Advertisement - Remove

ਕੀਤਾ - Example Sentences

Popularity:
Difficulty:
kītā  keetaa
ਭਾਰਤੀ ਕੰਪਨੀਆਂ ਨੇ ਨੀਦਰਲੈਂਡ ਵਿੱਚ ਵੀ ਮਹੱਤਵਪੂਰਨ ਨਿਵੇਸ਼ ਕੀਤਾ ਹੈ।
Indian companies have made significant investment in Netherlands as well.
ਭਾਰਤ ਅਤੇ ਮਾਰੀਸ਼ਸ ਦਰਮਿਆਨ ਭਾਈਚਾਰਕ ਸੰਬਧਾਂ ਅਤੇ ਵਿਕਾਸ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਅਸੀਂ ਲੋਕਾਂ ਨੇ ਮਿਲ ਕੇ ਕਾਰਜ ਕੀਤਾ ਹੈ ।
We have worked closely together to strengthen fraternal relations and development partnership between India and Mauritius.
ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮਹੱਤਵਪੂਰਨ ਸਥਾਨਾਂ ਨੂੰ ਜੋੜਿਆ ਗਿਆ ਹੈ।
Friends, To encourage research related to Guru Nanak Dev and Khalsa Panth, Chairs have been established in a UK university.
ਇਸ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਹਿਮਾਲਿਆ-ਜੈਵਸੰਪਦਾ ਟੈਕਨੋਲੋਜੀ ਸੰਸਥਾਨ (ਆਈਐੱਚਬੀਟੀ) ਦੇ ਵਿਗਿਆਨੀਆਂ ਨੇ ਇੱਕ ਨਵਾਂ ਹੈਂਡ-ਸੈਨੇਟਾਈਜ਼ਰ ਵਿਕਸਿਤ ਕੀਤਾ ਹੈ।
In view of this, a new hand-sanitizer has been developed by the scientists of CSIR-Institute of Himalayan Bioresource Technology (CSIR-IHBT) based in Palampur, Himachal Pradesh.
ਉਨ੍ਹਾਂ ਨੇ ਕਿਹਾ ਕਿ ਇਸ ਟੀਮ ਨੂੰ ਪਹਿਲਾਂ ਤੋਂ ਹੀ 222 ਸਮੱਸਿਆਵਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 98 ਦਾ ਸਮਾਧਾਨ ਕੀਤਾ ਜਾ ਚੁੱਕਾ ਹੈ, ਬਾਕੀ ਸਮੱਸਿਆਵਾਂ ਦੇ ਸਮਾਧਾਨ ਦੀ ਪ੍ਰਕਿਰਿਆ ਚਲ ਰਹੀ ਹੈ।
She said the team had already received 222 issues out of which 98 had been resolved and the rest were under process of resolution. During the video conference, industry representatives told Smt.
Advertisement - Remove
ਕੋਵਿਡ 19 ਤੋਂ ਸਬਕ ਇਹ ਹੋ ਸਕਦਾ ਹੈ ਕਿ ਸ਼ਹਿਰੀ ਯੋਜਨਾਬੰਦੀ ਨੂੰ ਸਿਰਫ ਜ਼ਮੀਨ ਤੋਂ ਹੀ ਮਨੁੱਖੀ ਅਤੇ ਵਾਤਾਵਰਣ ਸਬੰਧੀ ਰੁਝਾਨ ਉੱਤੇ ਅਧਾਰਤ ਕੀਤਾ ਜਾ ਸਕੇ।
The lesson from COVID 19 could be to make urban planning move from only land based to also have human and ecology orientation.
ਕੁਝ ਜ਼ਿਲ੍ਹਿਆਂ ਜਿਵੇਂ ਔਰੰਗਾਬਾਦ ਅਤੇ ਪੁਣੇ ਨੇ ਅਜਿਹਾ ਕੀਤਾ ਹੈ।
Some districts such as Aurangabad and Pune have done this.
ਦੇਸ਼ ਭਰ ਵਿੱਚ ਇਸ ਖੇਤਰ ਨਾਲ ਜੁੜੇ ਲੋਕਾਂ ਨੇ ਇਨ੍ਹਾਂ ਯਤਨਾਂ ਦਾ ਸੁਆਗਤ ਕੀਤਾ ਹੈ।
Such efforts have been received very well by the sector across the country.
ਨਵੰਬਰ 2018 ਵਿੱਚ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਮਿਸ਼ਨ ਰਕਸ਼ਾ ਗਿਆਨ ਸ਼ਕਤੀ ਤਹਿਤ ਲਗਭਗ 1500 ਆਈਪੀ ਸੰਪਤੀਆਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ।
Since its launch in Nov 2018, around 1500 IP assets have been created under Mission Raksha Gyan Shakti.
ਸ਼੍ਰੀ ਰਾਜਨਾਥ ਸਿੰਘ ਨੇ ਸਮੁੰਦਰੀ ਕੰਢੇ ਦੀ ਸੁਰੱਖਿਆ ਲਈ ਆਈਸੀਜੀ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ, ਵਿਸ਼ਵ ਦਾ ਚੌਥਾ ਸਭ ਤੋਂ ਵੱਡਾ ਤੱਟ ਰੱਖਿਅਕ ਹੋਣ ਦੇ ਨਾਤੇ, ਅਸੀਂ ਆਪਣੇ ਆਪ ਨੂੰ ਭਰੋਸੇਮੰਦ ਸ਼ਕਤੀ ਵਜੋਂ ਸਥਾਪਤ ਕੀਤਾ ਹੈ।
Praising the role of ICG guarding the coastline, Shri Rajnath Singh said, As the fourth largest Coast Guard in the world, it has established itself as a reliable force.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading