Advertisement - Remove

ਖੋਜ - Example Sentences

khōja  khoja
ਇਹ ਫੈਸ਼ਨ ਸਿੱਖਿਆ, ਖੋਜ ਤੇ ਵਿਕਾਸ, ਸਿਖਲਾਈ ਤੇ ਕੰਸਲਟੈਂਸੀ ਦੇ ਖੇਤਰਾਂ ਵਿੱਚ ਮਾਅਰਕੇ ਵਾਲੀ ਕਾਰਜਸ਼ੀਲਤਾ ਤੇ ਪ੍ਰਕਿਰਿਆ ਵਿੱਚ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ।
It has been playing a crucial role in benchmarking performance and processes in the areas of fashion education, research and development, training and consultancy.
ਟੈਕਸਟਾਈਲ ਇੰਡਸਟਰੀ ਤਰੱਕੀ ਅਤੇ ਨਵੀਂ ਮਾਰਕੀਟਾਂ ਟੈਪ ਕਰਨ ਲਈ ਲਗਾਤਾਰ ਖੋਜ ਤੇ ਆਵਿਸ਼ਕਾਰ ਲਿਆਏਗੀ।
The textile industry will have to constantly innovate and research for growth and to tap new markets.
ਇਸ ਲਈ ਹੋਰ ਸਰੋਤਾਂ ਤੋਂ ਫੈਬਰਿਕ ਵਿਕਸਤ ਕਰਨ ਲਈ ਸਾਡੇ ਨੈਸ਼ਨਲ ਇੰਸਟੀਚੀੂਟ ਆਫ ਫੈਸ਼ਨ ਟੈਕਨੋਲੋਜੀ ਅਤੇ ਸਾਈੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਇੰਸਚਟੀਟਿਊਟਸ ਵੱਲੋਂ ਅਗਲੇਰੀ ਖੋਜ ਕਰਨ ਦੀ ਲੋੜ ਹੈ।
Thus, there is a need for further research by our institutions like National Institute of Fashion Technology and Scientific and Industrial Research institutes to develop fabrics from other sources.
ਅਸੀਂ ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਖੋਜ ਸੱਭਿਆਚਾਰ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਸੀ।
We have also launched the Atal Innovation Mission to promote a culture of innovation and entrepreneurship.
ਅਸੀਂ ਅਟਲ ਇਨੋਵੇਸ਼ਨ ਮਿਸ਼ਨ ਦੀ ਸ਼ੁਰੂਆਤ ਖੋਜ ਸੱਭਿਆਚਾਰ ਅਤੇ ਉੱਦਮਤਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਸੀ।
We have also launched the Atal Innovation Mission to promote a culture of innovation and entrepreneurship.
Advertisement - Remove
ਇਸ ਨੀਤੀ ਦਾ ਰਣਨੀਤਿਕ ਉਦੇਸ਼ ਅਕਾਦਮਿਕ ਅਤੇ ਖੋਜ ਸੰਸਥਾਨਾਂ, ਉਦਯੋਗ ਅਤੇ ਸਿੱਖਿਆ ਸੰਸਥਾਨਾਂ ਦਰਮਿਆਨ ਬਿਹਤਰ ਤਾਲਮੇਲ ਦੇ ਜਰੀਏ ਅਨੁਕੂਲ ਮਾਹੌਲ ਤਿਆਰ ਕਰਨਾ, ਖੋਜ ਪੜਤਾਲ ਅਤੇ ਉਤਪਾਦਨ (ਈਐਂਡਪੀ) ਠੇਕੇਦਾਰਾਂ ਨੂੰ ਈਆਰ/ਆਈਆਰ/ਯੂਐੱਚਸੀ ਵਿਵਸਥਾ/ਤਕਨੀਕ ਦੇ ਇਸਤੇਮਾਲ ਲਈ ਮਦਦ ਅਤੇ ਉਤਸ਼ਾਹਿਤ ਕਰਨਾ ਹੈ।
The strategic objective of the Policy is to build a supportive ecosystem through academic and research institutes, industry- academia collaboration and to support and encourage Exploration and Production (E&P) Contractors to deploy ER/IR/UHC Methods/ techniques.
ਆਰਏਬੀ (RAB) ਅਤੇ ਆਈਸੀਏਆਰ (ICAR) ਦਰਮਿਆਨ ਖੇਤੀਬਾੜੀ ਖੋਜ ਅਤੇ ਸਿੱਖਿਆ ‘ਤੇ ਸਹਿਮਤੀ ਪੱਤਰ
MoU on Agricultural Research and Education between RAB and ICAR
ਬੌਧਿਕ ਸੰਪਤੀ (ਰੋਸਪਾਟੈਂਟ) ਲਈ ਸੰਘੀ ਸੇਵਾ ਅਤੇ ਅਤੇ ਭਾਰਤੀ ਸਾਇੰਸ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਵਿਚਕਾਰ ਆਪਸੀ ਗਿਆਨ ਦੀ ਭਾਰਤੀ ਡਿਜੀਟਲ ਲਾਇਬ੍ਰੇਰੀ (ਟੀਕੇਡੀਐੱਲ) ਦੀ ਰੋਸਪਾਟੈਂਟ ਮਾਹਿਰਾਂ ਤੱਕ ਪਹੁੰਚ ਪ੍ਰਦਾਨ ਕਰਨ ਲਈ ਸਮਝੌਤਾ
Agreement between the Federal Service for Intellectual Property (Rospatent) and the Council of India on Scientific and Industrial Research on granting access to Rospatent experts to the Indian Digital Library of Traditional Knowledge (TKDL)
ਇਸ ਲਈ ਮੈਂ ਤੁਹਾਨੂੰ ਆਪਣੇ ਸਮੇਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਸਾਡੇ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਆਪਣੀ ਖੋਜ ਅਤੇ ਨਵੀਨਤਾ ਨੂੰ ਨਿਰਦੇਸ਼ਤ ਕਰਨ ਦੀ ਤਾਕੀਦ ਕਰਦਾ ਹਾਂ।
I therefore urge you to direct your research and innovation towards solving the problems of our times and meeting the aspirations of our people.
ਸਾਡੇ ਪੁਲਾੜ ਖੋਜ ਪ੍ਰੋਗਰਾਮ ਵਿੱਚ ਪੁਲਾੜ ਵਿੱਚ 100 ਤੋਂ ਜ਼ਿਆਦਾ ਉਪਗ੍ਰਹਿਾਂ ਨੂੰ ਇੱਕ ਇੱਕ ਕਰਕੇ ਸਥਾਪਤ ਕਰਨ ਦੀ ਸਮਰੱਥਾ ਹੈ।
Our space research program has the capacity to successfully place over one hundred satellites in space in one go.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading