Advertisement - Remove

ਕੀਤਾ - Example Sentences

Popularity:
Difficulty:
kītā  keetaa
ਅਸੀਂ ਭਾਰਤ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਹੈ ਕਿ ਇੱਥੇ ਵਪਾਰ ਕਰਨਾ ਸੁਖਾਲ਼ਾ ਹੈ।
We have made India an easier place to do business.
ਪਸ਼ੂਆਂ ਦੇ ਗੋਹੇ, ਖੇਤੀਬਾੜੀ ਤੋਂ ਪੈਦਾ ਹੋਏ ਕਚਰੇ, ਰਸੋਈ ਤੋਂ ਨਿਕਲਣ ਵਾਲਾ ਕਚਰਾ ਇਨ੍ਹਾਂ ਸਾਰਿਆਂ ਨੂੰ ਬਾਇਓ ਗੈਸ ’ਤੇ ਅਧਾਰਿਤ ਊਰਜਾ ਬਣਾਉਣ ਦੇ ਲਈ ਵਰਤਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ।
A target has been set to use cattle dung, agricultural waste, kitchen waste to produce Bio gas based energy.
ਜਿਨ੍ਹਾਂ ਨੇ ਇਸ ਕੰਮ ਨੂੰ ਕੀਤਾ ਹੈ, ਉਨ੍ਹਾਂ ਨੂੰ ਵਧਾਈ, ਜੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸ਼ੁਭਕਾਮਨਾਵਾਂ ਅਤੇ ਦੇਸ਼ਵਾਸੀਆਂ ਨੂੰ ਮੇਰੀ ਬੇਨਤੀ ਹੈ ਕਿ ਮਾਂਵਾਂ-ਭੈਣਾਂ ਦੇ ਸਨਮਾਨ ਲਈ, ਛੋਟੇ ਛੋਟੇ ਬੱਚਿਆਂ ਦੀ ਸਿਹਤ ਲਈ, ਇਸ ਸਮੱਸਿਆ ਤੋਂ ਸਾਨੂੰ ਦੇਸ਼ ਨੂੰ ਮੁਕਤ ਕਰਨਾ ਹੈ।
My congratulations to those who have made it possible, and best wishes to those who are trying to reach the target.
ਅਤੇ ਇਹ ਸਭ ਦੀਵਾਲੀ ਨਾਲ ਸਬੰਧਤ ਕੀਤਾ ਗਿਆ ਹੈ।
All this has been done on the occasion of Deepawali.
ਪ੍ਰਧਾਨ ਮੰਤਰੀ ਨੇ ਉਨ੍ਹਾਂ ਪਰਿਵਾਰਾਂ ਦਾ ਅਭਿਨੰਦਨ ਕੀਤਾ ਜਿਨ੍ਹਾਂ ਨੇ ਐੱਲ.ਪੀ.ਜੀ ਸਬਸਿਡੀ ਨਹੀਂ ਲਈ ।
The Prime Minister complimented families which have given up their LPG subsidy.
Advertisement - Remove
ਅਸੀਂ ਅਜਿਹਾ ਪ੍ਰਸ਼ਾਸਨ ਸਥਾਪਤ ਕੀਤਾ ਹੈ ਜੋ ਨਾਗਰਿਕਾਂ ਤੇ ਕੇਂਦਰਤ ਹੈ ਅਤੇ ਅਸੀਂ ਜਨਤਾ ਨਾਲ ਨਿਯਮਤ ਅਤੇ ਰਚਨਾਤਮਕ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
We have established an administration that is citizen-centric and, we have started the process of regular and structured interaction with the public.
ਅਸੀਂ ਅਜਿਹਾ ਪ੍ਰਸ਼ਾਸਨ ਸਥਾਪਤ ਕੀਤਾ ਹੈ ਜੋ ਨਾਗਰਿਕਾਂ ਤੇ ਕੇਂਦਰਤ ਹੈ ਅਤੇ ਅਸੀਂ ਜਨਤਾ ਨਾਲ ਨਿਯਮਤ ਅਤੇ ਰਚਨਾਤਮਕ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ।
We have established an administration that is citizen-centric and, we have started the process of regular and structured interaction with the public.
ਮੁੱਖ ਮੰਤਰੀ ਦੇ ਦਫ਼ਤਰ ਵਿੱਚ ਮੁਫ਼ਤ ਟੈਲੀਫੋਨ ਸਹਿਤ ਇੱਕ ਸ਼ਿਕਾਇਤ ਨਿਵਾਰਣ ਸੈੱਲ ਸਥਾਪਤ ਕੀਤਾ ਗਿਆ ਹੈ।
A Grievance Cell has also been set up in the Chief Minister’s Office with a toll free number.
ਅਸੀਂ ਇੱਕ ਨਵਾਂ ਢਾਂਚਾ ‘ਪ੍ਰਗਤੀ’ – ਪ੍ਰੋਐਕਟਿਵ ਗਵਰਨੈਂਸ ਐੰਡ ਟਾਈਮਲੀ ਇੰਪਲੀਮੈਂਟੇਸ਼ਨ ਸ਼ੁਰੂ ਕੀਤਾ ਹੈ ਜਿਸ ਅਧੀਨ ਮੈਂ ਪ੍ਰੋਜੈਕਟਾਂ ਦੇ ਲਾਗੂ ਹੋਣ ਉੱਤੇ ਨਜ਼ਰ ਰੱਖਦਾ ਹਾਂ ਅਤੇ ਜਨਤਕ ਸ਼ਿਕਾਇਤਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਦੇਸ਼ ਭਰ ਵਿੱਚ ਦੂਰ ਕੀਤਾ ਜਾਂਦਾ ਹੈ।
We have also introduced a new frame-work called PRAGATI – Pro-active Governance and Timely Implemntation under which I am able to review project implemntation and redress public grievances through video conference with officials across the country.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਹੈਵੀ ਇੰਡਸਟਰੀ, ਖ਼ਾਸ ਤੌਰ ‘ਤੇ ਉਦਯੋਗਿਕ ਸਹਿਯੋਗ ਅਤੇ ਸਹੂਲਤਾਂ ਦੇ ਖੇਤਰ ਵਿੱਚ ਭਾਰਤ ਅਤੇ ਚੈੱਕ ਗਣਰਾਜ ਦਰਮਿਆਨ ਪਹਿਲਾਂ ਤੋਂ ਅਮਲ ਵਿਚ ਲਿਆਂਦੇ ਗਏ ਪ੍ਰੋਟੋਕੋਲ (ਮੂਲ ਖਰੜੇ) ਬਾਰੇ ਸੂਚਿਤ ਕੀਤਾ ਗਿਆ।
The Union Cabinet, chaired by the Prime Minister Shri Narendra Modi, has been apprised of the protocol signed earlier between India and Czech Republic in the field of heavy industry, especially in industrial cooperation and facilities construction.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading