Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਡਾ. ਹਰਸ਼ ਵਰਧਨ ਨੇ ਭਾਰਤ ਦੀ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਲੌਕਡਾਊਨ 3.0 ਦੀ ਅੱਗੇ ਵਧਾਈ ਮਿਆਦ ਦੀ ਇੰਨ੍ਹਬਿੰਨ੍ਹ ਪਾਲਣਾ ਕਰਨ, ਤਾਂ ਜੋ ਇੰਝ ਕੋਵਿਡ19 ਦੇ ਫੈਲਣ ਦੀ ਲੜੀ ਨੂੰ ਤੋੜਨ ਲਈ ਪ੍ਰਭਾਵਸ਼ਾਲੀ ਦਖ਼ਲ ਦਿੱਤਾ ਜਾ ਸਕੇ।
Dr Harsh Vardhan urged the people of India to observe the extended period of lockdown 3.0 (till May 17, 2020) in letter and spirit and treat it as an effective intervention to cut down the chain of transmission of COVID-19.
ਉਨ੍ਹਾਂ ਦੇਸ਼ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਦਾ ਬਾਈਕਾਟ ਨਾ ਕਰਨ ਤੇ ਨਾ ਹੀ ਕੋਵਿਡ19 ਦੀ ਜੰਗ ਜਿੱਤਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦਾਗ਼ੀ ਸਮਝਣ।
He urged the countrymen not to ostracize the doctors treating COVID-19 patients and to not stigmatize the patients who have won the battle against COVID-19.
ਇਸ ਵਿਚਾਰ ਵਟਾਂਦਰੇ ਦੌਰਾਨ ਡੀਆਈਸੀਸੀਆਈ ਦੇ ਪ੍ਰਤੀਨਿਧੀਆਂ ਨੇ ਕੁਝ ਸੁਝਾਵਾਂ ਦੇ ਨਾਲ ਕੋਵਿਡ-19 ਮਹਾਮਾਰੀ ਦੇ ਵਿੱਚ ਐੱਸਸੀ-ਐੱਸਟੀ ਉੱਦਮੀਆਂ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਸਬੰਧ ਵਿੱਚ ਚਿੰਤਾ ਪ੍ਰਗਟਾਈ ਅਤੇ ਸੈਕਟਰ ਨੂੰ ਸੁਚਾਰੂ ਰੂਪ ਨਾਲ ਚਲਾਏ ਰੱਖਣ ਦੇ ਲਈ ਸਰਕਾਰ ਤੋਂ ਸਹਾਇਤਾ ਦੀ ਬੇਨਤੀ ਕੀਤੀ।
During this interaction, the representatives of DICCI expressed concerns regarding various challenges being faced by SC-ST MSMEs amid COVID-19 pandemic along with few suggestions and requested support from the government to keep the sector afloat.
ਵਿਚਾਰ ਵਟਾਂਦਰੇ ਦੌਰਾਨ, ਨੁਮਾਇੰਦਿਆਂ ਨੇ ਵੱਖ-ਵੱਖ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਦਰਪੇਸ਼ ਕੋਵਿਡ-19 ਮਹਾਮਾਰੀ ਦੌਰਾਨ ਵੱਖ-ਵੱਖ ਚੁਣੌਤੀਆਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਸੁਝਾਅ ਵੀ ਦਿੱਤੇ ਅਤੇ ਸੈਕਟਰ ਨੂੰ ਚਲਦਾ ਰੱਖਣ ਲਈ ਸਰਕਾਰ ਤੋਂ ਸਹਾਇਤਾ ਦੀ ਬੇਨਤੀ ਵੀ ਕੀਤੀ।
During interactions, the representatives expressed concerns regarding various challenges being faced by various MSMEs amid COVID-19 pandemic along with few suggestions and requested support from the government to keep the sector afloat.
ਸ਼੍ਰੀ ਗਡਕਰੀ ਨੇ ਉਦਯੋਗ ਜਗਤ ਨੂੰ ਇਸ ਸੰਕਟ ਤੇ ਜਿੱਤ ਪ੍ਰਾਪਤ ਕਰਨ ਲਈ ਵਰਤਮਾਨ ਸਮੇਂ ਦੌਰਾਨ ਸਕਾਰਾਤਮਕ ਰੁਖ ਅਪਣਾਉਣ ਦੀ ਬੇਨਤੀ ਕੀਤੀ।
Shri Gadkari also urged the industry to have a positive attitude during this time to tide over this crisis.
Advertisement - Remove
ਇਸ ਪਰਸਪਰ ਗੱਲਬਾਤ ਦੇ ਦੌਰਾਨ, ਪ੍ਰਤੀਨਿਧੀਆਂ ਨੇ ਕੋਵਿਡ-19 ਮਹਾਮਾਰੀ ਦੇ ਦੌਰਾਨ ਮਨੋਰੰਜਨ ਉਦਯੌਗ ਸਹਿਤ ਵੱਖ-ਵੱਖ ਖੇਤਰਾਂ ਵਿੱਚ ਐੱਸਐੱਸਐੱਮਈ ਦੇ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਚੁਣੌਤੀਆਂ ਦੇ ਸਬੰਧ ਵਿੱਚ ਚਿੰਤਾਵਾਂ ਪ੍ਰਗਟ ਕੀਤੀਆਂ ਅਤੇ ਸੈਕਟਰ ਨੂੰ ਗਤੀਸ਼ੀਲ ਬਣਾਈ ਰੱਖਣ ਦੇ ਲਈ ਸਰਕਾਰ ਨੂੰ ਸਹਾਇਤਾ ਦੀ ਬੇਨਤੀ ਕੀਤੀ।
During this interaction, the representatives expressed concerns regarding various challenges being faced by MSMEs in various sectors including in the entertainment industry, amid COVID-19 pandemic along with few suggestions and requested support from the government to keep the sector afloat.
ਹਵਾਈ ਸਰਵੇਖਣ ਕਰਨ ਅਤੇ ਰੱਖਿਆ ਮੰਤਰਾਲੇ ਤੋਂ ‘ਇਤਰਾਜ਼ਹੀਣਤਾ ਪ੍ਰਮਾਣਪੱਤਰ’(ਐੱਨਓਸੀ) ਲੈਣ ਦੇ ਚਾਹਵਾਨ ਸਾਰੇ ਵਿਅਕਤੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਔਨਲਾਈਨ ਸੁਵਿਧਾ ਦੀ ਵਰਤੋਂ ਕਰਨ।
All those interested in undertaking aerial surveys and require NOC from MoD are requested to make use of this fully online facility.
ਅਜਿਹੇ ਵਿਦੇਸ਼ੀ ਨਾਗਰਿਕਾਂ ਦਾ ਪ੍ਰਸਥਾਨ, ਜੇ ਉਨ੍ਹਾਂ ਵੱਲੋਂ ਅਜਿਹੀ ਕੋਈ ਬੇਨਤੀ ਕੀਤੀ ਜਾਵੇਗੀ, ਉਨ੍ਹਾਂ ਹੀ ਲੀਹਾਂ ਉੱਤੇ ਮਨਜ਼ੂਰ ਕੀਤਾ ਜਾਵੇਗਾ।
Exit to such foreign nationals, if so requested by them, will also be granted on the same lines.
ਨਿਯੁਕਤੀਕਾਰ ਸਹੀ ਢੰਗ ਨਾਲ ਹਸਤਾਖ਼ਰ ਕੀਤੇ ਬੇਨਤੀ ਪੱਤਰ ਦੀ ਸਕੈਨ ਕਾਪੀ ਨੂੰ ਈ-ਮੇਲ ਰਾਹੀਂ ਸਬੰਧਿਤ ਖੇਤਰੀ ਦਫ਼ਤਰ ਨੂੰ ਭੇਜ ਸਕਦੇ ਹਨ।
Employer can send the scanned copy of duly signed request letter to the concerned Regional Office through mail.
ਹੋਰ ਅਧਿਕਾਰਿਤ ਹਾਸਤਾਖ਼ਰਕਰਤਾ ਆਪਣੇ ਈ-ਸਾਈਨ ਨੂੰ ਰਜਿਸਟਰ ਕਰ ਸਕਦੇ ਹਨ ਜਾਂ ਮਾਲਕਾਂ ਦੁਆਰਾ ਪ੍ਰਵਾਨਿਤ ਬੇਨਤੀ ਪੱਤਰ ਭੇਜ ਸਕਦੇ ਹਨ ਅਤੇ ਸਬੰਧਿਤ ਈਪੀਐੱਫਓ ਦਫ਼ਤਰਾਂ ਤੋਂ ਪ੍ਰਵਾਨਗੀ ਲੈ ਸਕਦੇ ਹਨ।
Other authorized signatories can register their e-signs and send the request letters approved by the employers and seek approval of the concerned EPFO Offices.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading