Advertisement - Remove

ਖੋਜ - Example Sentences

khōja  khoja
ਸ਼੍ਰੀ ਹਰਸ਼ਵਰਧਨ ਕਿਫਾਇਤੀ ਸਾਫ ਊਰਜਾ ਇਨੋਵੇਸ਼ਨ ਲਈ ਮਿਸ਼ਨ ਇਨੋਵੇਸ਼ਨ ਦੇਸ਼ਾਂ ਦੇ ਨਾਲ ਖੋਜ ਦੇ ਖੇਤਰ ਵਿੱਚ ਨਵੇਂ ਮੌਕਿਆਂ ਦੀ ਖੋਜ ‘ਤੇ ਵੀ ਵਿਚਾਰ-ਵਟਾਂਦਰਾਂ ਕਰਨਗੇ।
The Minister will also explore opportunities for research cooperation with Mission Innovation countries for affordable clean energy innovations.
ਉਨ੍ਹਾਂ ਕਿਹਾ ਕਿ ਬਾਗਬਾਨੀ ਅਤੇ ਜੰਗਲਾਤ ਵਿੱਚ ਖੋਜ ਦੀ ਪਹਾੜੀ ਖੇਤਰਾਂ ਵਿੱਚ ਵੱਸਦੇ ਕਿਸਾਨਾਂ, ਜਿਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਹੈ, ਲਈ ਵਿਸ਼ੇਸ਼ ਅਹਿਮੀਅਤ ਹੈ।
He said that research in horticulture and forestry has a special significance for farmers in mountainous regions such as in Himachal Pradesh.
ਉਨ੍ਹਾਂ ਕਿਹਾ ਕਿ ਖੋਜ ਅਤੇ ਇਨੋਵੇਸ਼ਨ ਨਾਲ ਅਸੀਂ ਵਿਕਾਸ ਕਰਦੇ ਹਾਂ ਅਤੇ ਇਸ ਨਾਲ ਸਾਡੀ ਦੁਨੀਆ ਵਿੱਚ ਪਰਿਵਰਤਨ ਆਉਂਦੀ ਹੈ।
Research and innovation make us grow and they transform the world we inhabit, he added.
ਉਨ੍ਹਾਂ ਕਿਹਾ ਕਿ ਗੁਣਵੱਤਾ ਭਰਪੂਰ ਖੋਜ ਗੁਣਵੱਤਾ ਭਰਪੂਰ ਸਿੱਖਿਆ ਪ੍ਰਣਾਲੀ ਦਾ ਮਹੱਤਵਪੂਰਨ ਸੂਚਕ ਹੈ ਅਤੇ ਇਸ ਨਾਲ ਦੇਸ਼ ਦੇ ਵਿਕਾਸ ਦੀ ਰਫ਼ਤਾਰ ਸੁਨਿਸਚਿਤ ਕੀਤੀ ਜਾ ਸਕਦੀ ਹੈ।
uality of research is an important indicator of the quality of an educational system and said that it also determines the pace of a country's development.
ਮੰਤਰੀ ਜੀ ਨੇ ਕਿਹਾ ਕਿ ਇਨੋਵੇਸ਼ਨ ਅਤੇ ਖੋਜ ਲਈ ਅਨੁਕੂਲ ਮਾਹੌਲ ਬਣਾਉਣਾ ਸਾਡੀ ਪ੍ਰਾਥਮਿਕਤਾ ਹੈ ਕਿਉਂਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਤੇ ਵਿਕਾਸ ਇਸ ਬਿਨਾ ਅਧੂਰੇ ਹਨ।
The Minister said that it is our priority to create a conducive environment for innovation and research as prosperity and development of any country is incomplete without it.
Advertisement - Remove
ਉਨ੍ਹਾਂ ਉਦਯੋਗ ਨੂੰ ਸੱਦਾ ਦਿੱਤਾ ਕਿ ਉਹ ਨਿਫਟੈਮ ਵਲੋਂ ਪੇਸ਼ ਖੋਜ ਅਤੇ ਵਿਕਾਸ ਸਹੂਲਤਾਂ ਨਾਲ ਏਕੀਕ੍ਰਿਤ ਹੋਵੇ।
On that note he invited the industry to integrate itself with the RD facilities that NIFTEM offers.
ਕਲਾਊਡ ਰਿਸਰਚ ਲੈਬ ਵਿਦਿਆਰਥੀਆਂ ਨੂੰ ਭਾਰਤ ਲਈ ਅਜਿਹੀ ਖੋਜ ਪਹਿਲ ਕਰਨ ਲਈ ਏਡਬਲਿਊਐੱਸ ਕਲਾਊਡ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਮੌਕੇ ਪ੍ਰਦਾਨ ਕਰੇਗੀ ਜਿਸ ਦੇ ਤਹਿਤ ਏਆਈ ਅਤੇ ਐੱਮਐੱਲ ‘ਤੇ ਫੋਕਸ ਕੀਤਾ ਜਾਂਦਾ ਹੈ।
The Cloud Research Lab will provide students with opportunities to use AWS Cloud technology to pursue research initiatives that focus on AI and ML innovation for India.
ਉਨ੍ਹਾਂ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਵੇਂ ਖੋਜ ਅਤੇ ਵਿਲੱਖਣ ਪ੍ਰਯਤਨਾਂ ਲਈ ਹਮੇਸ਼ਾ ਵਿਸ਼ੇਸ਼ ਜ਼ੋਰ ਦਿੰਦੇ ਰਹੇ ਹਨ।
He said that Prime Minister, Shri Narendra Modi is always pushing hard for new research and innovation efforts.
ਸ਼੍ਰੀ ਜਾਵਡੇਕਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਬਿਲਕੁਲ ਸਹੀ ਮੰਨਣਾ ਹੈ ਕਿ ਜਦੋਂ ਤੱਕ ਅਸੀਂ ਇਨੋਵੇਸ਼ਨ ਨਹੀਂ ਕਰਦੇ, ਉਦੋਂ ਤੱਕ ਅਸੀਂ ਨਿਰੰਤਰ ਖੁਸ਼ਹਾਲੀ ਹਾਸਲ ਨਹੀਂ ਕਰ ਸਕਦੇ ਅਤੇ ਇਸ ਦੇ ਲਈ ਸਾਡੇ ਦੇਸ਼ ਵਿੱਚ ਹੋ ਰਹੀ ਖੋਜ ਅਤੇ ਇਨੋਵੇਸ਼ਨ ਨੂੰ ਅਗਲੇ ਪੱਧਰ ‘ਤੇ ਲਿਆਉਣਾ ਹੋਵੇਗਾ।
The Prime Minister rightly believes that unless we innovate, we dont attain the sustainable prosperity and to attain the sustainable prosperity, our research and innovations have to go to the next level, the Minister added.
ਮਾਨਵ ਸੰਸਧਾਨ ਵਿਕਾਸ ਮੰਤਰੀ ਨੇ ਕਿਹਾ ਕਿ ਇਸ ਨਾਲ ਲਾਗਤ ਵਿੱਚ ਕਮੀ ਆਵੇਗੀ ਅਤੇ ਸਮਾਂ ਬਚੇਗਾ ਕਿਉਂਕਿ ਵਿਦਿਆਰਥੀਆਂ ਵੱਲੋਂ ਕੀਤੀ ਜਾਣ ਵਾਲੀ ਬਿਹਤਰੀਨ ਖੋਜ ਨਾਲ ਕਿਸਾਨ ਅਤੇ ਹੋਰ ਲੋਕ ਸਹਿਤ ਸਮਾਜ ਦੇ ਸਭ ਤਬਕੇ ਲਾਭਪਾਤਰ ਹੋਣਗੇ।
The HRD Minister said that this will save cost and time as good research by students will also benefit all sections of the society including farmers and others.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading