Advertisement - Remove

year - Example Sentences

ਯਿਰ / ਯੀਰ
17. The two leaders welcomed recent developments in the Korean Peninsula, including the U.S.-North Korea Summit at Singapore in June and three inter-Korean Summits this year as a step towards the comprehensive resolution of the outstanding issues regarding North Korea.
17. ਦੋਹਾਂ ਆਗੂਆਂ ਨੇ ਕੋਰੀਅਨ ਪ੍ਰਾਇਦੀਪ ਵਿੱਚ ਹੋਈਆਂ ਤਾਜ਼ਾ ਘਟਨਾਵਾਂ, ਜਿਨ੍ਹਾਂ ਵਿੱਚ ਸਿੰਗਾਪੁਰ ਵਿੱਚ ਜੂਨ ਵਿੱਚ ਹੋਈ ਅਮਰੀਕਾ-ਕੋਰੀਆ ਸਿਖਰ ਵਾਰਤਾ ਅਤੇ ਇਸ ਸਾਲ ਹੋਈਆਂ ਤਿੰਨ ਅੰਤਰ-ਕੋਰੀਅਨ ਸਿਖਰ ਵਾਰਤਾਵਾਂ ਸ਼ਾਮਿਲ ਹਨ, ਦਾ ਸੁਆਗਤ ਕੀਤਾ ਅਤੇ ਇਨ੍ਹਾਂ ਨੂੰ ਉੱਤਰੀ ਕੋਰੀਆ ਬਾਰੇ ਲਟਕ ਰਹੇ ਮਸਲੇ ਦੇ ਵਿਸਤ੍ਰਿਤ ਹੱਲ ਲੱਭਣ ਵੱਲ ਇੱਕ ਕਦਮ ਕਰਾਰ ਦਿੱਤਾ।
Presentation shown at the inauguration of the golden jubilee year of ICSI
ਆਈਸੀਐੱਸਆਈ ਦੇ ਗੋਲਡਨ ਜੁਬਲੀ ਵਰ੍ਹੇ ਦੇ ਉਦਘਾਟਨ ਦੇ ਮੌਕੇ ਉੱਤੇ ਵਿਖਾਈਆਂ ਗਈਆਂ ਪੇਸ਼ਕਾਰੀਆਂ।
My heartiest new year greetings for Chaitra Shukla Pratipada, Varsh Pratipada, and Nav Samvatsar, which are two days from now.
ਦੋ ਦਿਨਾਂ ਬਾਅਦ ਚੇਤਰ, ਸ਼ੁਕਲ, ਪ੍ਰਤੀਪਦਾ, ਵਰਸ਼ ਪ੍ਰਤੀਪਦਾ, ਨਵ ਸੰਮਤਸਰ ਇਸ ਨਵੇਂ ਵਰ੍ਹੇ ਲਈ ਤੁਹਾਨੂੰ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
At present, 17 officers are undergoing the Masters’ program in various universities and for the year 2019, applications have been called for 20 seats.
ਇਸ ਵੇਲੇ 17 ਅਧਿਕਾਰੀ ਮਾਸਟਰ ਪ੍ਰੋਗਰਾਮ ਦੀ ਟ੍ਰੇਨਿੰਗ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਹਾਸਿਲ ਕਰ ਰਹੇ ਹਨ ਅਤੇ ਸਾਲ 2019 ਲਈ 20 ਸੀਟਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
From 01.10.2009, it was made mandatory for the SSP units to utilize minimum 50% of their recognized production capacity or to produce 40000 MT, whichever is less, per year to become eligible for subsidy.
01.10.2009 ਤੋਂ ਐੱਸਐੱਸਪੀ ਇਕਾਈਆਂ ਲਈ ਸਬਸਿਡੀ ਪਾਉਣ ਦੇ ਯੋਗ ਬਣਾਉਣ ਲਈ ਆਪਣੀ ਪ੍ਰਵਾਨਿਤ ਉਤਪਾਦਨ ਸਮਰੱਥਾ ਘੱਟੋ ਘੱਟ 50 ਫੀਸਦੀ ਦਾ ਉਪਯੋਗ ਕਰਨਾ ਜਾਂ ਪ੍ਰਤੀ ਸਾਲ 40 ਹਜ਼ਾਰ ਐੱਮਟੀ ਦਾ ਉਤਪਾਦਨ ਕਰਨਾ, ਇਨ੍ਹਾਂ ਵਿੱਚੋਂ ਜੋ ਵੀ ਘੱਟ ਹੋਵੇ, ਜ਼ਰੂਰੀ ਬਣਾਇਆ ਗਿਆ ਸੀ।
Advertisement - Remove
It provides for enhancement of funding allocation from 2 million Euros per year to a maximum of 4 million Euros per year by each side.
ਇਸ ਵਿੱਚ ਦੋਵੇਂ ਧਿਰਾਂ ਵੱਲੋਂ ਹਰ ਸਾਲ 20 ਲੱਖ ਯੂਰੋ ਸਲਾਨਾ ਤੋਂ ਲੈ ਕੇ ਵੱਧ ਤੋਂ ਵੱਧ 40 ਲੱਖ ਯੂਰੋ ਦੇ ਫੰਡ-ਵਾਧੇ ਦੀ ਵਿਵਸਥਾ ਹੈ।
• Infant Mortality Rate (IMR) (number of deaths of children less than one year of age per 1000 live births) – declined from 39 in the year 2014 to 37 in 2015.
ਸ਼ਿਸੂ ਮੌਤ ਦਰ (ਆਈਐੱਮਆਰ)– (1000 ਜਿਉਂਦੇ ਬੱਚਿਆਂ ਵਿਚ ਇੱਕ ਸਾਲ ਤੋਂ ਘੱਟ ਦੇ ਬੱਚਿਆਂ ਦੀ ਮੌਤ ਦੀ ਦਰ) 2014 ਦੇ 39 ਦੇ ਮੁਕਾਬਲੇ 2015 ਵਿਚ ਘੱਟਕੇ 37 ਉੱਤੇ ਪਹੁੰਚ ਗਈ।
We have a vision to double the farmers’ income by the 75th year of Independence.
ਅਜ਼ਾਦੀ ਦੇ 75 ਸਾਲ ਹੋਣ, ਕਿਸਾਨਾਂ ਦੀ ਕਮਾਈ ਦੁੱਗਣੀ ਕਰਨ ਦਾ ਸੁਪਨਾ ਦੇਖਿਆ ਹੈ।
The year 2022 marks 75th anniversary of India’s independence.
ਸਾਲ 2022 ਵਿੱਚ ਭਾਰਤ ਆਪਣੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ।
The Action Plans to be prepared and implemented by the Ministries/Departments concerned shall develop a vision for each of these identified Champion Sectors in the year 2022 and enumerate steps that need to be taken to achieve that vision.
ਸਬੰਧਤ ਮੰਤਰਾਲਿਆਂ/ਵਿਭਾਗਾਂ ਵੱਲੋਂ ਤਿਆਰ ਅਤੇ ਲਾਗੂ ਕੀਤੀਆਂ ਗਈਆਂ ਕਾਰਜ ਯੋਜਨਾਵਾਂ ਨਾਲ ਸਾਲ 2022 ਵਿੱਚ ਇਨ੍ਹਾਂ ਨਿਰਧਾਰਤ ਚੈਂਪੀਅਨ ਖੇਤਰਾਂ ਵਿੱਚੋਂ ਹਰੇਕ ਲਈ ਇੱਕ ਕਲਪਨਾ ਵਿਕਸਿਤ ਹੋ ਸਕੇਗੀ ਅਤੇ ਇਸ ਕਲਪਨਾ ਦੀ ਪ੍ਰਾਪਤੀ ਲਈ ਢੁਕਵੇਂ ਕਦਮ ਚੁੱਕਣ ਦੀ ਲੋੜ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading