Advertisement - Remove

ਖੋਜ - Example Sentences

Popularity:
Difficulty:
khōja  khoja
1.ਸੰਯੁਕਤ ਖੋਜ ਅਤੇ ਵਿਕਾਸ ਗਤੀਵਿਧੀਆਂ
4. Joint research and developmental activities;
ਲਾਅ ਕਮਿਸ਼ਨ, ਕੇਂਦਰ ਸਰਕਾਰ ਦੁਆਰਾ ਇਸ ਨੂੰ ਸੌਂਪੇ ਗਏ ਸੰਦਰਭ ਜਾਂ ਖ਼ੁਦ-ਬ-ਖ਼ੁਦ ਕਾਨੂੰਨ ਵਿੱਚ ਖੋਜ ਕਰਨ ਅਤੇ ਉਸ ਵਿੱਚ ਸੁਧਾਰ ਕਰਨ ਲਈ ਭਾਰਤ ਦੇ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਕਰਨ ਅਤੇ ਨਵੇਂ ਕਾਨੂੰਨ ਬਣਾਉਣ ਦਾ ਕੰਮ ਕਰੇਗਾ।
The Law Commission shall, on a reference made to it by the Central Government or suo-motu, undertake research in law and review of existing laws in India for making reforms therein and enacting new legislations.
ਇਹ ਪ੍ਰਕਿਰਿਆਵਾਂ ਵਿੱਚ ਦੇਰੀ ਨੂੰ ਸਮਾਪਤ ਕਰਨ, ਮਾਮਲਿਆਂ ਨੂੰ ਤੇਜ਼ੀ ਨਾਲ ਨਿਪਟਾਉਣ, ਮੁਕੱਦਮੇਬਾਜ਼ੀ ਦੀ ਲਾਗਤ ਘੱਟ ਕਰਨ ਲਈ ਨਿਆਂ ਡਿਲਿਵਰੀ ਪ੍ਰਣਾਲੀਆਂ ਵਿੱਚ ਸੁਧਾਰ ਲਿਆਉਣ ਲਈ ਅਧਿਐਨ ਅਤੇ ਖੋਜ ਵੀ ਕਰੇਗਾ।
It shall also undertake studies and research for bringing reforms in the justice delivery systems for elimination of delay in procedures, speedy disposal of cases, reduction in cost of litigation etc.
ਅਸੀਂ ਬ੍ਰਿਕਸ ਦੇਸ਼ਾਂ ਵਿੱਚ ਟੀਕਾ ਖੋਜ ਅਤੇ ਵਿਕਾਸ ਤਾਲਮੇਲ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ ਅਤੇ ਬ੍ਰਿਕਸ ਟੀਕਾ ਖੋਜ ਅਤੇ ਵਿਕਾਸ ਦੀ ਸਥਾਪਨਾ ਦੇ ਪ੍ਰਸਤਾਵ ਦਾ ਸਵਾਗਤ ਕਰਦੇ ਹਾਂ।
90. We commit to strengthening the coordination and cooperation on vaccine research and development within BRICS countries, and welcome the proposal to establish a BRICS vaccine research and development centre.
ਇਨ੍ਹਾਂ ਵਿੱਚੋਂ 22 ਖੇਤਰ / ਖੋਜ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ (ਓਐੱਨਜੀਸੀ) ਦੇ ਲਿਮਿਟਡ ਦੇ 5 ਆਇਲ ਇੰਡੀਆ ਲਿਮਟਿਡ (ਓਆਈਐੱਲ) ਦੇ ਅਤੇ 12 ਨਵੀਂ ਖੋਜ ਅਤੇ ਲਾਇਸੈਂਸਿੰਗ ਨੀਤੀ (ਐੱਨਈਐੱਲਪੀ) ਬਲਾਕਾਂ ਤੋਂ 12 ਛੱਡੇ ਗਏ ਖੇਤਰ / ਖੋਜ ਹਨ।
Out of these, 22 fields/ discoveries belong to of Oil and Natural Gas Corporation (ONGC) Limited, 5 belong to Oil India Limited (OIL) and 12 are relinquished fields / discoveries from the New Exploration and Licensing Policy (NELP) Blocks.
Advertisement - Remove
ਐੱਚਈਐੱਫਏ ਪੀਐੱਸਯੂਜ਼/ਕਾਰਪੋਰੇਟਾਂ ਤੋਂ ਸੀਐੱਸਆਰ ਫੰਡ ਵੀ ਜੁਟਾਉਣਗੇ ਜਿਨ੍ਹਾਂ ਨਾਲ ਇਨ੍ਹਾਂ ਸੰਸਥਾਵਾਂ ਵਿੱਚ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਜਾਰੀ ਕੀਤਾ ਜਾਏਗਾ।
The HEFA would also mobilise CSR funds from PSUs/Corporates, which would in turn be released for promoting research and innovation in these institutions on grant basis.
ਅਸੀਂ ਖੋਜ ਅਤੇ ਇਨੋਵੇਸ਼ਨ ਦੇ ਆਪਣੇ ਨਿਵੇਸ਼ ਨੂੰ ਦੁਗੱਣਾ ਕਰਾਂਗੇ ਅਤੇ ਆਪਸੀ ਸਹਿਯੋਗ ਨੂੰ ਹੋਰ ਗਹਿਰਾ ਕਰਾਂਗੇ।
We will double our investments in research and innovation; and, deepen collaboration among ourselves.
ਇਹ ਇਕ ਸੁਤੰਤਰ, ਗੈਰ ਮੁਨਾਫੇ ਵਾਲੀ ਖੋਜ ਸੰਸਥਾ ਹੈ ਜਿਸ ਦਾ ਉਦੇਸ਼ ਸਮਾਜਿਕ ਭਲੇ ਲਈ ਆਰਟੀਫਿਸ਼ੀਲ ਇੰਟੈਲੀਜੈਂਸ ਦਾ ਪ੍ਰਬੰਧ ਕਰਨਾ ਹੈ।
This is an independent, non-profit research institute, with a mission of Artificial Intelligence for Social Good.
ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਵਿਦਿਅਕ ਮਾਹਿਰਾਂ ਵਿੱਚ ਖੋਜ ਸਮਰੱਥਾ ਵਿਕਸਤ ਕਰਨਾ ਅਤੇ ਮੈਰੀਨ ਟੈਕਨੋਲੋਜੀ ਦਾ ਤਬਾਦਲਾ ਕਰਨਾ।
Developing research capacity and transferring marine technology among research and development institutions and academics.
ਅਸਾਮ ਦੇ ਮੁੱਖ ਮੰਤਰੀ ਨੇ ਅਕਤੂਬਰ 2013 ਵਿੱਚ ਪ੍ਰਸਤਾਵ ਦਿੱਤਾ ਸੀ ਕਿ ਕੈਂਸਰ ਦੇ ਇਲਾਜ, ਸਿੱਖਿਆ ਅਤੇ ਖੋਜ ਲਈ ਇਸ ਸੰਸਥਾ ਨੂੰ ਸਮੁੱਚੇ ਉੱਤਰ ਪੂਰਬ ਵਿੱਚ ਇੱਕ ਉੱਤਮ ਕੇਂਦਰ ਦੇ ਰੂਪ ਵਿੱਚ ਵਿਕਸਤ ਕਰਨ ਲਈ ਡੀਏਈ ਨੂੰ ਇਸ ਦਾ ਅਧਿਗ੍ਰਹਿਣ ਕਰ ਲੈਣਾ ਚਾਹੀਦਾ ਹੈ।
Chief Minister of Assam in October 2013 had proposed that DAE should take over the institute to develop it as a center for excellence for cancer treatment, education and research for the entire North East.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading