮਰਸ ਇਕਾਈਆਂ, ਪ੍ਰਚੂਨ ਕੰਪਨੀਆਂ ਤੇ ਡਿਜ਼ਾਇਨਰ ਇਕਾਈਆਂ ਨੂੰ ਵੀ ਹੱਥਖੱਡੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਟੈਕਸਟਾਈਲਜ਼ ਮੰਤਰਾਲੇ ਦੇ ਜਤਨਾਂ ਨੂੰ ਉਤਸ਼ਾਹਿਤ ਕਰਨ ਦੀ ਬੇਨਤੀ ਕੀਤੀ ਗਈ ਹੈ।
The e-commerce entities, Retail Companies and Designer Bodies have also been requested to promote and amplify the efforts of Ministry of Textiles to promote Handloom products.
ਈ-ਕਾਮਰਸ ਸੰਸਥਾਵਾਂ, ਖੁਦਰਾ ਕੰਪਨੀਆਂ ਅਤੇ ਡਿਜ਼ਾਇਨਰ ਸੰਸਥਾਵਾਂ ਨੂੰ ਵੀ ਹੈਂਡਲੂਮ ਉਤਪਾਦਾਂ ਨੂੰ ਪ੍ਰੋਤਸਾਹਨ ਦੇਣ ਅਤੇ ਕੱਪੜਾ ਮੰਤਰਾਲੇ ਦੇ ਯਤਨਾ ਵਿੱਚ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ ਹੈ।
The e-commerce entities, Retail Companies and Designer Bodies have also been requested to promote and amplify the efforts of Ministry of Textiles to promote Handloom products.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading