Advertisement - Remove

ਖੋਜ - Example Sentences

Popularity:
Difficulty:
khōja  khoja
ਇਹ ਮੈਡੀਕਲ ਸੰਭਾਲ ਵਿੱਚ ਨਵਾਂ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਜਿਹੜਾ ਕੁਦਰਤ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਅਤੇ ਵਾਤਾਵਰਣ ਵਿੱਚ ਖੋਜ ਅਤੇ ਨਵੀਨਤਾ ਨਾਲ ਦਿਨ ਪ੍ਰਤੀਦਿਨ ਦੇ ਇਲਾਜ ਨੂੰ ਸੰਗਠਿਤ ਕਰਦਾ ਹੈ।
It offers a new holistic approach to medical care, that integrates day to day treatment with research and innovation in a green environment, closely linked to nature.
ਇਹ ਮੈਡੀਕਲ ਸੰਭਾਲ ਵਿੱਚ ਨਵਾਂ ਸੰਪੂਰਨ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਜਿਹੜਾ ਕੁਦਰਤ ਨਾਲ ਨਜ਼ਦੀਕ ਤੋਂ ਜੁੜਿਆ ਹੋਇਆ ਹੈ ਅਤੇ ਵਾਤਾਵਰਣ ਵਿੱਚ ਖੋਜ ਅਤੇ ਨਵੀਨਤਾ ਨਾਲ ਦਿਨ ਪ੍ਰਤੀਦਿਨ ਦੇ ਇਲਾਜ ਨੂੰ ਸੰਗਠਿਤ ਕਰਦਾ ਹੈ।
It offers a new holistic approach to medical care, that integrates day to day treatment with research and innovation in a green environment, closely linked to nature.
ਇਹ ਇੱਕ ਅਜਿਹੀ ਸੰਸਥਾ ਹੈ ਜੋ ਕੈਂਸਰ ਖੋਜ ਅਤੇ ਇਲਾਜ ਨੂੰ ਸਮਰਪਿਤ ਹੈ ਜੋ ਸਮੁੱਚੀ ਸਿਹਤ ਦੇ ਸਿਧਾਂਤ ਨੂੰ ਰੇਖਾਂਕਿਤ ਕਰਦੀ ਹੈ ਜਿਸ 'ਤੇ ਪ੍ਰਧਾਨ ਮੰਤਰੀ ਅਕਸਰ ਜ਼ੋਰ ਦਿੰਦੇ ਹਨ।
It is an institution dedicated to cancer research and treatment, underlined by the principle of holistic health that Prime Minister Modi has often emphasized.
ਇਹ ਇੱਕ ਅਜਿਹੀ ਸੰਸਥਾ ਹੈ ਜੋ ਕੈਂਸਰ ਖੋਜ ਅਤੇ ਇਲਾਜ ਨੂੰ ਸਮਰਪਿਤ ਹੈ ਜੋ ਸਮੁੱਚੀ ਸਿਹਤ ਦੇ ਸਿਧਾਂਤ ਨੂੰ ਰੇਖਾਂਕਿਤ ਕਰਦੀ ਹੈ ਜਿਸ ‘ਤੇ ਪ੍ਰਧਾਨ ਮੰਤਰੀ ਅਕਸਰ ਜ਼ੋਰ ਦਿੰਦੇ ਹਨ।
It is an institution dedicated to cancer research and treatment, underlined by the principle of holistic health that Prime Minister Modi has often emphasized.
ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀ ਬ੍ਰਿਕਸ ਊਰਜਾ ਖੋਜ ਸਹਿਯੋਗ ਪਲੇਟਫਾਰਮ ਕਾਇਮ ਕਰਨ ਅਤੇ ਇਸ ਦੇ ਨਿਯਮ, ਸ਼ਰਤਾਂ ਨੂੰ ਤਿਆਰ ਕਰਨ ਲਈ ਸਹਿਮਤ ਹੋਏ ਅਤੇ ਅਸੀਂ ਇਸ ਸਬੰਧ ਵਿੱਚ ਚੱਲ ਰਹੀ ਗੱਲਬਾਤ ਨੂੰ ਵੀ ਧਿਆਨ ਵਿੱਚ ਰੱਖਿਆ ਹੈ।
24. We acknowledge that the BRICS Ministers of Energy agreed to establish the BRICS Energy Research Cooperation Platform and to develop its Terms of Reference, and note the ongoing discussions for that purpose.
Advertisement - Remove
ਅਸੀਂ ਬ੍ਰਿਕਸ ਖੇਤੀ ਖੋਜ ਪਲੇਟਫਾਰਮ (ਏਆਰਪੀ) ਦੀ ਸਥਾਪਨਾ ਲਈ ਭਾਰਤ ਵੱਲੋਂ 2016 ਵਿੱਚ ਜੋ ਕਾਰਵਾਈ ਆਰੰਭੀ ਗਈ ਸੀ, ਉਸ ਦੀ ਪੂਰੀ ਹਮਾਇਤ ਕਰਦੇ ਹਾਂ।
25. We reaffirm and support the establishment of the BRICS Agricultural Research Platform (ARP) initiated by India in 2016.
ਅਸੀਂ ਬ੍ਰਿਕਸ ਦੇਸ਼ਾਂ ਦੇ ਖੇਤੀ ਖੋਜ ਸਹਿਯੋਗ ਨੈੱਟਵਰਕਾਂ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਹਾਂ ਤਾਂ ਕਿ ਬਦਲਦੇ ਮੌਸਮ ਕਰਕੇ ਸਮੂਹਕ ਖੇਤੀ ਅਤੇ ਖੁਰਾਕ ਸਿਸਟਮ ਦੀ ਮੁੜ ਉੱਭਰਨ ਦੀ ਸ਼ਕਤੀ ਵਿੱਚ ਵਾਧਾ ਹੋ ਸਕੇ।
We endeavour to strengthen the agricultural research collaborative networks among the BRICS countries to enhance the resilience of the collective agricultural and food systems in the face of the changing climate.
ਅਸੀਂ ਅੰਤਰ ਬ੍ਰਿਕਸ ਸਹਿਯੋਗ ਨੂੰ ਤੇਜ਼ ਕਰਨ, ਜਿਸ ਵਿੱਚ ਖੇਤੀ ਖੋਜ ਪਲੇਟਫਾਰਮ ਅਤੇ ਮੁਢਲਾ ਖੇਤੀ ਸੂਚਨਾ ਵਟਾਂਦਰਾ ਸਿਸਟਮ (ਬੀਏਆਈਈਐਸ) ਵੀ ਸ਼ਾਮਲ ਹੈ, ਲਈ ਵਚਨਬੱਧ ਹਾਂ।
We commit to step up intra-BRICS collaboration including within the frame of the Agriculture Research Platform and the Basic Agriculture Information Exchange System (BAIES).
ਅਸੀਂ ਨਿਰੰਤਰ ਵਿਕਾਸ ਲਈ ਬ੍ਰਿਕਸ ਵਿਗਿਆਨਕ, ਤਕਨੀਕੀ, ਖੋਜ ਵਾਲੇ ਅਤੇ ਉੱਦਮਤਾ ਭਰੇ ਸਹਿਯੋਗ ਨੂੰ ਮਾਨਤਾ ਦਿੰਦੇ ਹਾਂ ਅਤੇ ਨਾਲ ਹੀ ਸੰਮਿਲਤ ਵਿਕਾਸ ਵਿੱਚ ਵਾਧੇ ਦੇ ਚਾਹਵਾਨ ਹਾਂ।
58. We recognise the importance of BRICS scientific, technical, innovation and entrepreneurship cooperation for sustainable development and to enhance inclusive growth.
ਅਸੀਂ ਵਿਗਿਆਨ, ਟੈਕਨੋਲੋਜੀ ਅਤੇ ਖੋਜ ਵਿੱਚ ਬ੍ਰਿਕਸ ਸਹਿਯੋਗ ਦੇ ਚਾਹਵਾਨ ਹਾਂ ਅਤੇ ਇਸ ਖੇਤਰ ਵਿੱਚ ਸਾਂਝੇ ਕੰਮ ਨੂੰ ਵਿਸ਼ੇਸ਼ ਅਹਿਮੀਅਤ ਦਿੰਦੇ ਹਾਂ।
We welcome the dynamic development of BRICS cooperation in science, technology and innovation and attach special importance to the advancement of our joint work in this area.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading