Advertisement - Remove

ਬੇਨਤੀ - Example Sentences

bēnatī  benatee
ਆਪਣੀਆਂ ਪੇਸ਼ਕਾਰੀਆਂ ਦੌਰਾਨ ਉਨ੍ਹਾਂ ਨੇ ਬੇਨਤੀ ਕੀਤੀ ਕਿ ਟੈਸਟਿੰਗ ਸੁਵਿਧਾਵਾਂ ਵਿੱਚ ਵਾਧਾ ਕੀਤਾ ਜਾਵੇ, ਨਾਜ਼ੁਕ ਵਰਗਾਂ ਨੂੰ ਵਧੇਰੇ ਸਹਾਇਤਾ ਦਿੱਤੀ ਜਾਵੇ, ਰਾਜਾਂ ਨੂੰ 2020-21 ਲਈ ਵਿੱਤੀ ਮਦਦ ਜਲਦੀ ਦਿੱਤੀ ਜਾਵੇ ਅਤੇ ਵੱਡੀ ਸੰਖਿਆ ਵਿੱਚ ਪ੍ਰਾਈਵੇਟ ਲੈਬਾਰਟਰੀਆਂ ਅਤੇ ਹਸਪਤਾਲ ਵੀ ਨਾਲ ਜੋੜੇ ਜਾਣ।
During the course of their presentations, they requested for augmentation of testing facilities, greater support to vulnerable sections, advancement of financial disbursement for 2020-21 to the states and requested for roping in private labs and hospitals in larger numbers.
iii. ਵਿਅਕਤੀ ਦੇ ਰੰਗ, ਲਿੰਗ, ਧਰਮ, ਰਾਸ਼ਟਰੀਅਤਾ ਜਾਂ ਰਾਜਨੀਤਕ ਵਿਚਾਰ ਕਾਰਨ ਵਿਅਕਤੀ ’ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਜਾਂ ਸਜ਼ਾ ਦੇਣ ਦੇ ਉਦੇਸ਼ ਨਾਲ ਮੁਕੱਦਮੇ ਦੀ ਬੇਨਤੀ ਕੀਤੀ ਗਈ ਹੈ।
the offence for which extradition is requested is a military offence the request for prosecution has been made for the purpose of prosecuting or punishing the person on account of his race, sex, religion, nationality or political opinion.
ਰਾਜਾਂ ਨੂੰ ਵੀ ਇਹ ਸੁਨਿਸ਼ਚਿਤ ਕਰਨ ਲਈ ਵੀ ਬੇਨਤੀ ਕੀਤੀ ਗਈ ਸੀ ਕਿ ਜਦੋਂ ਅਜਿਹੇ ਉਪਾਅ ਕੀਤੇ ਜਾ ਰਹੇ ਹਨ, ਤਾਂ ਸਮਾਜ ਦੇ ਗ਼ਰੀਬ ਅਤੇ ਵਾਂਝੇ ਵਰਗਾਂ ਦੀ ਅਸੁਵਿਧਾ ਨੂੰ ਘੱਟ ਕਰਨ ਲਈ ਵੀ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੇ ਹਨ।
States were also requested to ensure that while such measures are being taken, necessary steps to minimize discomfort to the poor and disadvantaged sections of the society may be ensured.
ਰਾਜ ਉਦਯੋਗਾਂ, ਅਦਾਰਿਆਂ ਆਦਿ ਨੂੰ ਰਾਜ ਇਹ ਬੇਨਤੀ ਕਰਨ ਕਿ ਉਹ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਦੇਣ ਅਤੇ ਉਨ੍ਹਾਂ ਨੂੰ ਇਸ ਮਿਆਦ ਲਈ ਮਿਹਨਤਾਨਾ ਪ੍ਰਦਾਨ ਕਰਨ।
States to request industries, establishments etc., to allow their employees to work from home and provide remuneration to them during this period.
ਹਰ ਰਾਜ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਕੋਵਿਡ-19 ਦੇ ਕੇਸਾਂ ਨਾਲ ਨਜਿੱਠਣ ਲਈ ਹਸਪਤਾਲਾਂ ਦੀ ਪਛਾਣ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਅਜਿਹੇ ਹਸਪਤਾਲ ਪੂਰੇ ਪ੍ਰਬੰਧਨ ਨਾਲ ਲੈਸ ਹਨ।
Each State was requested to identify and ensure that such hospitals are equipped to manage the COVID 19 cases.
Advertisement - Remove
ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਲੋਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਨਾ ਕਰਨ ਦੀ ਬੇਨਤੀ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਨਿਰੰਤਰ ਜਾਰੀ ਰਹਿਣ ਦਾ ਭਰੋਸਾ ਦਿਵਾਇਆ ।
In his address the Prime Minister requested the people against panic buying and assured them of the constant supply of essential goods.
ਪ੍ਰਧਾਨ ਮੰਤਰੀ ਨੇ ਦਵਾਈ ਉਦਯੋਗ ਦੇ ਦਿੱਗਜਾਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ - 19 ਲਈ ਆਰਐੱਨਏ ਡਾਇਗਨੌਸਟਿਕ ਕਿੱਟਾਂ ਦੇ ਨਿਰਮਾਣ ਉੱਤੇ ਯੁੱਧ ਪੱਧਰ ‘ਤੇ ਕੰਮ ਕਰਨ ।
Prime Minister requested the industry leaders to work on manufacture of RNA Diagnostic Kits for COVID-19 on war footing.
ਜਿਨ੍ਹਾਂ ਲੋਕਾਂ ਨੂੰ ਘਰ ਵਿੱਚ ਹੀ ਕੁਆਰੰਟੀਨ ਲਈ ਕਿਹਾ ਗਿਆ ਹੈ, ਉਨ੍ਹਾਂ ਨੂੰ ਮੈਂ ਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਬੇਨਤੀ ਕਰਦਾ ਹਾਂ।
All those who have been told to stay in home quarantine, I urge you to please follow the instructions.
ਆਮ ਜਨਤਾ ਦੇ ਨਾਲ ਪ੍ਰਧਾਨ ਮੰਤਰੀ ਦੇ ਭਾਵਨਾਤਮਕ ਜੁੜਾਅ ਦਾ ਉਲੇਖ ਕਰਦੇ ਹੋਏ ਇਨ੍ਹਾਂ ਪ੍ਰਤੀਨਿਧੀਆਂ ਨੇ ਉਨ੍ਹਾਂ ਨੂੰ ਰਾਸ਼ਟਰ ਨੂੰ ਹੋਰ ਵੀ ਅਧਿਕ ਵਾਰ ਸੰਬੋਧਨ ਕਰਨ ਅਤੇ ਸਕਾਰਾਤਮਕ ਗਾਥਾਵਾਂ , ਖਾਸ ਤੌਰ 'ਤੇ ਕੋਵਿਡ - 19 ਨੂੰ ਮਾਤ ਦੇਣ ਵਾਲੇ ਲੋਕਾਂ ਦੇ ਅਨੁਭਵਾਂ ਨੂੰ ਆਪਣੇ ਸੰਬੋਧਨ ਵਿੱਚ ਸ਼ਾਮਲ ਕਰਨ ਦੀ ਬੇਨਤੀ ਕੀਤੀ ।
Citing the emotional connect of the Prime Minister with the people, the representatives requested him to address the nation more frequently, and to include positive stories, especially the experiences of those who have recovered from COVID-19, in his address.
ਉਨ੍ਹਾਂ ਨੇ ਚੈਨਲਾਂ ਨੂੰ ਬੇਨਤੀ ਕੀਤੀ ਕਿ ਉਹ ਡਿਜੀਟਲ ਭੁਗਤਾਨ ਦੇ ਤਰੀਕਿਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧਾਉਣ, ਤਾਕਿ ਕਰੰਸੀ ਨੋਟਾਂ ਰਾਹੀਂ ਵਾਇਰਸ ਦੇ ਫੈਲਣ ਤੋਂ ਬਚਿਆ ਜਾ ਸਕੇ।
He requested the channels to spread awareness about digital payment mechanisms to avoid spread of the virus through currency notes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading