Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਕੇਂਦਰ ਨੇ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਦੂਤਾਵਾਸਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ, ਭਾਰਤ ਵਾਪਸ ਪਰਤੇ ਮੂਲ ਵਾਸੀਆਂ ਦਾ ਕੋਵਿਡ-19 ਲਈ ਟਰੂਨੈਟ ਟੈਸਟ ਕਰਵਾਉਣ ਲਈ ਕੇਰਲਾ ਦੀ ਬੇਨਤੀ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਹੈ ਕਿ ਇਹ ਸਿਫਾਰਸ਼ ਅਮਲ ਵਿੱਚ ਲਿਆਉਣਯੋਗ ਨਹੀਂ ਹੈ।
The Centre, after consulting with Indian Embassies in various countries, has rejected Keralas request for conducting TrueNat test for Covid-19, on expats returning to India, pointing out that the recommendation is impractical.
ਉਨ੍ਹਾਂ ਨੇ ਪੈਨਲ ਨੂੰ ਆਪਣੇ ਵਿਸ਼ੇਸ਼ ਸੁਝਾਅ ਭੇਜਣ ਦੀ ਬੇਨਤੀ ਕੀਤੀ ਅਤੇ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ।
He requested the panel to send across their specifics suggestions and assured all the help from the government.
ਫਿਰ ਤੋਂ ਇੱਕ ਵਾਰ ਮੈਂ ਆਪ ਸਭ ਨੂੰ ਬੇਨਤੀ (ਪ੍ਰਾਰਥਨਾ) ਕਰਦਾ ਹਾਂ, ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ, ਤੁਹਾਨੂੰ ਅਪੀਲ ਕਰਦਾ ਹਾਂ, ਤੁਸੀਂ ਸਾਰੇ ਸਿਹਤਮੰਦ ਰਹੋ, ਦੋ ਗਜ਼ ਦੀ ਦੂਰੀ ਦਾ ਪਾਲਣ ਕਰਦੇ ਰਹੋ। ਗਮਛਾ, ਮੂੰਹ ਢਕਣ ਲਈ ਮਾਸਕ ਦੀ ਹਮੇਸ਼ਾ ਵਰਤੋਂ ਕਰੋ।
I once again request you, pray for your, and appeal to you, that you all remain healthy, maintain a distance of two yards, always use your Gamchha, Face cover and mask.
ਭਾਰਤ ਸਰਕਾਰ ਨੇ ਰਾਜਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਟੀਪੀਸੀਆਰ (RT-PCR) ਦੇ ਨਾਲਨਾਲ ‘ਰੈਪਿਡ ਐਂਟੀਜਨ ਪੁਆਇੰਟਆਵ੍ਕੇਅਰ’ ਟੈਸਟਾਂ ਦੀ ਵਰਤੋਂ ਕਰਦਿਆਂ ਟੈਸਟਿੰਗ ਵਿੱਚ ਵੱਡਾ ਵਾਧਾ ਕਰ ਸਕਦੇ ਹਨ, ਜੋ ਕਿ ਕੋਵਿਡ19 ਦੇ ਡਾਇਓਗਨੌਸਿਸ (ਤਸਖ਼ੀਸ ਜਾਂ ਨਿਦਾਨ) ਲਈ ਗੋਲਡ ਸਟੈਂਡਰਡ ਹੈ।
Government of India has urged States to ramp up testing in a big way by using Rapid Antigen Point-of-Care tests in addition to RT-PCR, which is the gold standard for diagnosis of COVlD-19.
ਇਨ੍ਹਾਂ ਰਿਫੰਡ ਮਾਮਲਿਆਂ ਵਿੱਚ, ਜਿਸ ਤਰ੍ਹਾਂ ਕਿ ਕੁਝ ਸਾਲ ਪਹਿਲਾਂ ਹੁੰਦਾ ਸੀ, ਉਸ ਦੇ ਵਿਪਰੀਤ ਕਿਸੇ ਵੀ ਕਰਦਾਤਾ ਨੂੰ ਰਿਫੰਡ ਲੈਣ ਲਈ ਬੇਨਤੀ ਕਰਨ ਵਾਸਤੇ ਵਿਭਾਗ ਕੋਲ ਨਹੀਂ ਜਾਣਾ ਪਿਆ।
Unlike what used to happen some years ago, in these refund cases, no taxpayer had to approach the Department to request for release of refund.
Advertisement - Remove
ਮੈਂ ਆਪਣੇ ਨੌਜਵਾਨ ਦੋਸਤਾਂ ਨੂੰ ਬੇਨਤੀ ਕਰਾਂਗਾ ਕਿ ਉਹ ਭਗਵਾਨ ਬੁੱਧ ਦੇ ਵਿਚਾਰਾਂ ਨਾਲ ਵੀ ਜੁੜੇ ਰਹਿਣ।
I would urge my young friends to also stay connected with the thoughts of Lord Buddha.
ਵਾਤਾਵਰਣ ਮੰਤਰੀ ਸ਼੍ਰੀ ਜਾਵਡੇਕਰ ਨੂੰ ਬੇਨਤੀ ਕੀਤੀ ਗਈ ਕਿ ਉਹ ਰਾਜਾਂ ਵਿੱਚ ਨਿਯੁਕਤ ਵਣ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤੇ ਸੀਸੀ ਦੁਆਰਾ ਜਾਰੀ ਸਰਕੂਲਰਾਂ ਤੇ ਹੁਕਮਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ।
Environment Minister Shri Javadekar was requested to direct the Forest officers posted in States to follow and implement the circulars and orders issued by MoEF and CC.
ਇਸ ਦੇ ਬਾਅਦ, ਕੇਂਦਰੀ ਜਲ ਸ਼ਕਤੀ ਮੰਤਰੀ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਬੇਨਤੀ ਕੀਤੀ ਕਿ ਗੰਗਾ ਅਤੇ ਇਸ ਦੀਆਂ ਪ੍ਰਮੁੱਖ ਸਹਾਇਕ ਨਦੀਆਂ ਲਈ ਪ੍ਰਦੂਸ਼ਣ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇ, ਜਿਸ ਵਿੱਚ ਪ੍ਰਦੂਸ਼ਣਕਾਰੀ ਉਦਯੋਗਾਂ ਦੀ ਨਿਯਮਿਤ ਰੂਪ ਨਾਲ ਜਾਂਚ ਕੀਤੀ ਜਾਂਦੀ ਹੈ।
Further, Union Minister of Jal Shakti requested the Central Pollution Control Board to strengthen the pollution monitoring system in Ganga and its major tributaries wherein inspection of Grossly Polluting Industries are carried out on regular basis.
ਰਾਜ ਸਰਕਾਰਾਂ ਦੀ ਮਦਦ ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੇਂਦਰ ਨੇ ਮੌਜੂਦਾ ਬੇਮਿਸਾਲ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਇਸ ਬੇਨਤੀ ਨੂੰ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਰਾਜਾਂ ਦੀਆਂ ਉਧਾਰੀ ਦੀਆਂ ਸੀਮਾਵਾਂ (ਲਿਮਿਟਸ) ਨੂੰ ਸਾਲ 202021 ਲਈ 3% ਤੋਂ ਵਧਾ ਕੇ 5% ਕਰ ਦਿੱਤਾ ਹੈ।
Supporting State Governments The Finance Minister announced that the Centre has decided to accede to the request and increase borrowing limits of States from 3 to 5, for 2020-21 only in view of the unprecedented situation.
ਉਨ੍ਹਾਂ ਨੇ ਕਿਹਾ, ਮੈਂ ਸਾਰੇ ਰਾਜਾਂ ਨੂੰ ਕੋਵਿਡ ਦੇ ਦੌਰਾਨ ਫਿਟ ਇੰਡੀਆ ਗਤੀਵਿਧੀਆਂ ਜਾਰੀ ਰੱਖਣ ਅਤੇ ਫਿਟਨਸ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਆਮ ਲੋਕਾਂ ਨੂੰ ਜੋੜਨ ਦੀ ਬੇਨਤੀ ਕਰਦਾ ਹਾਂ।
He urged all states to continue with Fit India activities online during Covid and include common people in fitness-related activities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading