Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਭਾਰਤ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਵਿਸ਼ਵ ਕਾਰਵਾਈ ਦੀ ਬੇਨਤੀ ਕੀਤੀ।
India has been the first country to urge consolidated global action to fight the challenge of COVID-19.
ਇਸ ਤੋਂ ਇਲਾਵਾ ਸਬੰਧਿਤ ਰਾਜ ਸਰਕਾਰਾਂ ਇਸ ਹੱਦ ਵਿੱਚ ਵਾਧੇ ਦੀ ਬੇਨਤੀ ਭਾਰਤ ਸਰਕਾਰ ਕੋਲ ਉਨ੍ਹਾਂ ਡਿਸਕੌਮਸ ਲਈ ਕਰ ਸਕਦੀਆਂ ਹਨ ਜਿਨ੍ਹਾਂ ਨੇ ਕਿ ਵਰਕਿੰਗ ਕੈਪੀਟਲ ਹੱਦ, ਜੋ ਕਿ ਉਦਯ ਤਹਿਤ ਲਾਗੂ ਕੀਤੀ ਗਈ ਹੈ, ਤਹਿਤ ਰਾਜਾਂ ਤੋਂ ਕੁਝ ਲੈਣਾ ਨਹੀਂ ਹੈ।
In addition, , the respective States may request for relaxation of the limit to the Government of India for the DISCOMs that do not have receivables from States or headroom available under the working capital limits imposed under UDAY.
ਉਨ੍ਹਾਂ ਕਿਹਾ, ਰਾਜ ਸਰਕਾਰ ਦੀ ਹਰ ਬੇਨਤੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਕੱਲ ਦੀ ਉਦਾਹਰਣ ਦਿੱਤਾ ਕਿ ਜਦੋਂ ਗੁਜਰਾਤ ਤੋਂ ਗੁਵਾਹਾਟੀ ਜਾਣ ਵਾਲੀ ਇਕ ਟ੍ਰੇਨ ਵਿੱਚ ਮੇਘਾਲਿਆ ਸਮੇਤ ਵੱਖ-ਵੱਖ ਰਾਜਾਂ ਦੇ ਕਈ ਯਾਤਰੀਆਂ ਨੂੰ ਵੀ ਥਾਂ ਦਿੱਤੀ ਗਈ।
He said, every request from the State Government is being seriously followed up and cited the example of yesterday when a train from Gujarat moving to Guwahati also accommodated several passengers of different States including Meghalaya.
ਉਨ੍ਹਾਂ ਨੂੰ ਸਮਾਜਕ ਭਾਈਚਾਰੇ ਦੇ ਅਜਿਹੇ ਆਗੂਆਂ ਤੇ ਸਥਾਨਕ ਚਿੰਤਕ ਆਗੂਆਂ ਨਾਲ ਗੱਲਬਾਤ ਕਰਦੇ ਰਹਿਣ ਦੀ ਬੇਨਤੀ ਕੀਤੀ ਗਈ, ਜੋ ਚੌਕਸਨਿਗਰਾਨੀ ਰੱਖਣ ਵਾਲੀਆਂ ਸਥਾਨਕ ਟੀਮਾਂ ਨਾਲ ਚੱਲ ਸਕਣ ਤੇ ਸਥਾਨਕ ਨਾਗਰਿਕਾਂ ਤੋਂ ਸਹਿਯੋਗ ਨੂੰ ਉਤਸ਼ਾਹ ਮਿਲੇ।
They were requested to engage with community leaders and local opinion leaders who could accompany the local surveillance teams to encourage cooperation from the local communities.
ਉਨ੍ਹਾਂ ਸਾਰੇ ਹਿਤਧਾਰਕਾਂ ਨੂੰ ਮਿਲ ਕੇ ਕੰਮ ਕਰਨ ਦੀ ਬੇਨਤੀ ਕੀਤੀ ਅਤੇ ਉਦਯੋਗ ਨੂੰ ਇਸ ਸੰਕਟ ਦੌਰਾਨ ਸਕਾਰਾਤਮਕ ਰੁਖ ਬਣਾਈ ਰੱਖਣ ਦੀ ਵੀ ਬੇਨਤੀ ਕੀਤੀ।
He requested all the stakeholders to work in tandem and urged the industry to maintain a positive attitude during this time to tide over this crisis.
Advertisement - Remove
ਉਨ੍ਹਾਂ ਸਾਰੀਆਂ ਉਚੇਰੀ ਸਿੱਖਿਆ ਸੰਸਥਾਵਾਂ ਨੂੰ ਐੱਨਏਏਸੀ (NAAC) ਮਾਨਤਾ ਪ੍ਰਕਿਰਿਆ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ।
He also urged all Higher Educational Institutions to take part in NAAC accreditation process.
ਉਨ੍ਹਾਂ ਕੋਵਿਡ ਮਹਾਮਾਰੀ ਦੇ ਚਲਦਿਆਂ ਜਨਤਾ ਨੂੰ ਹੋਰ ਚੌਕਸ ਰਹਿਣ ਅਤੇ ਧਿਆਨ ਰੱਖਣ ਦੀ ਬੇਨਤੀ ਕੀਤੀ, ਭਾਵੇਂ ਅਰਥਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ।
He urged people to be more alert and careful in the midst of the COVID pandemic even as a major segment of the economy has been opened up.
ਉਨ੍ਹਾਂ ਦੇਸ਼ ਵਾਸੀਆਂ ਨੂੰ ਇਸ ‘ਵਾਤਾਵਰਣ ਦਿਵਸ’ ਮੌਕੇ ਕੁਝ ਰੁੱਖ ਲਾ ਕੇ ਅਤੇ ਕੁਝ ਸੰਕਲਪ ਲੈ ਕੇ ਕੁਦਰਤ ਦੀ ਸੇਵਾ ਕਰਨ ਦੀ ਬੇਨਤੀ ਵੀ ਕੀਤੀ ਕਿ ਤਾਂ ਜੋ ਕੁਦਰਤ ਨਾਲ ਰੋਜ਼ਮੱਰਾ ਦਾ ਸਬੰਧ ਕਾਇਮ ਹੋ ਸਕੇ।
He also requested countrymen to serve nature this 'Environment Day' by planting some trees and making resolutions in order to forge a daily relationship with nature.
ਇਸ ਲਈ ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਬੇਨਤੀ ਕੀਤੀ ਕਿ ਉਹ ਟੈਕਸ ਸੰਧੀਆਂ ਅਧੀਨ ਸੂਚਨਾਵਾਂ ਦੇ ਵਿਸ਼ਾਲ ਵਟਾਂਦਰੇ ਲਈ ਸਹਿਮਤ ਹੋਣ ਤਾਕਿ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ, ਦਹਿਸ਼ਤਪਸੰਦਾਂ ਦੀ ਫੰਡਿੰਗ ਦਾ ਮੁਕਾਬਲਾ ਕੀਤਾ ਜਾ ਸਕੇ।
He, therefore, urged the BRICS countries to agree for wider sharing of information exchanged under tax treaties for countering corruption, money laundering and terrorist financing.
ਮਿੱਤਰੋ, ਤਿੰਨ ਵਿਚਾਰ ਅਜਿਹੇ ਹਨ ਜਿਨ੍ਹਾਂ ’ਤੇ ਮੈਂ ਜ਼ਿਆਦਾ ਚਰਚਾ ਅਤੇ ਸ਼ਮੂਲੀਅਤ ਦੀ ਬੇਨਤੀ ਕਰਨਾ ਚਾਹੁੰਦਾ ਹਾਂ।
Friends, There are three things on which I would urge maximum discussion and participation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading