Advertisement - Remove

ਕੀਤਾ - Example Sentences

Popularity:
Difficulty:
kītā  keetaa
ਉਨ੍ਹਾਂ ਜ਼ਿਕਰ ਕੀਤਾ ਕਿ ‘ਰਾਜ ਅਤੇ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਸਮੁਦਾਇਕ ਪੱਧਰ ਉੱਤੇ ਸਮਾਜਕ ਅਤੇ ਵਿਵਹਾਰਕ ਬਦਲਾਅ ਦੇ ਯਤਨ ਅਤੇ ਆਰੰਭਕ ਪਹਿਚਾਣ ਅਤੇ ਪ੍ਰਾਇਮਰੀ ਦੇਖਭਾਲ ਸੁਵਿਧਾਵਾਂ ਦੇ ਪ੍ਰਬੰਧਨ ਨੂੰ ਮਜ਼ਬੂਤ ਕੀਤਾ ਗਿਆ ਹੈ।
With the support of state and district administration, efforts of social and behavior change at the community level and early identification and management at primary health care facilities have been strengthened, he mentioned.
ਕੇਂਦਰੀ ਗ੍ਰਿਹ ਰਾਜ ਮੰਤਰੀ ਨਿਤਯਾਨੰਦ ਰਾਏ ਨੇ ਕਿਹਾ ਕਿ ਇਹ ਸੰਸ਼ੋਧਨ ਪਿਛਲੇ 13 ਸਾਲ ਵਿੱਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦੇ ਅਧਾਰ ‘ਤੇ ਕੀਤਾ ਗਿਆ ਹੈ ਅਤੇ ਇਹ ਕਮਿਸ਼ਨ ਦੀ ਕਾਰਜ ਕੁਸ਼ਲਤਾ ਨੂੰ ਵਧਾਏਗਾ।
Union Minister of State for Home Affairs Shri Nityanand Rai said that the Amendment had been prepared based on the challenges faced in the last thirteen years, and will increase the efficiency of the Commission.
ਜਿਨ੍ਹਾਂ ਹੋਰ ਉਪਖੰਡਾਂ ਬਾਰੇ ਨਿਯਮਾਂ ਨੂੰ ਤਿਆਰ ਕੀਤਾ ਜਾਣਾ ਹੈ , ਉਨ੍ਹਾਂ ਬਾਰੇ ਸ਼੍ਰੀ ਗਡਕਰੀ ਨੇ ਦੱਸਿਆ ਕਿ ਇਸ ਦੇ ਲਈ ਮੰਤਰਾਲੇ ਨੇ ਪਹਿਲਾਂ ਹੀ ਕਦਮ ਉਠਾਏ ਹਨ । ਉਨ੍ਹਾਂ ਨੇ ਕਿਹਾ ਕਿ ਪ੍ਰਕਿਰਿਆ ਪੂਰੀ ਹੋਣ ਉੱਤੇ ਨਿਯਮਾਂ ਨੂੰ ਅਧਿਸੂਚਿਤ ਕੀਤਾ ਜਾਵੇਗਾ ।
Regarding the other clauses for which rules have to be framed, the Minister informed that steps for this have already been initiated by the Ministry, and rules will be notified as and when due processes are completed.
ਇਸ ਦੇ ਹਿੱਸੇ ਵਜੋਂ, ਮਹਿਲਾਵਾਂ, ਗ਼ਰੀਬ ਬਜ਼ੁਰਗਾਂ ਤੇ ਕਿਸਾਨਾਂ ਨੂੰ ਮੁਫ਼ਤ ਅਨਾਜ ਦਿੱਤਾ ਤੇ ਨਕਦ ਭੁਗਤਾਨ ਕੀਤਾ ਜਾ ਰਿਹਾ ਹੈ।
As part of this, free food grains and cash payment have been provided to women, poor senior citizens and farmers.
ਇਸ ਵਿਚਾਰ ਨੂੰ ਉਨ੍ਹਾਂ ਦੀ ਟੀਮ ਨੇ ਬੀਜਿੰਗ ਕੰਪੂਟੇਸ਼ਨਲ ਸਾਇੰਸ ਰਿਸਰਚ ਸੈਂਟਰ, ਅਤੇ ਕੁਆਂਟਮ ਇਨਫਰਮੇਸ਼ਨ, ਹੇਫੇਈ ਦੀ ਪ੍ਰਮੁੱਖ ਪ੍ਰਯੋਗਸ਼ਾਲਾ ਦੇ ਸਮੂਹ ਦੇ ਸਹਿਯੋਗ ਨਾਲ ਪ੍ਰਯੋਗਿਕ ਤੌਰ ਤੇ ਸਫਲਤਾਪੂਰਵਕ ਲਾਗੂ ਕੀਤਾ ਹੈ।
This idea has been successfully implemented experimentally by his team in collaboration with a group in Beijing Computational Science Research Centre, and Key Laboratory of uantum Information, Hefei.
Advertisement - Remove
ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਨਿਜੀ ਨਿਵੇਸ਼ ਲਿਆਉਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਬੁਨਿਆਦੀ ਢਾਂਚੇ ਦੇ ਲਈ ਇੱਕ ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।ਇਸ ਦੇ ਨਾਲ ਹੀ ਮੱਛੀ ਪਾਲਣ, ਪਸ਼ੂਪਾਲਣ, ਹਰਬਲ ਖੇਤੀ, ਮਧੂ ਮੱਖੀ ਪਾਲਣ, ਫੂਡ ਪ੍ਰੋਸੈੱਸਿੰਗ ਆਦਿ ਖੇਤਰਾਂ ਵਿੱਚ ਵੀ ਅਜਿਹੇ ਪ੍ਰਬੰਧ ਕੀਤੇ ਗਏ ਹਨ।
One lakh crore for developing agricultural infrastructure. Similar provisions have also been announced for the fisheries, animal husbandry, bee-farming, herbal farming, food processing etc, sectors.
ਭਾਰਤ ਦੇ ਪਿੰਡਾਂ ਵਿੱਚ ਤਾਂ ਕੋਰੋਨਾ ਦਾ ਜਿਸ ਤਰ੍ਹਾਂ ਮੁਕਾਬਲਾ ਕੀਤਾ ਹੈ, ਉਸ ਨੇ ਸ਼ਹਿਰਾਂ ਨੂੰ ਵੀ ਬਹੁਤ ਵੱਡਾ ਸਬਕ ਦਿੱਤਾ ਹੈ।
The way Corona has been fought in the villages of India has also taught an important lesson to the cities. Just imagine
ਮੱਛੀ ਪਾਲਣ,ਪਸ਼ੂ ਪਾਲਣ,ਹਰਬਲ ਫਾਰਮਿੰਗ,ਮਧੂ ਮੱਖੀ ਪਾਲਣ ਆਦਿ ਦੇ ਲਈ ਵੀ ਕਰੋੜਾਂ ਰੁਪਏ ਦੇ ਪੈਕੇਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦੇ ਨਾਲ ਖੇਤੀ-ਕਿਸਾਨੀ ਨਾਲ ਜੁੜੇ ਸਾਰੇ ਵਰਗਾਂ ਦੀ ਤਰੱਕੀ ਸੁਨਿਸ਼ਚਿਤ ਹੋਵੇਗੀ।
Growth packages have also been announced for fisheries, animal husbandry, herbal farming, bee-keeping etc. which will ensure the progress of all categories of farming activities.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading