Advertisement - Remove

ਕੀਤਾ - Example Sentences

Popularity:
Difficulty:
kītā  keetaa
ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਉਤਪਾਦਨ ਵਧਣ ਦੇ ਨਾਲ ਹੀ ਭਾਰਤੀ ਰੇਲਵੇ ਦੇ ਆਪਣੇ ਡਾਕਟਰਾਂ,ਜੋ ਇਨ੍ਹਾਂ ਕਵਰਆਲ ਦੇ ਅਸਲ ਉਪਭੋਗਤਾ ਹਨ, ਨੂੰ ਵੀ ਇਨ੍ਹਾਂ ਕਵਰਆਲ ਨੂੰ ਪਰਖਣ ਵਿੱਚ ਸ਼ਾਮਲ ਕੀਤਾ ਗਿਆ ਹੈ।
Production has been started and Indian Railways own doctors, the end users of these coveralls, have also been involved in trying out these coveralls as their production is ramped up.
ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (ਐੱਨਐੱਫਐੱਸਏ) ਸਕੀਮ ਅਤੇ ਹੋਰ ਭਲਾਈ ਸਕੀਮਾਂ ਤਹਿਤ ਅਨਾਜ ਦੀ ਰੈਗੂਲਰ ਅਲਾਟਮੈਂਟ ਲਈ 3.98 ਐੱਮਐੱਮਟੀ ਅਨਾਜ ਲੌਕਡਾਊਨ ਸਮੇਂ ਦੌਰਾਨ ਦੇਸ਼ ਭਰ ਵਿੱਚ ਜਾਰੀ ਕੀਤਾ ਗਿਆ।
Under regular allocation of food grains for National Food Security Act (NFSA) schemes and other welfare schemes, 3.98 MMT food grains have been issued during the lock down period across the country.
ਅਜਿਹਾ ਫੰਡਾਂ ਦਾ ਵਹਾਅ ਛੋਟੇ ਅਤੇ ਦਰਮਿਆਨੇ ਕਾਰਪੋਰੇਟਾਂ, ਜਿਨ੍ਹਾਂ ਵਿੱਚ ਐੱਨਬੀਐੱਫਸੀ ਅਤੇ ਐੱਮਐੱਫਆਈ ਵੀ ਸ਼ਾਮਲ ਹਨ, ਦੀ ਸੁਵਿਧਾ ਲਈ ਕੀਤਾ ਜਾਵੇਗਾ, ਜੋ ਕਿ ਕੋਵਿਡ-19 ਕਾਰਨ ਪੈਦਾ ਹੋ ਰਹੀਆਂ ਰੁਕਾਵਟਾਂ ਤੋਂ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਤ ਹਨ।
This is being done to facilitate funds flow to small and mid-sized corporates, including NBFCs and MFIs, who have been more severely impacted by the disruptions due to COVID-19.
ਸਾਰਸ-ਸੀਓਵੀ-2 ਵੈਕਸੀਨ ਵਿਕਾਸ ਦਾ ਸਮਰਥਨ ਕਰਨ ਲਈ ਨੈਸ਼ਨਲ ਇਸੰਟੀਟਿਊਟ ਆਵ੍ ਇਮੂਓਨੋਲੋਜੀ ਵਿੱਚ ਇੱਕ ਨੋਵੇਲ ਵੈਕਸੀਨ ਮੁੱਲਾਂਕਣ ਪਲੈਟਫਾਰਮ ਦਾ ਵਿਕਾਸ ਵੀ ਵਿੱਤੀ ਸਹਾਇਤਾ ਲਈ ਪ੍ਰਸਤਾਵਿਤ ਕੀਤਾ ਗਿਆ ਹੈ।
Development of a novel vaccine evaluation platform at National Institute of Immunology to support SARS-CoV-2 vaccine development has also been approved for financial support.
ਅਧਿਆਪਕਾਂ ਦੁਆਰਾ ਔਨਲਾਈਨ ਕਲਾਸਾਂ ਸੰਚਾਲਿਤ ਕਰਨ ਲਈ ਇੱਕ ਜ਼ਰੂਰੀ ਪ੍ਰੋਟੋਕੋਲ ਵੀ ਤਿਆਰ ਕੀਤਾ ਗਿਆ ਹੈ।
An essential protocol has also been designed for the online classes to be conducted by our Teachers.
Advertisement - Remove
4.ਐੱਨਸੀਈਆਰਟੀ ਤੋਂ ਮਾਰਗਦਰਸ਼ਨ ਅਤੇ ਸਲਾਹ ਵਿੱਚ ਸਿਖਿਅਤ ਹੋਏ ਕੇਂਦਰੀ ਵਿਦਿਆਲਯਾਂ ਦੇ 268 ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
268 Kendriya Vidyalaya teachers trained in Guidance Counselling from NCERT have also been involved.
ਹਰਸ਼ ਵਰਧਨ ਨੇ ‘ਆਰੋਗਯ ਸੇਤੂ’ ਮੋਬਾਈਲ ਐਪਲੀਕੇਸ਼ਨ ਦੀ ਪ੍ਰਭਾਵਸ਼ੀਲਤਾ ਦੀ ਜਾਣਕਾਰੀ ਦਿੱਤੀ , ਜਿਸ ਨੂੰ 7. 2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ।
Harsh Vardhan highlighted the effectiveness ofAarogyaSetumobile application, which has been downloaded by more than 7.2 Crore people.
ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਇੱਕ ਢਾਂਚਾ ਵਿਕਸਤ ਕੀਤਾ ਗਿਆ ਹੈ ਤਾਕਿ ਜਨਤਾ ਤੱਕ ਲੈਂਡਲਾਈਨ ਜਾਂ ਆਈਵੀਆਰਐੱਸ ਸਿਸਟਮ ਰਾਹੀਂ ਕਿਵੇਂ ਪਹੁੰਚ ਕੀਤੀ ਜਾ ਸਕੇ।
GoM was also informed that mechanism have also been devised to reach out to the people who have landline or featured phones through Interactive Voice Response System (IVRS) in local languages for better results.
8000 ਤੋਂ ਵਧ ਨਾਗਰਿਕਾਂ ਦਾ ਮੈਡੀਕਲ ਚੈਕਅੱਪ ਅੱਜ ਤੱਕ ਸੀਲਬੰਦ ਇਲਾਕਿਆਂ ਵਿੱਚ ਸਿਹਤ ਅਧਿਕਾਰੀਆਂ ਦੁਆਰਾ ਕੀਤਾ ਗਿਆ।
Medical check-up of over 8000 citizens has been done by Health officials across the sealed area till date.
ਪੀਪੀਈ ਨੂੰ ਡੀਆਰਡੀਓ ਦੀ ਸੰਸਥਾ ਇੰਸਟੀਟਿਊਟ ਆਵ੍ ਨਿਊਕਲੀਅਰ ਮੈਡੀਸਿਨ ਐਂਡ ਅਲਾਈਡ ਸਾਇੰਸਜ਼ (ਆਈਐੱਨਐੱਮਏਐੱਸ), ਦਿੱਲੀ ਦੁਆਰਾ ਟੈਸਟ ਕੀਤਾ ਗਿਆ। ਡੀਆਰਡੀਓ ਨੂੰ ਪੀਪੀਈ ਦੀ ਟੈਸਟਿੰਗ ਤੇ ਸਰਟੀਫੀਕੇਸ਼ਨ ਦਾ ਜਿੰਮਾ ਸੌਂਪਿਆ ਹੋਇਆ ਹੈ।
The PPE has been tested by INMAS (Institute of Nuclear Medicine and Allied Sciences) Delhi, a DRDO organization tasked with the testing and certification of PPE.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading