Advertisement - Remove

year - Example Sentences

ਯਿਰ / ਯੀਰ
This is the fourth innovation by NIT out of 10 as committed by the institution in this year for keeping the society safe from bacteria, viruses and fungus during the ongoing Covid-pandemic situation.
ਕੋਵਿਡ ਦੀ ਮੌਜੂਦਾ ਮਹਾਮਾਰੀ ਵਾਲੀ ਸਥਿਤੀ ਦੌਰਾਨ ਬੈਕਟੀਰੀਆ, ਵਾਇਰਸਾਂ ਤੇ ਉੱਲੀ ਤੋਂ ਸਮਾਜ ਨੂੰ ਸੁਰੱਖਿਅਤ ਲਈ ਇਸ ਸੰਸਥਾਨ ਦੁਆਰਾ ਇੱਕ ਸਾਲ ਅੰਦਰ ਕੀਤੀਆਂ 10 ਖੋਜਾਂ ਵਿੱਚੋਂ ਇਹ ਚੌਥੀ ਖੋਜ ਹੈ।
National Fish Farmers Day is celebrated on 10th July every year in remembrance of scientists Dr.
ਰਾਸ਼ਟਰੀ ਮੱਛੀ ਪਾਲਕ ਦਿਵਸ ਹਰ ਸਾਲ 10 ਜੁਲਾਈ ਨੂੰ ਵਿਗਿਆਨੀਆਂ ਡਾ.
2728.04 crore. 9,88,996 MT of coir and coir products were exported during the year 2019-20 from the country as against 964046 MT exported during the preceding year.
ਸਾਲ 2019-20 ਦੌਰਾਨ ਦੇਸ਼ ਤੋਂ ਨਾਰੀਅਲ ਰੇਸ਼ੇ ਅਤੇ ਉਸ ਤੋਂ ਬਣੇ ਉਤਪਾਦਾਂ ਦੀ 9,88,996 ਮੀਟ੍ਰਿਕ ਟਨ ਬਰਾਮਦ ਕੀਤੀ ਗਈ ਜਦਕਿ ਪਿਛਲੇ ਸਾਲ ਇਹ ਬਰਾਮਦ 9,64,046 ਮੀਟ੍ਰਿਕ ਟਨ ਸੀ।
The State earned almost Rs. 4000 crores every year during the last 4 years i.e.
ਰਾਜ ਨੇ ਪਿਛਲੇ ਚਾਰ ਸਾਲ ਾਂ ਦੌਰਾਨ ਹਰ ਸਾਲ ਲਗਭਗ 4,000 ਕਰੋੜ ਰੁਪਏ ਭਾਵ ਕੁੱਲ 16,000 ਕਰੋੜ ਰੁਪਏ ਦੇ ਲਗਭਗ ਕਮਾਈ ਕੀਤੀ ਹੈ।
For the year 2020-21, in the first phase, 112 startups in the area of agro processing, food technology and value addition will be funded for a sum of Rs. 1185.90 lakhs which will contribute to enhancing the income of farmers.
ਵਿੱਤ ਵਰ੍ਹੇ 2020-21 ਵਿੱਚ ਪਹਿਲੇ ਪੜਾਅ ਵਿੱਚ ਐਗਰੋ-ਪ੍ਰੋਸੈੱਸਿੰਗ, ਫੂਡ ਟੈਕਨੋਲੋਜੀ ਅਤੇ ਵੈਲਿਊ ਐਡੀਸ਼ਨ ਦੇ ਖੇਤਰਾਂ ਵਿੱਚ 112 ਸਟਾਰਟ-ਅੱਪਸ ਨੂੰ 1,185.90 ਲੱਖ ਰੁਪਏ ਦੀ ਸਹਾਇਤਾ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ, ਜੋ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਦੇਣਗੇ।
Advertisement - Remove
The Government has set a target of doubling of farmers income by the year 2022.
ਸਾਲ 2022 ਤੱਕ ਸਰਕਾਰ ਨੇ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਦਾ ਟੀਚਾ ਰੱਖਿਆ ਹੈ।
In the year 2020-21, budget of Rs. 1033 crores have been provided for the scheme, out of which Rs. 553 crores have been released to the State Governments.
ਸਾਲ 2020-21 ਵਿੱਚਇਸ ਯੋਜਨਾ ਲਈ 1033 ਕਰੋੜ ਰੁਪਏ ਦਾ ਬਜਟ ਮੁਹੱਈਆ ਕਰਵਾਇਆ ਗਿਆ ਹੈ, ਜਿਸ ਵਿੱਚੋਂ 553 ਕਰੋੜ ਰੁਪਏ ਰਾਜ ਸਰਕਾਰਾਂ ਨੂੰ ਜਾਰੀ ਕੀਤੇ ਗਏ ਹਨ।
VainuBappu by fusing the new ideas of young people with the wisdom and experience gained over five decades. The 50th year is special in the journey of the scientific institute, which was started with the great vision of Dr.
ਡੀਐੱਸਟੀ ਦੇ ਸਕੱਤਰ ਪ੍ਰੋ: ਆਸ਼ੂਤੋਸ਼ ਸ਼ਰਮਾ ਨੇ ਆਈਆਈਏ ਦੇ 50ਵੇਂ ਸਥਾਪਨਾ ਸਮਾਰੋਹ ਦਾ ਉਦਘਾਟਨ ਕਰਦਿਆਂ ਕਿਹਾ, ਇਸ ਵਿਗਿਆਨਕ ਸੰਸਥਾ ਦੀ ਯਾਤਰਾ ਵਿੱਚ 50ਵਾਂ ਸਾਲ ਵਿਸ਼ੇਸ਼ ਹੈ, ਜਿਸ ਦੀ ਸ਼ੁਰੂਆਤ ਡਾ.
This is the third year of this collaboration.
ਇਸ ਸਹਿਯੋਗ ਦਾ ਇਹ ਤੀਜਾ ਸਾਲ ਹੈ।
The theme chosen for this year is Shaping an Inter-connected World. As in the past, I look forward to the opportunity to meet leaders on the side lines of the Summit to exchange views on bilateral matters of mutual interest.
ਇਸ ਸਾਲ ਲਈ ਵਿਸ਼ਾ-ਵਸਤੂ ਹੈ ਅੰਤਰ-ਸਬੰਧਤ ਵਿਸ਼ਵ ਦੀ ਰਚਨਾ । ਪਹਿਲਾਂ ਦੀ ਤਰ੍ਹਾਂ, ਮੈਂ ਸਿਖਰ ਸੰਮੇਲਨ ਦੇ ਨਾਲ-ਨਾਲ, ਨੇਤਾਵਾਂ ਨੂੰ ਮਿਲ ਕੇ ਸਾਂਝੇ ਹਿਤਾਂ ਨਾਲ ਸਬੰਧਤ ਦੁਵੱਲੇ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕਰਨ ਲਈ ਉੱਤਸੁਕ ਹਾਂ । ***
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading