Advertisement - Remove

ਖੋਜ - Example Sentences

Popularity:
Difficulty:
khōja  khoja
ਦੋਹਾਂ ਰਾਜਨੇਤਾਵਾਂ ਨੇ ਇਸ ਸਿਹਤ ਸੰਕਟ ਦੇ ਸੰਦਰਭ ਵਿੱਚ ਆਪਸੀ ਸਹਿਯੋਗ ਉੱਤੇ ਅਧਾਰਿਤ ਖੋਜ ਦੇ ਯਤਨਾਂ ਸਮੇਤ ਦੁਵੱਲੇ ਅਨੁਭਵਾਂ ਨੂੰ ਸਾਂਝਾ ਕਰਨ ਦੇ ਮਹੱਤਵ ਉੱਤੇ ਸਹਿਮਤੀ ਪ੍ਰਗਟਾਈ।
They agreed on the importance of bilateral experience-sharing in the context of this health crisis, including through collaborative research efforts.
ਮੈਸੁਰੂ ਸਥਿਤ ਸੀਐੱਸਆਈਆਰ-ਕੇਂਦਰੀ ਫੂਡ ਟੈਕਨੋਲੋਜੀਕਲ ਖੋਜ ਸੰਸਥਾ (ਸੀਐੱਫਟੀਆਰਆਈ) ਨੇ ਨਮੂਨਿਆਂ ਦੀ ਜਾਂਚ ਲਈ ਲੋੜੀਂਦੇ ਉਪਕਰਣ ਉਪਲੱਬਧ ਕਰਵਾ ਕੇ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਨਾਲ ਤਾਲਮੇਲ ਕੀਤਾ ਹੈ।
Mysuru-based CSIR-Central Food Technological Research Institute (CSIR-CFTRI) has joined hands with the district administration by making available equipment needed for testing of samples.
ਇਸ ਚੈਲੰਜ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਅਜਿਹੇ ਕਦਮਾਂ ਦੀ ਖੋਜ ਅਤੇ ਵਿਕਾਸ ਕਰਨਗੇ ਜੋ ਕੋਰੋਨਾ ਵਾਇਰਸ ਮਹਾਮਾਰੀ ਅਤੇ ਹੋਰ ਆਫਤਾਂ ਦੇ ਤੇਜ਼ੀ ਨਾਲ ਹੱਲ ਲੱਭਣ ਲਈ ਸਰਕਾਰੀ ਏਜੰਸੀਆਂ, ਸਿਹਤ ਸੇਵਾਵਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਉਪਲੱਬਧ ਹੋਣਗੇ।
The students participating in this challenge will search and develop such measures that can be made available to the government agencies, health services, hospitals and other services for quick solutions to the Coronavirus epidemic and other such calamities.
ਵਿਗਿਆਨਕ ਅਤੇ ਉਦਯੋਗਿਕ ਖੋਜ ਕੇਂਦਰ (ਸੀਐੱਸਆਈਆਰ) ਦੇ ਦੋ ਸੰਸਥਾਨ ਸੈਂਟਰ ਆਵ੍ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਅਤੇ ਇੰਸਟੀਟਿਊਟ ਆਵ੍ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ (ਆਈਜੀਆਈਬੀ) ਨਵੀਂ ਦਿੱਲੀ ਨੇ ਨੋਵੇਲ ਕੋਰੋਨਾ ਦੇ ਸਮੁੱਚੇ ਜੀਨੋਮ ਸੀਕੁਐਂਸਿੰਗ ਉੱਤੇ ਇਕੱਠੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
Two institutes of Centre for Scientific and Industrial Research (CSIR) Centre for Cellular and Molecular Biology (CCMB), Hyderabad and Institute of Genomics and Integrative Biology (IGIB), New Delhi have started working together on the whole genome sequencing of novel coronavirus.
ਉਨ੍ਹਾਂ ਨੇ ਕਿਹਾ ਕਿ ਵੈੱਬ ਪਲੈਟਫਾਰਮ ਯੁਕਤੀ ਆਪਣੇ ਨਾਮ ਨੂੰ ਸਾਕਾਰ ਕਰੇਗਾ ਅਤੇ ਅਤੇ ਅੰਤਿਮ ਹਿਤਧਾਰਾਕਾਂ, ਜੋ ਸਾਡੇ ਦੇਸ਼ ਦੇ ਨਾਗਰਿਕ ਹਨ, ਤੱਕ ਖੋਜ ਨੂੰ ਲਿਜਾਣ ਵਿੱਚ ਇੱਕ ਮਹਾਨ ਸਮਰੱਥਕਰਤਾ ਸਾਬਤ ਹੋਵੇਗਾ।
The web platform Yukti will epitomize its name and prove to be a great enabler in taking the research to the ultimate stakeholders, the citizens of our country, he added.
Advertisement - Remove
ਡੀਆਰਡੀਓ ਨੇ ਕੋਵਿਡ - 19 ਕੀਟਾਣੂਸ਼ੋਧਨ ਪ੍ਰਕਿਰਿਆ ਵਿੱਚ ਸਮਰੱਥ ਬਣਾਉਣ ਲਈ ਦੋ ਨਵੇਂ ਉਤਪਾਦ ਲਾਂਚ ਕੀਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ ) ਕੋਵਿਡ - 19 ਨਾਲ ਲੜਾਈ ਵਿੱਚ ਯੋਗਦਾਨ ਦੇਣ ਦੇ ਆਪਣੇ ਨਿਰੰਤਰ ਯਤਨ ਵਿੱਚ ਆਪਣੀਆਂ ਟੈਕਨੋਲੋਜੀਆਂ ਅਤੇ ਅਨੁਭਵ ਦੇ ਵਰਤਮਾਨ ਸ਼ਸਤਰਾਗਾਰ ਨਾਲ ਕਈ ਸਮਾਧਾਨਾਂ ਦਾ ਵਿਕਾਸ ਕਰਦਾ ਰਿਹਾ ਹੈ।
For details: DRDO Introduces two new products to enable COVID-19 disinfection process Defence Research and Development Organisation in its continuous quest to contribute towards fight against COVID-19, has been developing several solutions from its existing arsenal of technologies and experience.
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੀਪੀਈ ਫੈਬਰਿਕਸ ਦੀ ਮੁੜ ਵਰਤੋਂ ’ਤੇ ਵਿਕਾਸ ਤੇ ਖੋਜ ਦੇ ਯਤਨ ਕੀਤੇ ਜਾ ਰਹੇ ਹਨ।
He further mentioned that RD efforts are being undertaken on reusability of the PPE fabrics.
ਸਾਰੇ ਸਰਕਾਰੀ ਵਿਭਾਗਾਂ, ਖੋਜ ਸੰਸਥਾਨਾਂ, ਸਿਵਲ ਸੁਸਾਇਟੀ ਦੀਆਂ ਇਕਾਈਆਂ ਤੇ ਸਭ ਤੋਂ ਅਹਿਮ ਦੇਸ਼ ਦੇ ਨਾਗਰਿਕਾਂ ਨਾਲ ਮਿਲ ਕੇ ਕੋਵਿਡ19 ਦੇ ਅਸਰ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਲਈ ਹੱਥ ਮਿਲਾਇਆ ਹੈ।
All Government departments, research institutions, civil society bodies, and, more importantly, citizens of India have joined hands to offset the impact of COVID 19 to the maximum extent possible.
ਇਹ ਅਜਿਹੀ ਪਹਿਲੀ ਮੋਬਾਈਲ ਵਾਇਰਲ ਰਿਸਰਚ ਲੈਬ (ਐੱਮਵੀਆਰਐੱਲ) ਹੈ ਜੋ ਕੋਵਿਡ - 19 ਸਕ੍ਰੀਨਿੰਗ ਅਤੇ ਇਸ ਨਾਲ ਸਬੰਧਿਤ ਆਰ ਐਂਡ ਡੀ ਗਤੀਵਿਧੀਆਂ ਨੂੰ ਤੇਜ਼ ਕਰੇਗੀ। ਇਸ ਨੂੰ ਡੀਆਰਡੀਓ ਦੀ ਹੈਦਰਾਬਾਦ ਅਧਾਰਿਤ ਪ੍ਰਯੋਗਸ਼ਾਲਾ, ਖੋਜ ਕੇਂਦਰ ਇਮਾਰਾਤ (ਆਰਸੀਆਈ), ਦੁਆਰਾ ਈਐੱਸਆਈਸੀ ਹਸਪਤਾਲ, ਹੈਦਰਾਬਾਦ ਦੇ ਸਲਾਹ ਮਸ਼ਵਰੇ ਨਾਲ ਵਿਕਸਿਤ ਕੀਤਾ ਗਿਆ ਸੀ।
The first of such Mobile Viral Research Lab (MVRL) that will speed up COVID-19 screening and related RD activities was developed by Research Centre Imarat (RCI), the Hyderabad based laboratory of DRDO in consultation with ESIC Hospital, Hyderabad.
ਇਸ ਲਈ, ਸਾਡੇ ਸੰਸਥਾਨਾਂ, ਖਾਸ ਤੌਰ ’ਤੇ ਆਈਆਈਟੀ ਦੀ ਖੋਜ ਸਮਰੱਥਾ ਅਤੇ ਉਸ ਦੇ ਉੱਚ ਮਿਆਰਾਂ ਨੂੰ ਧਿਆਨ ’ਚ ਰੱਖਦਿਆਂ, ਮਹਾਮਾਰੀ ਦੀ ਸ਼ੁਰੂਆਤ ਤੋਂ ਹੀ ਆਈਆਈਟੀ ਨਾਲ ਮੀਟਿੰਗਾਂ ਕੀਤੀਆਂ ਗਈਆਂ, ਤਾਂ ਜੋ ਕੋਵਿਡ19 ਦੇ ਸਬੰਧ ਵਿੱਚ ਉਨ੍ਹਾਂ ਦੀ ਖੋਜ ਤੇ ਇਨੋਵੇਸ਼ਨ ਦੀ ਪਹਿਲ ਨੂੰ ਅੱਗੇ ਵਧਾਇਆ ਜਾ ਸਕੇ।
So, keeping in view the capability and high standards of research of our Institutes esp IITs, meetings were held with IITs from the very beginning of the onset of pandemic, to step up their research and innovation initiatives wrt Covid 19.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading