Advertisement - Remove

ਖੋਜ - Example Sentences

khōja  khoja
ਇਹ ਮੁੱਢਲਾ ਕੰਮ ਹੈ ਅਤੇ ਮੇਰੇ ਹਿਸਾਬ ਨਾਲ ਇਹ ਵਿਗਿਆਨਕ ਖੋਜ ਦੀ ਇੱਕ ਨਾਜ਼ੁਕ ਪ੍ਰਾਪਤੀ ਹੋਵੇਗੀ।
This is the fundamental and to my mind most critical value of scientific research.
ਉਨ੍ਹਾਂ ਦੇ ਆਪਣੇ ਹਿਸਾਬ ਨਾਲ ਵਿਗਿਆਨ ਅਤੇ ਖੋਜ ਦੀਆਂ ਇਹ ਤਿੰਨ ਪ੍ਰੇਰਨਾਵਾਂ ਉਨ੍ਹਾਂ ਨੂੰ ਸਾਥੀ ਨਾਗਰਿਕਾਂ ਦੀ ਸੇਵਾ ਕਰਨ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਅਤੇ ਮਨੁੱਖਤਾ ਦੇ ਵੱਡੇ ਕਾਰਜ ਦੀ ਸੇਵਾ ਕਰਨ ਵਿੱਚ ਮਦਦ ਕਰਨਗੀਆਂ।
In their own way, these three motivations of science and research will help you to serve our fellow citizens, to serve our society and country, and to serve the larger cause of humanity.
(ਕ) ਅਕੈਡਮਿਕ, ਵਿਗਿਆਨਕ ਅਤੇ ਟੈਕਨੋਲੋਜੀ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨਾ ਭਾਰਤੀ ਪੁਲਾੜ੍ਹ ਖੋਜ ਸੰਗਠਨ (ਇਸਰੋ) ਅਤੇ ਇੰਡੋਨੇਸ਼ੀਆ ਗਣਰਾਜ ਦੇ ਨੈਸ਼ਨਲ ਇੰਸਟੀਚਿਊਟ ਆਵ੍ ਐਰੋਨਾਟਿਕਸ ਐਂਡ ਸਪੇਸ (ਲਾਪੈਨ) ਦਰਮਿਆਨ ਧਰਤੀ ਦੇ ਵਾਤਾਵਰਣ ਦੀ ਮਾਨੀਟਰਿੰਗ ਕਰਨ ਅਤੇ ਅਤੇ ਧਰਤੀ ਦੀ ਰਿਮੋਟ ਸੈਂਸਿੰਗ ਕਰਨ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ।
f. Strengthening academic, science and technology cooperation: Promoting cooperation between Indian Space Research Organization (ISRO) and National Institute of Aeronautics and Space of the Republic of Indonesia (LAPAN) in monitoring earths environment from outer space and remote sensing of the earth.
ਇਸ ਦੇ ਹਿਤਧਾਰਕਾਂ ਵਿੱਚ ਭਾਰਤ ਅਤੇ ਡੈੱਨਮਾਰਕ ਦੇ ਵਿਗਿਆਨ ਸੰਸਥਾਨਾਂ, ਸਿੱਖਿਆ ਸ਼ਾਸਤਰੀਆਂ, ਖੋਜ ਼ ਤੇ ਵਿਕਾਸ ਪ੍ਰੋਯਗਸ਼ਾਲਵਾਂ ਅਤੇ ਕੰਪਨੀਆਂ ਦੇ ਖੋਜੀ ਸ਼ਾਮਲ ਹਨ ਤੱਤਕਾਲਿਕ ਸਹਿਯੋਗ ਲਈ ਸੰਭਾਵਿਤ ਖੇਤਰਾਂ ਵਜੋਂ ਅਖੁੱਟ ਊਰਜਾ ਜਲ ਪਦਾਰਥ ਵਿਗਿਆਨ, ਕਫਾਇਤੀ ਸਿਹਤ ਸੇਵਾ, ਬਨਾਵਟੀ ਜੀਵ ਵਿਗਿਆਨ, ਫੰਕਸ਼ਨਲ ਫੂਡ ਅਤੇ ਸਮੁੰਦਰੀ ਅਰਥ ਵਿਵਸਥਾ ਸ਼ਾਮਲ ਹਨ।
The stake-holders will include researchers from scientific organizations, academia, RD laboratories and companies from India and Denmark. Renewable energy, water, material science, affordable healthcare, synthetic biology, functional food, and blue economy were identified as potential areas for immediate collaboration.
ਇਸ ਦੇ ਇਲਾਵਾ ਕਾਲ ਸੈਂਟਰਾਂ, ਖੋਜ ਅਤੇ ਮੁਲਾਂਕਣ ਅਤੇ ਆਈਈਸੀ ਨਾਲ ਜੇ ਕੰਮਾਂ ਵਰਗੀਆਂ ਸਹਾਇਕ ਲਈ ਵੀ ਨੌਕਰੀਆਂ ਵੀ ਤਿਆਰ ਕੀਤੀਆਂ ਜਾਣਗੀਆਂ, ਪੂਰੇ ਸਿਹਤ-ਸੰਭਾਲ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ।
Jobs will also be created for ancillary activities including call centres, research and evaluation and IEC activities. The entire healthcare industry will receive a boost.
Advertisement - Remove
ਇਹ ਪ੍ਰੋਗਰਾਮ ਵਿਗਿਆਨਕ ਖੋਜ ਯਤਨਾਂ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਅਤੇ ਵਿਸ਼ਵ ਵਿੱਚ ਵਿਗਿਆਨਕ ਪ੍ਰਵ੍ਰਿਤੀ ਵਧਾਉਣ ਵਿੱਚ ਕੇਂਦਰੀ ਭੂਮਿਕਾ ਨਿਭਾ ਸਕਦਾ ਹੈ।
The event will play a pivotal role in stimulating scientific research effort and raising the scientific temperament in the country and the world.
ਖੇਤੀਬਾੜੀ ਭਾਰਤੀ ਖੇਤੀਬਾੜੀ ਖੋਜ ਕੌਂਸਲ, ਭਾਰਤ ਅਤੇ ਉਤਪਾਦਨ ਅਤੇ ਕਿਰਤ ਮੰਤਰਾਲਾ, ਅਰਜਨਟੀਨਾ ਦੇ ਐਗਰੋ ਇੰਡਸਟਰੀ ਦੇ ਸਟੇਟ ਸਕੱਤਰ ਦਰਮਿਆਨ 2006 ਵਿੱਚ ਹਸਤਾਖ਼ਰ ਕੀਤੇ ਸਹਿਮਤੀ ਪੱਤਰ ਸਬੰਧੀ ਸਾਲ 2019-21 ਲਈ ਕਾਰਜ ਯੋਜਨਾ।
Agriculture Work Plan for the year 2019-21 between Indian Council of Agriculture Research Republic of India and the State Secretary of Agro industry of the Ministry of Production and Labour of the Argentine Republic within the MoU signed in 2006. Mr.
ਹਿੰਦ ਮਹਾਸਾਗਰ ਸਮੇਤ ਸਾਰੇ ਮਹਾਸਾਗਰਾਂ ਦੀ ਬਿਹਤਰ ਸਮਝ ਲਈ ਦੋਵੇਂ ਪੱਖ ਸਮੁੰਦਰੀ ਵਿਗਿਆਨ ਖੋਜ ਵਿੱਚ ਸਮਝੌਤੇ ਦੀ ਸੰਭਾਵਨਾ ‘ਤੇ ਵਿਚਾਰ ਕਰਨਗੇ।
There exists an immediate need to synergize the capabilities of all stakeholders to foster innovation that would result in the overall development of the nation.
ਸ਼੍ਰੀ ਸ਼ਾਹ ਨੇ ਪੀਡੀਪੀਯੂ ਨੂੰ ਤਾਕੀਦ ਕੀਤੀ ਕਿ ਉਹ ਇਕਹਿਰੀ ਵਰਤੋਂ ਵਾਲੀ (ਸਿੰਗਲ ਯੂਜ਼) ਪਲਾਸਟਿਕ ਦੀ ਰੀਸਾਈਕਲਿੰਗ ਲਈ ਖੋਜ ਅਤੇ ਵਿਕਾਸ ਕਰਨ। ਉਨ੍ਹਾਂ ਸੰਸਥਾਨ ਨੂੰ ਕਿਹਾ ਕਿ ਉਹ ਈਕੋ-ਫਰੈਂਡਲੀ ਪਲਾਸਟਿਕ ਦੇ ਖੇਤਰ ਵਿੱਚ ਨਵੀਆਂ ਖੋਜਾਂ ਕਰਨ।
Shri Shah urged PDPU to undertake research and development in recycling of single use plastic and asked the institute to innovate in the field of eco-friendly plastic.
ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਅਸ਼ੋਕ ਕੁਮਾਰ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਖੋਜ ਅਤੇ ਵਿਕਾਸ ਪਹਿਲਕਦਮੀਆਂ ਦਾ ਲਾਭ ਉਠਾਉਣ।
Joint Secretary, Ministry of Food Processing Industries, Shri Ashok Kumar appealed the entrepreneurs to take benefit of the Research and Development initiatives and schemes of the Central Government.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading