Advertisement - Remove

ਖੋਜ - Example Sentences

khōja  khoja
ਆਨੰਦਧਰਮਾਕ੍ਰਿਸ਼ਨਨ ਨੇ ਕਿਹਾ ਕਿ ਮੰਤਰਾਲੇ ਦੇ ਤਹਿਤ ਇੰਡੀਅਨ ਇੰਸਟੀਟਿਊਟ ਆਵ੍ ਫੂਡ ਪ੍ਰੋਸੈੱਸਿੰਗ ਟੈਕਨੋਲੋਜੀ (ਆਈਆਈਐਫਪੀਟੀ) ਇੱਕ ਉੱਘੀ ਵਿੱਦਿਅਕ, ਖੋਜ ਅਤੇ ਵਿਕਾਸ ਸੰਸਥਾ ਹੈ।
Anandharamakrishnan said that the Indian Institute of Food Processing Technology (IIFPT) is a pioneer academic, research and development institution under the Ministry.
ਉਨ੍ਹਾਂ ਕਿਹਾ ਕਿ ਵੱਖ ਵੱਖ ਖੇਤਰਾਂ ਵਿੱਚ ਚਲ ਰਹੇ ਖੋਜ ਕਾਰਜਾਂ ਨਾਲ ਦੇਸ਼ ਨੂੰ ਲਾਭ ਹੋਵੇਗਾ।
He said that the ongoing research in different fields will certainly benefit the country.
ਇਸ ਤੋਂ ਇਲਾਵਾ ਅਕੈਡਮੀ ਆਵ੍ ਸਾਇੰਟੀਫਿਕ ਐਂਡ ਇਨੋਵੇਟਿਵ ਰਿਸਰਚ (ਏਸੀਐੱਸਆਈਆਰ) ਵਿਖੇ ਪੀਐੱਚਡੀ ਸਕਾਲਰਾਂ ਦੀ ਉਨ੍ਹਾਂ ਦੁਆਰਾ ਕੀਤੀ ਜਾ ਰਹੀ ਖੋਜ ਵਿੱਚ ਮਦਦ ਕੀਤੀ ਜਾ ਰਹੀ ਹੈ।
scholars for their research under the Academy of Scientific and Innovative Research (AcSIR).
ਹਰਸ਼ ਵਰਧਨ ਨੇ ਕਿਹਾ, ਇਹ ਯੁੱਧ ਦਾ ਸਮਾਂ ਹੈ, ਇੱਕ ਨਿਯਮਤ ਖੋਜ ਪ੍ਰੋਜੈਕਟ ਦੀ ਤਰ੍ਹਾਂ ਨਹੀਂ ਬਲਕਿ ਯੁੱਧ ਖਤਮ ਹੋਣ ਤੋਂ ਪਹਿਲਾਂ ਇਸਦਾ ਹੱਲ ਕੱਢਣਾ ਹੈਕੋਵਿਡ-19 ਦੇਸ਼ ਦੇ ਲਚਕੀਲੇਪਣ ਅਤੇ ਸਵੈ ਨਿਰਭਰਤਾ ਨੂੰ ਹੁਲਾਰਾ ਦੇਵੇਗਾ ਅਤੇ ਸਿਹਤ ਸੰਭਾਲ਼ ਦੇ ਮਹੱਤਵਪੂਰਨ ਉਪਕਰਣਾਂ ਦੇ ਵਿਕਾਸ ਵਿੱਚ ਸਵਦੇਸ਼ੀ ਦੀ ਸਮਰੱਥਾ ਨੂੰ ਵਧਾਏਗਾ 1. ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ.
Harsh VardhanThese are times of war, deliver solutions before war ends, not a routine research project, states Dr. Harsh VardhanCOVID-19 will give boost to countrys resilience and self-reliance and enhance indigenous capacity in developing critical health care equipment 1.Today Dr.
(1) ਖੋਜ ਅਤੇ ਵਿਕਾਸ ਅੰਕਡ਼ੇ 2019-20 ਉੱਤੇ ਇਕ ਨਜ਼ਰ (2) ਸਾਇੰਸ ਤੇ ਟੈਕਨੋਲੋਜੀ (ਐੱਸਐਂਡਟੀ) ਇੰਡੀਕੇਟਰਜ਼ ਟੇਬਲਜ਼ 2019-20 ਹੋਰ ਵੇਰਵੇ ਲਈ ਕ੍ਰਿਪਾ ਕਰਕੇ ਸੰਪਰਕ ਕਰੋ ਡਾ.
Research and Development Statistics At a Glance 2019-20 2. ST Indicators Tables 2019-20 For more details, please contact Dr.
Advertisement - Remove
ਉੱਭਰਦੇ ਖੋਜ ਦੇ ਸਿੱਟਿਆਂ ਤੋਂ ਪਤਾ ਲੱਗਿਆ ਹੈ ਕਿ ਕੋਵਿਡ-19 ਸੰਕ੍ਰਮਣ ਸੀਐੱਸਆਰ’ਜ਼ ਦੇ ਸਬੰਧ ਵਿੱਚ ਦੁਵੱਲੇ ਅਪਾਰਦਰਸ਼ੀ ਪ੍ਰਦਰਸ਼ਿਤ ਕਰਦਾ ਹੈ ਜਿਸ ਦੇ ਵਿਸ਼ਲੇਸ਼ਣ ਤੋਂ ਇਹ ਸਮਾਧਾਨ ਲਾਗੂ ਕੀਤਾ ਜਾ ਸਕਦਾ ਹੈ।
Emerging research findings demonstrate that COVID-19 infections exhibit bilateral opacity with respect to CSRs, the analysis of which this solution can execute.
ਵਾਘੇਲਾ ਨੇ ਦੱਸਿਆ ਕਿ ਸਾਰੀਆਂ ਕੋਵਿਡ-19 ਸਬੰਧੀ ਖੋਜ ਅਤੇ ਉਤਪਾਦ ਵਿਕਾਸ ਦੀਆਂ ਪਹਿਲਾਂ ਤੇਜ਼ੀ ਨਾਲ ਕੀਤੀਆਂ ਜਾਣ ਤਾਂ ਜੋ ਲੋੜਵੰਦਾਂ ਨੂੰ ਸਮੇਂ ਸਿਰ ਮਦਦ ਮਿਲ ਸਕੇ।
Vaghela mentioned that all COVID-19 related research and product development initiatives should be done briskly to provide help to the needy at the earliest.
ਰਾਮਕ੍ਰਿਸ਼ਨਨ ਅਤੇ ਡਾ: ਨੀਮਡ ਨੇ ਕਿਹਾ, ਸਾਡੀ ਖੋਜ ਨੇ ਇੱਕ ਵੱਖਰਾ ਰਸਤਾ ਪ੍ਰਦਾਨ ਕੀਤਾ ਹੈ ਜੋ ਅਲਜ਼ਾਈਮਰ ਬਿਮਾਰੀ ਦੀ ਸ਼ੁਰੂਆਤ ਨੂੰ ਵਧਾ ਸਕਦਾ ਹੈ।
Our research has provided a different path that may extend the onset of the Alzheimers disease.
ਪੀ.ਵੀ. ਸੁਖਾਤਮੇ ਪੁਰਸਕਾਰਾਂ ਦੇ ਜ਼ਰੀਏ ਸਰਕਾਰੀ ਅੰਕੜਾ ਵਿਗਿਆਨ ਪ੍ਰਣਾਲੀ ਨੂੰ ਲਾਭ ਪਹੁੰਚਾਉਣ ਵਿੱਚ ਪ੍ਰਯੁਕਤ ਅਤੇ ਸਿਧਾਂਤਕ ਅੰਕੜਾ ਵਿਗਿਆਨ ਦੇ ਖੇਤਰ ਵਿੱਚ ਉੱਚ ਗੁਣਵੱਤਾਪੂਰਨ ਖੋਜ ਕਾਰਜ ਲਈ ਅਸਧਾਰਨ ਯੋਗਦਾਨ ਦਾ ਸਨਮਾਨ ਕਰਦਾ ਹੈ।
The Ministry recognises the outstanding contribution for high quality research work in the field of applied and theoretical statistics benefitting the official statistical system through the Prof.
ਕੋਵਿਡ ਦੀ ਮੌਜੂਦਾ ਮਹਾਮਾਰੀ ਵਾਲੀ ਸਥਿਤੀ ਦੌਰਾਨ ਬੈਕਟੀਰੀਆ, ਵਾਇਰਸਾਂ ਤੇ ਉੱਲੀ ਤੋਂ ਸਮਾਜ ਨੂੰ ਸੁਰੱਖਿਅਤ ਲਈ ਇਸ ਸੰਸਥਾਨ ਦੁਆਰਾ ਇੱਕ ਸਾਲ ਅੰਦਰ ਕੀਤੀਆਂ 10 ਖੋਜ ਾਂ ਵਿੱਚੋਂ ਇਹ ਚੌਥੀ ਖੋਜ ਹੈ।
This is the fourth innovation by NIT out of 10 as committed by the institution in this year for keeping the society safe from bacteria, viruses and fungus during the ongoing Covid-pandemic situation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading