Advertisement - Remove

ਕੀਤਾ - Example Sentences

Popularity:
Difficulty:
kītā  keetaa
ਦੋਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੈਰੋਸੀਨ ਮੁਕਤ ਵੀ ਐਲਾਨਿਆ ਕੀਤਾ ਗਿਆ ਹੈ ।
Both the Uts have also been declared Kerosene Free.
ਦੋਹਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੈਰੋਸੀਨ ਮੁਕਤ ਵੀ ਐਲਾਨਿਆ ਕੀਤਾ ਗਿਆ ਹੈ ।
Both the Uts have also been declared Kerosene Free.
ਵੱਖ-ਵੱਖ ਖੇਡਾਂ ’ਚ ਸਾਡੇ ਖਿਡਾਰੀਆਂ ਨੇ ਦੇਸ਼ ਦੇ ਨਾਮ ਰੌਸ਼ਨ ਕੀਤਾ ਹੈ।
In different games, our athletes have made the country proud.
ਅਸੀਂ ਇੱਕ ਰੱਖਿਆ ਨਿਵੇਸ਼ਕ ਸੈੱਲ ਸਥਾਪਿਤ ਕੀਤਾ ਹੈ ਤਾਂਕਿ ਰੱਖਿਆ ਉਤਪਾਦਨ ਵਿੱਚ ਸ਼ਾਮਲ ਨਿਵੇਸ਼ਕਾਂ ਦੀ ਸਹਾਇਤਾ ਕੀਤਾ ਜਾ ਸਕੇ।
We have also established a Defence Investors Cell to assist and handhold the investors involved in Defence Production.
ਅਜਿਹੇ ਮੁੱਦੇ ਜਿਨ੍ਹਾਂ ਦਾ ਸਮਾਧਾਨ ਪਿਛਲੀ ਸਰਕਾਰ ਵੱਲੋਂ ਕਾਫੀ ਪਹਿਲੇ ਕੀਤਾ ਜਾਣਾ ਚਾਹੀਦਾ ਸੀ ਉਨ੍ਹਾਂ ਦਾ ਸਮਾਧਾਨ ਹੁਣ ਕੀਤਾ ਜਾ ਰਿਹਾ ਹੈ।
Issues that should have been long addressed by previous governments, are being resolved now.
Advertisement - Remove
ਇਨ੍ਹਾਂ ਯੋਜਨਾਵਾਂ ਲਈ ਰੱਖੇ ਜਾਣ ਵਾਲੇ ਧਨ ਵਿੱਚ ਵੀ ਬਹੁਤ ਵਾਧਾ ਕੀਤਾ ਗਿਆ ਹੈ, ਸਰਕਾਰੀ ਨਿਵੇਸ਼ ਨੂੰ ਮਜ਼ਬੂਤੀ ਦੇਣ ਲਈ ਰੋਡ ਅਤੇ ਰੇਲ ਸੈਕਟਰ ਲਈ ਵੀ ਵਧੇਰੇ ਰਕਮ ਰੱਖੀ ਗਈ ਹੈ।
The budgetary outlay for Railways and Road transport sector have also been substantially increased.
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ 5.75 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਕਵਰ ਕੀਤਾ ਹੈ।
40. Over 5.75 crore farmers have been covererd under Pradhan Mantri Fasal Beema Yojaana.
ਅਸੀਂ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਰਿਜ਼ਰਵ ਸੀਟਾਂ ਦੀ ਗਿਣਤੀ ਵਿੱਚ 10% ਦਾ ਵਾਧਾ ਕੀਤਾ ਹੈ।
We have also increased the number of seats in the higher education institutions by 10%.
ਤਾਲਮੇਲ ਵਧਾਉਣ, ਸਮਰੱਥਾ ਵਿੱਚ ਸੁਧਾਰ ਕਰਨ ਅਤੇ ਕੰਮ ਦਾ ਦੋਹਰੀਕਰਨ ਰੋਕਣ ਲਈ ਆਈਡੀਐਫ-ਓਆਈ ਦੇ ਟਰਸਟ ਬੋਰਡ ਦੀ 9ਵੀਂ ਮੀਟਿੰਗ ਵਿੱਚ ਟਰਸਟ ਨੂੰ 31 ਮਾਰਚ, 2018 ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ****
In order to enhance synergies, improve efficiencies and avoid duplication of work, it was decided by the 9th Meeting of Board of Trustees of the IDF-OI that the Trust would be closed down by March 31, 2018.
ਐੱਨਡੀਏ ਸਰਕਾਰ ਨੇ ਕੀਮਤਾਂ ’ਤੇ ਰੋਕ (ਅੰਕਸ਼) ਲਗਾਉਣ ਦਾ ਕੰਮ ਕੀਤਾ ਹੈ। ਆਖਿਰ ਕੀ ਵਜ੍ਹਾ ਸੀ ਕਿ ਯੂਪੀਏ ਸਰਕਾਰ ਦੇ ਸ਼ਾਸਨਕਾਲ ਵਿੱਚ ਐੱਲਈਡੀ ਬਲਬ ਮਹਿੰਗੇ ਸਨ।
Explaining how the NDA Government has been working hard to ensure ease of living for all, he said the price rise has been checked as compared to the previous Governments.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading