Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਨਾਲ ਹੀ ਮੇਰੀ ਜਪਾਨੀ ਵਪਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਪਾਨੀ ਰੈਸਟੋਰੈਂਟ ਖੋਲ੍ਹਣ ।
At the same time, I would also request the Japanese business community to open more Japanese restaurants in India!
ਨਵੇਂ ਸਮਾਜਿਕ ਸੁਰੱਖਿਆ ਕਾਨੂੰਨ ਨੂੰ ਅਪਣਾਉਣ ਤੋਂ ਬਾਅਦ, ਨੀਦਰਲੈਂਡਜ਼ ਪੱਖ ਨੇ ਬੇਨਤੀ ਕੀਤੀ ਸੀ ਕਿ ਭਾਰਤ ਦੁਵੱਲੇ ਐੱਸਐੱਸਏ ਨੂੰ ਸੋਧਣ ਲਈ ਸਹਿਮਤ ਹੋਵੇ ਕਿਉਂਕਿ ਨੀਦਰਲੈਂਡਜ਼ ਦੇ ਰਾਸ਼ਟਰੀ ਕਾਨੂੰਨ ਅਨੁਸਾਰ ਇਸ ਤਰ੍ਹਾਂ ਦੀ ਸੋਧ ਦੀ ਲੋੜ ਹੋਏਗੀ।
After the adoption of the new social security legislation, the Netherlands side requested that India agree to revise the bilateral SSA since such a revision would be necessary as per the national legislation of the Netherlands.
ਨਵੇਂ ਸਮਾਜਿਕ ਸੁਰੱਖਿਆ ਕਾਨੂੰਨ ਨੂੰ ਅਪਣਾਉਣ ਤੋਂ ਬਾਅਦ, ਨੀਦਰਲੈਂਡਜ਼ ਪੱਖ ਨੇ ਬੇਨਤੀ ਕੀਤੀ ਸੀ ਕਿ ਭਾਰਤ ਦੁਵੱਲੇ ਐੱਸਐੱਸਏ ਨੂੰ ਸੋਧਣ ਲਈ ਸਹਿਮਤ ਹੋਵੇ ਕਿਉਂਕਿ ਨੀਦਰਲੈਂਡਜ਼ ਦੇ ਰਾਸ਼ਟਰੀ ਕਾਨੂੰਨ ਅਨੁਸਾਰ ਇਸ ਤਰ੍ਹਾਂ ਦੀ ਸੋਧ ਦੀ ਲੋੜ ਹੋਏਗੀ।
After the adoption of the new social security legislation, the Netherlands side requested that India agree to revise the bilateral SSA since such a revision would be necessary as per the national legislation of the Netherlands.
ਉਨ੍ਹਾਂ ਨੇ ਉੱਤਰੀ ਕੋਰੀਆ ਨੂੰ ਬੇਨਤੀ ਕੀਤੀ ਕਿ ਸਬੰਧਤ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।
They also urged North Korea to address the earliest resolution of the abductions issue.
ਅਧਿਕਾਰਤ ਉਪਭੋਗਤਾ ਵੱਲੋਂ ਆਨਲਾਈਨ ਅਕਾਦਮਿਕ ਪੁਰਸਕਾਰ ਲਈ ਭੇਜੀ ਗਈ ਬੇਨਤੀ ਦੀ ਐੱਨਏਡੀ ਵੱਲੋਂ ਉਸ ਦਿਨ ਹੀ ਤਸਦੀਕ ਕੀਤੀ ਜਾਏਗੀ।
NAD will verify academic awards online on the same day of request initiated by any authorized user.
Advertisement - Remove
ਮੈਂ ਸ਼੍ਰੀ ਬੀਰੇਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰਾਜ ਵਿੱਚ ਈ-ਮਾਰਕਿਟ ਸਥਾਨ ਦਾ ਵੀ ਪ੍ਰਸਾਰ ਕਰਨ।
I would request Shri Birenji to also popularize government e-market place in the state.
ਮੈਂ ਸ਼੍ਰੀ ਬੀਰੇਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰਾਜ ਵਿੱਚ ਈ-ਮਾਰਕਿਟ ਸਥਾਨ ਦਾ ਵੀ ਪ੍ਰਸਾਰ ਕਰਨ।
I would request Shri Birenji to also popularize government e-market place in the state.
ਅਸੀਂ ਯਮਨ ਦੇ ਸਭ ਹਿੱਸਿਆਂ ਵਿੱਚ ਬਿਨਾ ਰੁਕਾਵਟ ਦੇ ਮਨੁੱਖਤਾਵਾਦੀ ਮਦਦ ਪਹੁੰਚਣ ਦੀ ਹਮਾਇਤ ਦੁਹਰਾਉਂਦੇ ਹਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਤੇਜ਼ੀ ਨਾਲ ਲੋੜੀਂਦੀ ਸਹਾਇਤਾ ਪ੍ਰਦਾਨ ਕਰੇ।
We call for unhindered access for the provision of humanitarian assistance to all parts of Yemen and urge the international community to expeditiously provide the necessary assistance.
ਕੋਈ ਸ਼੍ਰੀਮਾਨ ਸਚਿਨ ਲਿਖਦੇ ਹਨ ਕਿ ਤੁਹਾਨੂੰ ਬੇਨਤੀ ਹੈ ਕਿ ਇਸ ਵਾਰ ਦੇ ‘ਮਨ ਕੀ ਬਾਤ’ ਵਿੱਚ ਸਿੰਧੂ, ਸਾਕਸ਼ੀ ਅਤੇ ਦੀਪਾ ਕਰਮਾਕਰ ਦਾ ਜ਼ਿਕਰ ਜ਼ਰੂਰ ਕਰਨਾ।
One Shri Sachin has written to urge that in ‘Mann Ki Baat’ this time a mention may please be made about Sindhu, Saakshi and Deepa Karmakar.
ਸਾਡੀਆਂ ਸਰਪੰਚ ਮਹਿਲਾਵਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਗੱਲ ਨੂੰ ਤੁਸੀਂ ਆਪਣੇ ਪਿੰਡ ਵਿੱਚ ਡੰਕੇ ਦੀ ਚੋਟ ਉੱਤੇ ਦੇਖੋ ।
I urge our Women Sarpanchs to kindly uphold this theme vigorously.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading