Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਇਹ ਵਿਸ਼ੇਸ਼ ਗੱਡੀਆਂ ਸਬੰਧਿਤ ਰਾਜਾਂ ਦੀਆਂ ਦੋਹਾਂ ਸਰਕਾਰਾਂ ਦੀ ਬੇਨਤੀ ‘ਤੇ ਅਜਿਹੇ ਫਸੇ ਲੋਕਾਂ ਨੂੰ ਸਟੈਂਡਰਡ ਪ੍ਰੋਟੋਕੋਲ ਅਨੁਸਾਰ ਪੁਆਇੰਟ ਤੋਂ ਪੁਆਇੰਟ ਭੇਜਣ ਅਤੇ ਲਿਆਉਣ ਲਈ ਚਲਣਗੀਆਂ।
These special trains will be run from point to point on the request of both the concerned State Governments as per the standard protocols for sending and receiving such stranded persons.
ਇਹ ਸਪੈਸ਼ਲ ਟ੍ਰੇਨਾਂ ਸਬੰਧਿਤ ਰਾਜ ਸਰਕਾਰਾਂ ਦੀ ਬੇਨਤੀ ਉੱਤੇ ਪਹਿਲਾਂ ਤੋਂ ਤੈਅ ਪ੍ਰੋਟੋਕੋਲਸ ਅਨੁਸਾਰ ਅਜਿਹੇ ਫਸੇ ਲੋਕਾਂ ਨੂੰ ਲਿਆਉਣਲਿਜਾਣ ਲਈ ਚਲਾਈਆਂ ਜਾਣਗੀਆਂ।
These special trains will be run from point to point on the request of both the concerned State Governments as per the standard protocols for sending and receiving such stranded persons.
ਸ਼੍ਰੀ ਸਕਸੈਨਾ ਨੇ ਕਿਹਾ, "ਅਸੀਂ ਇਸ ਗੱਲ ਦੇ ਧੰਨਵਾਦੀ ਹਾਂ ਕਿ ਮਾਣਯੋਗ ਮੰਤਰੀ ਨੇ ਸਾਡੀ ਬੇਨਤੀ ਪ੍ਰਵਾਨ ਕਰਕੇ ਡੀਐੱਲਟੀਐੱਫਸੀ ਦੀ ਭੂਮਿਕਾ ਨੂੰ ਖਤਮ ਕਰ ਦਿੱਤਾ ਹੈ।
We are grateful that the Honble Minister accepted our request and decided to discontinue the role of DLTFC.
ਇਨ੍ਹਾਂ ਵਿਸ਼ੇਸ਼ ਟ੍ਰੇਨਾਂ ਨੂੰ ਅਜਿਹੇ ਫਸੇ ਹੋਏ ਵਿਅਕਤੀਆਂ ਨੂੰ ਭੇਜਣ ਅਤੇ ਰਿਸੀਵ ਕਰਨ ਦੇ ਲਈ ਮਾਣਕ ਪ੍ਰੋਟੋਕੋਲ ਦੇ ਅਨੁਸਾਰ ਦੋਵੇਂ ਸਬੰਧਿਤ ਰਾਜਾਂ ਦੀ ਬੇਨਤੀ 'ਤੇ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ ਚਲਾਇਆ ਜਾ ਰਿਹਾ ਹੈ।
These special trains are being run from point to point on the request of both the concerned State Governments as per the standard protocols for sending and receiving such stranded persons.
ਅੱਜ ਵੀਡੀਓ ਕਾਨਫਰੰਸ ਵਿੱਚ ਆਯੋਜਿਤ ਵਿਸਤ੍ਰਿਤ ਚਰਚਾ ਅਤੇ ਸਲਾਹ-ਮਸ਼ਵਰੇ ਦੇ ਅਨੁਸਾਰ ਰਾਜਾਂ ਨੂੰ ਅਨੁਵਰਤੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ।
States were requested to take follow-up actions as per the detailed discussion and deliberations held at the VC today.
Advertisement - Remove
ਉਨ੍ਹਾਂ ਇਹ ਵੀ ਕਿਹਾ ਕਿ ਬਹੁਤ ਸਾਰੇ ਖੇਤਰ ਭਵਿੱਖ ਲਈ ਤਿਆਰ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਉਦਯੋਗ ਨੂੰ ਬੇਨਤੀ ਕੀਤੀ ਕਿ ਉਹ ਨਿਵੇਸ਼ ਨੂੰ ਖੋਲ੍ਹਣ ਤੇ ਦਿਹਾਤੀ ਅਰਥਵਿਵਸਥਾ ਵਿੱਚ ਕਿਸਾਨਾਂ ਦੀ ਭਾਈਵਾਲੀ ਦਾ ਪੂਰਾ ਲਾਭ ਉਠਾਉਣ।
He also said that many sectors have been made ready for the future.The Prime Minister urged the industry to take full advantage of opening up investment and partnership with farmers in the rural economy.
ਰਾਜਾਂ ਨੂੰ ਬੇਨਤੀ ਕੀਤੀ ਗਈ ਕਿ ਸਥਾਨਕ ਭਾਈਚਾਰਿਆਂ ਤੱਕ ਵੱਡੇ ਪੱਧਰ ’ਤੇ ਪਹੁੰਚ ਕੀਤੀ ਜਾਵੇ, ਤਾਂ ਜੋ ਸਮਾਜਿਕ ਦੂਰੀ ਨੂੰ ਹੱਲਾਸ਼ੇਰੀ ਦਿੱਤੀ ਜਾ ਸਕੇ ਅਤੇ ਹਰ ਸਮੇਂ ਸਮਾਜ ਵਿੱਚ ਕੋਵਿਡ ਦੀ ਲਾਗ ਤੋਂ ਬਚਾਅ ਲਈ ਵਾਜਬ ਵਿਵਹਾਰ ਨੂੰ ਉਤਸ਼ਾਹਿਤ ਕੀਤਾ ਜਾਵੇ।
States were requested to undertake extensive community outreach to encourage social distancing and promotion of Covid appropriate behaviour in the community at all times.
ਤੁਸੀ ਕੰਮ ‘ਤੇ ਨਿਕਲੋ, ਲੇਕਿਨ ਮੇਰੀ ਇਹ ਵੀ ਬੇਨਤੀ ਹੈ ਕਿ ਜ਼ਰੂਰੀ ਸਾਵਧਾਨੀ ਵੀ ਰੱਖੋ।
I also request you all to take necessary precautions when you leave for work.
ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਇਸ ਖੁਸ਼ੀ ਦੇ ਸਮੇਂ ਤੁਸੀਂ ਆਪਣੇ ਮੋਬਾਈਲ ਫੋਨ ਬਾਹਰ ਕੱਢੋ, ਆਪਣੇ ਮੋਬਾਈਲ ਫੋਨ ਦੀ ਲਾਇਟ ਫਲੈਸ਼ ਕਰੋ ਅਤੇ ਸਭ ਨੂੰ ਇਹ ਸਿਗਨਲ ਦਿਖਾਓ ਕਿ ਕਿੰਨਾ ਵੱਡਾ ਉਤਸਵ ਮਨਾ ਰਹੇ ਹੋ ਤੁਸੀਂ ਲੋਕ।
Today, as we come together to unveil the most awaited infrastructure, I request you all to share your happiness with everyone by brandish the flashlights of your mobile phones to signal to the nation about this momentous occasion.
ਮੈਂ ਸਾਰੇ ਦਿੱਵਿਆਂਗ ਲੋਕਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਯੋਜਨਾ ਦਾ ਲਾਭ ਸਾਧਾਰਣ ਨਾਗਰਿਕਾਂ ਲਈ ਤਾਂ ਹੈ ਹੀ, ਲੇਕਿਨ ਮੇਰੇ ਦਿੱਵਿਆਂਗ ਪਰਿਵਾਰਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲੇ ।
I urge all the families with the disabled persons that though this scheme is beneficial for all the people but the families with disabled persons should take maximum advantage of it.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading