Advertisement - Remove

ਬੇਨਤੀ - Example Sentences

Popularity:
Difficulty:
bēnatī  benatee
ਬਿਹਾਰ, ਉੱਤਰ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਅਸਾਮ ਨੂੰ ਨਿਰਮਾਣ ਦੀ ਰਫ਼ਤਾਰ ਤੇਜ਼ ਕਰਨ ਲਈ ਬੇਨਤੀ ਕੀਤੀ ਗਈ ਹੈ।
Bihar, Uttar Pradesh, Gujarat, Tamil Nadu and Assam have been requested to further speed up the pace of construction.
ਭਰਾਓ-ਭੈਣੋਂ, ਪਾਣੀ ਆਇਆ ਹੈ ਪਰ ਜਦੋਂ ਪਾਣੀ ਆਵੇ ਤਾਂ ਉਸ ਦੇ ਨਾਲ ਜਿੰਮੇਵਾਰੀ ਵੀ ਆਉਂਦੀ ਹੈ ਅਤੇ ਮੈਂ ਰਾਜਕੋਟ, ਸੌਰਾਸ਼ਟਰ, ਅਤੇ ਕੱਛ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਨਿਕਲਣ ਦੀ ਅਸੀਂ ਕੋਸ਼ਿਸ਼ ਕੀਤੀ ਹੈ, ਉਸਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਹੁਣ ਇਹ ਪਾਰਸ ਹੈ, ਪਾਣੀ ਨਹੀਂ ਹੈ।
Brothers and sisters, water is available now but it also brings responsibilities with it. And Id like to request to the people of Rajkot and Saurashtra that we should not forget how we came out of those difficulties.
ਸਾਥੀਓ, ਦਾਦਾ ਵਾਸਵਾਨੀ ਅਤੇ ਉਨ੍ਹਾਂ ਦੀ ਸੰਸਥਾ ਦਾ ਮੇਰੇ ਲਈ ਏਨਾ ਪਿਆਰ ਹੈ ਕਿ ਮੈਂ ਵੀ ਇੱਕ ਅਧਿਕਾਰ ਨਾਲ ਤੁਹਾਡੀ ਸੰਸਥਾ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ।
Friends, I would also like to call upon your organisation with a sense of right as Dada Vaswani and his organisation have shown so much affection for me.
ਅਤੇ ਲੇਖਾਕਾਰ ਨੂੰ ਟ੍ਰਾਂਸ 1 (TRANS-1) ਫਾਰਮ 31 ਅਕਤੂਬਰ 2017 ਤੱਕ ਸੁਧਾਰਨ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਉਹ ਆਪ ਆਪਣੀ ਗਲਤੀ ਦੂਰ ਕਰ ਸਕਣ।
This facility would be available by middle of October 2017 and assessees are requested to revise their TRANS 1 form before 31st October, 2017, so that they themselves can remove the error.
ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਟੈਲੀਕੌਮ ਅਪਰੇਟਰਾਂ ਨੂੰ ਲੋਕਾਂ ਲਈ ਅਜਿਹੀ ਸੇਵਾ ਦੀ ਬੇਨਤੀ ਕਰਨ ਲਈ ਔਨਲਾਈਨ ਪ੍ਰਣਾਲੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਅਤੇ ਉਪਲੱਬਧਤਾ ਸੂਚੀ-ਪੱਤਰ ਦੇ ਆਧਾਰ 'ਤੇ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਘਰ ਜਾਣਾ ਚਾਹੀਦਾ ਹੈ ।
According to the new guidelines, the telecom operators should provide an online mechanism for people to request such service and based on availability schedule the visit and complete the process.
Advertisement - Remove
ਮੈਂ ਉਨ੍ਹਾਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ’ਤੇ ਗੌਰ ਕਰਾਂਗੇ ਅਤੇ ਮੈਂ ਤਮਿਲ ਨਾਡੂ ਦੇ ਮੁੱਖ ਮੰਤਰੀ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇਸ ਸਬੰਧੀ ਕੀ ਕੀਤਾ ਜਾ ਸਕਦਾ ਹੈ।
I would like to assure her that we would look into them and I would also request the Chief Minister of Tamil Nadu to see what can be done.
ਸ਼੍ਰੀ ਰਾਜਨਾਥ ਸਿੰਘ ਨੇ ਰਾਜ ਸਰਕਾਰ ਵੱਲੋਂ ਕੀਤੀ ਬੇਨਤੀ ਤੇ ਹਰ ਸੰਭਵ ਕੇਂਦਰੀ ਸਹਾਇਤਾ ਦਾ ਭਰੋਸਾ ਦਿਵਾਇਆ।
Shri Rajnath Singh assured all possible Central Assistance, as requested by the State Government.
ਗੱਲਬਾਤ ਦੇ ਦੌਰਾਨ ਭਾਰਤੀ ਪੱਖ ਨੇ ਹਵਾਈ ਅੱਡਿਆਂ ਉੱਤੇ ਸੌਰ ਪੈਨਲ ਦੀ ਸਪਲਾਈ ਲਈ ਗਵਾਟੇਮਾਲਾ ਦੀ ਬੇਨਤੀ ਉੱਤੇ ਸਹਿਮਤੀ ਦਿੱਤੀ ।
During the talks, Indian side agreed to the Guatemalas request for supplying solar panels to its airports.
ਉਨ੍ਹਾਂ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਖੇਤੀ ਖੇਤਰ ਵਿੱਚ ਆਪਣੇ ਵਪਾਰ ਦੀ ਸਥਾਪਨਾ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਵੱਖ ਵੱਖ ਸਕੀਮਾਂ ਅਤੇ ਪਹਿਲਕਦਮੀਆਂ ਦਾ ਫਾਇਦਾ ਉਠਾਉਣ।
He urged the students to take advantage of various schemes and initiatives of the Union and state governments to set up their businesses in the agriculture sector.
ਕੇਰਲ ਸਰਕਾਰ ਦੀ ਬੇਨਤੀ ਅਨੁਸਾਰ 90 ਤਰ੍ਹਾਂ ਦੀਆਂ ਦਵਾਈਆਂ ਲੋੜੀਂਦੀ ਮਾਤਰਾ ਵਿੱਚ ਰਾਜ ਨੂੰ ਉਪਲੱਬਧ ਕਰਵਾਈਆਂ ਗਈਆਂ ਹਨ।
As requested by the State Government, 90 types of medicines, in the requested quantity are being sent to the State.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading