Advertisement - Remove

ਕੀਤਾ - Example Sentences

Popularity:
Difficulty:
kītā  keetaa
ਗਰੁੱਪ ਸੀ ਅਤੇ ਡੀ ਦੀ ਨੌਕਰੀ ਲਈ ਇੰਟਰਵਿਊ ਖ਼ਤਮ ਕੀਤਾ ਜਾ ਚੁੱਕੀ ਹੈ।
The interviews for Group C and D Jobs have been done away with.
ਅਤੇ ਮੁਫ਼ਤ ਵਿੱਚ ਗੈਸ ਕਨੈਕਸ਼ਨ ਪਹੁੰਚਾਉਣ ਦੇ ਕਾਰਨ ਅੱਜ ਕਰੀਬ-ਕਰੀਬ ਸਾਢੇ ਤਿੰਨ ਕਰੋੜ ਪਰਿਵਾਰਾਂ ਨੂੰ ਉਸ ਤੋਂ ਮੁਕਤ ਕਰਾਉਣ ਦਾ ਕੰਮ ਕੀਤਾ ਹੈ।
Today around three and a half crore families have been provided with free gas connections.
ਮਕਾਨ ਉਸਾਰੀ ਪ੍ਰੋਜੈਕਟ ਆਮ ਤੌਰ ਤੇ 18 ਤੋਂ 24 ਮਹੀਨਿਆਂ ਵਿੱਚ ਆਪਣੀ ਤਿਆਰੀ ਦਾ ਸਾਈਕਲ ਪੂਰਾ ਕਰ ਲੈਂਦੇ ਹਨ। ਇਸ ਲਈ ਉਸਾਰੀ ਲਈ ਜਿਨ੍ਹਾਂ ਮਕਾਨਾਂ ਨੂੰ ਗਰਾਊਂਡ ਕੀਤਾ ਗਿਆ, ਉਹ ਸਕੀਮ ਦੀ ਜ਼ਮੀਨੀ ਪੱਧਰ ਉੱਤੇ ਹੋ ਰਹੀ ਪ੍ਰਗਤੀ ਦੀ ਸਹੀ ਤਸਵੀਰ ਪੇਸ਼ ਕਰਦੇ ਹਨ।
The housing projects normally take between 18 to 24 months to complete its life cycle of construction and hence houses grounded for construction is the true indicator of the real and physical progress of the scheme done at ground level.
ਇਸ ਨੂੰ ਅੱਗੇ ਵਧਾਉਂਦੇ ਹੋਏ ਮੰਤਰਾਲੇ ਨੇ ਮਈ 2017 ਵਿੱਚ ਦਿੱਲੀ ਦੇ ਆਈਟੀਪੀਓ ਵਿੱਚ ਆਜੀਵਕਾ ਮੇਲੇ ਦਾ ਪ੍ਰਬੰਧ ਕੀਤਾ ਸੀ ਜਿਸ ਵਿੱਚ 500 ਪੰਡਾਲਾਂ ਦੇ ਜ਼ਰੀਏ ਗ੍ਰਾਮੀਣ ਮਹਿਲਾ ਸਵੈ ਸਹਾਇਤਾ ਸਮੂਹਾਂ ਦੁਆਰਾ ਤਿਆਰ ਰਵਾਇਤੀ ਕਲਾ ਅਤੇ ਕਰਾਫਟ ਵਸਤੂਆਂ ਦੇ ਨਾਲ ਕ੍ਰਿਸ਼ੀ ਅਤੇ ਗੈਰ - ਕ੍ਰਿਸ਼ੀ ਉਤਪਾਦਾਂ ਨੂੰ ਵੀ ਰੱਖਿਆ ਗਿਆ ਸੀ ।
TheAajeevikaMela2017 had over 500 stalls that showcased a number of traditional arts and craft items produced by rural poor SHG women, as also a number of products which have added value to the farm and non-farm produce of these women.
ਦੋਬਾਰਾ ਕਦੀ ਨਹੀਂ। ਅਜਿਹੇ ਮੁੱਦੇ ਜਿਨ੍ਹਾਂ ਦਾ ਸਮਾਧਾਨ ਪਿਛਲੀ ਸਰਕਾਰ ਵੱਲੋਂ ਕਾਫੀ ਪਹਿਲੇ ਕੀਤਾ ਜਾਣਾ ਚਾਹੀਦਾ ਸੀ ਉਨ੍ਹਾਂ ਦਾ ਸਮਾਧਾਨ ਹੁਣ ਕੀਤਾ ਜਾ ਰਿਹਾ ਹੈ।
Never again.Issues that should have been long addressed by previous governments, are being resolved now.
Advertisement - Remove
ਮੁਦਰਾ ਯੋਜਨਾ ਨੇ ਇੱਕ ਤਰ੍ਹਾਂ ਨਾਲ ਦੇਸ਼ ਦੇ ਆਮ ਵਿਅਕਤੀ ਦੇ ਹੁਨਰ ਨੂੰ ਨਿਖਾਰਨ ਦਾ ਕੰਮ ਕੀਤਾ ਹੈ, ਉਸ ਹੁਨਰ ਨੂੰ ਪਹਿਚਾਣ ਦਿਵਾਉਣ ਅਤੇ ਲੋਕਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕੀਤਾ ਹੈ।
In a way, Mudra Yojana has done the job of polishing the skills of the common man. It has done the job of getting recognition of those skills and has done the job of empowering people.
ਇਸ ਵਿੱਚ ਧਾਰਮਿਕ ਵਿਸ਼ਵਾਸਾਂ ਨਾਲ ਸੱਭਿਆਚਾਰਕ ਪਰੰਪਰਾਵਾਂ ਦਾ ਵੀ ਨਿਰਵਿਘਨ ਏਕੀਕਰਨ ਕੀਤਾ ਗਿਆ ਹੈ।
It has also made uninterrupted unification of cultural traditions with religious beliefs.
ਭਾਰਤੀ ਰੇਲ, ਯਾਤਰੀਆਂ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇ ਰਹੀ ਹੈ। ਇਹ ਸਹੀ ਸਮਾਂ ਹੈ ਜਦੋਂ ਰੇਲਾਂ ਦੀ ਗਤੀ ਵਧਾਉਣ ਵਿੱਚ ਆਉਣ ਵਾਲੀਆਂ ਚੁਣੌਤੀਆਂ ‘ਤੇ ਵਿਚਾਰ ਕੀਤਾ ਜਾਵੇ।
Indian Railways have been prioritising safety of its passengers and Indian Railways have considerably achieved the best figures in safety record.
ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਮਲ ਕਰਨ ਵਾਲੇ ਜ਼ਿਲ੍ਹਿਆਂ ਨੇ ਸ੍ਰੇਸ਼ਠ ਪ੍ਰਦਰਸ਼ਨ ਕੀਤਾ ਹੈ।
He said that the districts that have done well are the ones who have successfully gotten all sections of society involved.
ਪਹਿਲੇ ਪੜਾਅ ਵਿੱਚ 2028 ਵਿਦਿਆਰਥੀਆਂ ਦੀ ਸਿਖਲਾਈ ਸ਼ੁਰੂ ਹੋ ਗਈ ਹੈ। ਕੁੱਲ ਵਿਦਿਆਰਥੀਆਂ 1917 ਨੂੰ ਸਿੱਖਿਅਤ ਕੀਤਾ ਗਿਆ ਹੈ ਅਤੇ 1128 ਨੂੰ ਰੋਜ਼ਗਾਰ ਮਿਲ ਗਿਆ ਹੈ।
For the first phase, training has commenced for 2028 students, 1917 have been trained and 1128 have been placed.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading