Advertisement - Remove

ਕੀਤਾ - Example Sentences

Popularity:
Difficulty:
kītā  keetaa
ਇਸ ਐਪ ਨੂੰ ਹੋਰ ਸੋਧਿਆ ਅਤੇ ਮਜ਼ਬੂਤ ਕੀਤਾ ਗਿਆ ਹੈ ਤਾਕਿ ਨਾਗਰਿਕ ਕੋਵਿਡ-19 ਨਾਲ ਸਬੰਧਿਤ ਸ਼ਿਕਾਇਤਾਂ ਸ਼ਹਿਰੀ ਸਥਾਨਕ ਸੰਸਥਾਵਾਂ (ਯੂਐੱਲਬੀ) ਤੋਂ ਹੱਲ ਕਰਵਾ ਸਕਣ।
This app has now been modified and strengthened further in order to enable citizens to get their COVID-related complaints also redressed by their respective ULBs.
ਰੇਲਵੇ ਨੇ ਸਮੇਂ ਸਾਰਣੀ ਅਨੁਸਾਰ ਪਾਰਸਲ ਵਿਸ਼ੇਸ਼ ਟ੍ਰੇਨਾਂ ਕੁਝ ਵਿਸ਼ੇਸ਼ ਰੂਟਾਂ ਉੱਤੇ ਚਲਾਉਣ ਦਾ ਫੈਸਲਾ ਕੀਤਾ ਹੈ ਤਾਕਿ ਜ਼ਰੂਰੀ ਵਸਤਾਂ ਦੀ ਬੇਰੋਕ-ਟੋਕ ਸਪਲਾਈ ਯਕੀਨੀ ਬਣੀ ਰਹਿ ਸਕੇ।
The loading, transportation and unloading of these essential commodities has been in progress in full swing during the first 12 days of April 2020.
ਖੇਤਰੀ ਰੇਲਵੇ ਵਲੋਂ ਇਨ੍ਹਾਂ ਪਾਰਸਲ ਵਿਸ਼ੇਸ਼ ਟ੍ਰੇਨਾਂ ਲਈ ਰੈਗੂਲਰ ਤੌਰ ‘ਤੇ ਰੂਟਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੋਟੀਫਾਈ ਕੀਤਾ ਜਾ ਰਿਹਾ ਹੈ। ਇਸ ਵੇਲੇ ਇਹ ਟ੍ਰੇਨਾਂ 65 ਰੂਟਾਂ ਉੱਤੇ ਚਲ ਰਹੀਆਂ ਹਨ।
Till13th April, 63 routes have been notified and time tabled trains are being run on these routes.
ਇਸ ਦੇ ਆਲੇ-ਦੁਆਲੇ ਘੁੰਮ ਰਹੇ ਰਿਸਕ ਬਾਰੇ ਲੋਕਾਂ ਦੀ ਉਤਸੁਕਤਾ ਦਾ ਹਵਾਲਾ ਦਿੰਦੇ ਹੋਏ ਡਾ. ਹਰਸ਼ ਵਰਧਨ ਨੇ "ਆਰੋਗਯ ਸੇਤੂ" ਮੋਬਾਈਲ ਐਪ ਦੀ ਪ੍ਰਭਾਵਸ਼ੀਲਤਾ ਦਾ ਜ਼ਿਕਰ ਕੀਤਾ ਜਿਸ ਨੂੰ ਕਿ ਹੁਣ ਤੱਕ ਅੱਧਾ ਕਰੋੜ ਲੋਕ ਡਾਊਨਲੋਡ ਕਰ ਚੁੱਕੇ ਹਨ।
While referring to the curiosity of people to know about the risk hovering around, Dr, Harsh Vardhan highlighted the effectiveness of Aarogya Setu mobile application, which has been downloaded by more than 05 crore people.
ਨੈਸ਼ਨਲ ਇਨਫਰਾਸਟ੍ਰਚਰ ਪਾਈਪਲਾਈਨ (ਐੱਨਆਈਪੀ) ਪਹਿਲੇ ਯਤਨ ਦੇ ਅਧਾਰ ਉੱਤੇ ਕਾਇਮ ਕੀਤਾ ਗਿਆ ਹੈ ਅਤੇ ਜੋ ਸੂਚਨਾ ਵੱਖ-ਵੱਖ ਪ੍ਰਤੀਭਾਗੀਆਂ, ਜਿਨ੍ਹਾਂ ਵਿੱਚ ਮੰਤਰੀ, ਵਿਭਾਗ, ਰਾਜ ਸਰਕਾਰਾਂ ਅਤੇ ਪ੍ਰਾਈਵੇਟ ਖੇਤਰ ਦੁਆਰਾ ਢਾਂਚੇ ਦੇ ਉਪ-ਖੇਤਰਾਂ ਬਾਰੇ ਪ੍ਰਦਾਨ ਕੀਤੀ ਗਈ ਹੈ, ਉਸ ਨੂੰ ਢਾਂਚੇ ਦੀ ਸੰਤੁਲਿਤ ਮਾਸਟਰ ਲਿਸਟ ਵਿੱਚ ਸ਼ਾਮਲ ਕਰਨਾ ਹੈ।
The NIP has been made on a best effort basis by aggregating the information provided by various stakeholders including line ministries, departments, state governments and private sector across infrastructure sub-sectors identified in the Harmonised Master List of Infrastructure.
Advertisement - Remove
ਇਸ ਤੋਂ ਇਲਾਵਾ ਦੂਰੀ 'ਤੇ ਸਥਿਤ ਸਟੋਰਾਂ ਨੂੰ ਸਪਲਾਈ ਦੇ ਲਈ ਭਾਰਤੀਯ ਡਾਕ ਦੇ ਨਾਲ ਮਿਲ ਕੇ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ।
In addition, supply arrangements with India Post has also been made for supply to remotely located stores.
ਉਨ੍ਹਾਂ ਬਣਾਈ ਰੱਖਣ ਲਈ ਮਜ਼ਦੂਰਾਂ ਲਈ ਘਟੋ ਘੱਟ ਲਾਗਤ ਤੇ ਰਿਹਾਇਸ਼ੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਉਦਯੋਗਿਕ ਨਿਵਾਸ ਲਈ ਐੱਫ ਏ ਆਰ ਵਿੱਚ 10 ਪ੍ਰਤੀਸ਼ਤ ਦੇ ਵਾਧੇ ਦਾ ਪ੍ਰਬੰਧ ਕੀਤਾ ਗਿਆ।
To provide residential facilities at the minimum cost to workers in order to retain them, a provision of an increase of 10 percent has been made in FAR for industrial residence in an area of one acre or more.
2 ਜੂਨ,2020 ਤੱਕ ਦੇਸ਼ ਭਰ ਵਿੱਚ ਵੱਖ-ਵੱਖ ਰਾਜਾਂ ਤੋਂ ਕੁੱਲ 4155 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੁਕਿਆ ਹੈ।
As on 2nd June 2020, a total of 4155 Shramik Special trains have been operationalized from various states across the country.
ਆਈਐੱਨਐੱਸ ਸ਼ਾਰਦੁਲ ਜਹਾਜ਼ ‘ਤੇ ਕੋਵਿਡ ਨਾਲ ਸਬੰਧਿਤ ਸਮਾਜਿਕ ਦੂਰੀ ਬਣਾਈ ਰੱਖਣ ਦੇ ਮਾਨਦੰਡਾਂ ਦਾ ਪਾਲਣ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਜਹਾਜ਼ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਨਿਕਾਸੀ ਅਭਿਆਨ ਦੇ ਲਈ ਅਤਿਰਿਕਤ ਮੈਡੀਕਲ ਸਟਾਫ, ਡਾਕਟਰ, ਸਫਾਈ ਮਾਹਿਰ, ਪੋਸ਼ਣ ਮਾਹਿਰ, ਮੈਡੀਕਲ ਸਟੋਰ, ਰਾਸ਼ਨ, ਵਿਅਕਤੀਗਤ ਸੁਰੱਖਿਆ ਉਪਕਰਣ, ਫੇਸ-ਮਾਸਕ, ਜੀਵਨ ਰੱਖਿਆ ਗਿਅਰ ਸਮੇਤ ਹੋਰ ਵਿਵਸਥਾਵਾਂ ਕੀਤੀਆਂ ਗਈਆਂ ਹਨ।
COVID-related social distancing norms have been catered onboard INS Shardul and the ship has been specially provisioned for the evacuation operation, including embarkation of additional medical staff, doctors, hygienists, nutritionists, medical stores, rations, personal protective equipment, face-masks, lifesaving gear etc.
ਤੁਸੀਂ ਜੋ ਕੰਮ ਕੀਤਾ ਹੈ, ਉਹ ਪੂਰੀ ਦੁਨੀਆ ਲਈ ਮਿਸਾਲ ਹੈ।
The work you have done has set an example for the whole world.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading