Advertisement - Remove

year - Example Sentences

ਯਿਰ / ਯੀਰ
Under this scheme, farmers having up to five acres of land would be given a monetary support of six thousand rupees per year from the Central Government in three instalments.
ਇਸ ਸਕੀਮ ਤਹਿਤ ਪੰਜ ਏਕੜ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਤਿੰਨ ਕਿਸ਼ਤਾਂ ਵਿੱਚ ਪ੍ਰਤੀ ਸਾਲ ਛੇ ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਏਗੀ।
The Voluntary Retirement Scheme for CIWTC was implemented in the year 2015 as per decision of ‘the Cabinet on 24.12.2014.
24.12.2014 ਨੂੰ ਕੈਬਨਿਟ ਦੇ ਫੈਸਲੇ ਮੁਤਾਬਕ ਸੀ ਆਈ ਡਬਲਿਊ ਟੀ ਸੀ ਲਈ ਸਵੈ ਇਛੁੱਕ ਸੇਵਾਮੁਕਤੀ ਸਕੀਮ ਨੂੰ ਸਾਲ 2015 ਵਿੱਚ ਲਾਗੂ ਕੀਤਾ ਗਿਆ ਸੀ।
As India enters its 75th year of Independence in 2022, we are working on the weaknesses and constraints that hold us back.
ਜਿਵੇਂ ਭਾਰਤ 2022 ਵਿੱਚ ਆਜ਼ਾਦੀ ਦੇ 75 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਅਸੀਂ ਉਨ੍ਹਾਂ ਕਮਜ਼ੋਰੀਆਂ ਅਤੇ ਰੁਕਾਵਟਾਂ 'ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ।
As India enters its 75th year of Independence in 2022, we are working on the weaknesses and constraints that hold us back.
ਜਿਵੇਂ ਭਾਰਤ 2022 ਵਿੱਚ ਆਜ਼ਾਦੀ ਦੇ 75 ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਅਸੀਂ ਉਨ੍ਹਾਂ ਕਮਜ਼ੋਰੀਆਂ ਅਤੇ ਰੁਕਾਵਟਾਂ ‘ਤੇ ਕੰਮ ਕਰ ਰਹੇ ਹਾਂ ਜਿਹੜੀਆਂ ਸਾਨੂੰ ਪਿੱਛੇ ਲੈ ਕੇ ਜਾ ਰਹੀਆਂ ਹਨ।
This is the 150th birth anniversary year of Mahatma Gandhiji.
ਇਸ ਵਰ੍ਹੇ ਮਹਾਤਮਾ ਗਾਂਧੀ ਜੀ ਦੀ 150ਵੀਂ ਵਰ੍ਹੇਗੰਢ ਹੈ।
Advertisement - Remove
Friends, India is one of the first few countries to legislate Consumer Protection Act in 1986, just one year after adoption of UN Guidelines.
ਸਾਥੀਓ,ਭਾਰਤ ਉਨ੍ਹਾਂ ਕੁਝ ਦੇਸ਼ਾਂ ਵਿੱਚ ਸ਼ਾਮਲ ਹੋ ਰਿਹਾ ਹੈ ਜਿਨ੍ਹਾਂ ਨੇ ਯੂ ਐੱਨ ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਦੇ ਅਗਲੇ ਹੀ ਸਾਲ ਜਾਣੀਕੇ 1986 ਵਿੱਚ ਹੀ ਖਪਤਕਾਰ ਸੁਰੱਖਿਆ ਐਕਟ ਲਾਗੂ ਕਰ ਦਿੱਤਾ ਸੀ।
Work Plan for the year 2019-21 between Indian Council of Agriculture Research Republic of India and the State Secretary of Agro industry of the Ministry of Production and Labour of the Argentine Republic within the MoU signed in 2006.
ਭਾਰਤੀ ਖੇਤੀਬਾੜੀ ਖੋਜ ਕੌਂਸਲ, ਭਾਰਤ ਅਤੇ ਉਤਪਾਦਨ ਅਤੇ ਕਿਰਤ ਮੰਤਰਾਲਾ, ਅਰਜਨਟੀਨਾ ਦੇ ਐਗਰੋ ਇੰਡਸਟਰੀ ਦੇ ਸਟੇਟ ਸਕੱਤਰ ਦਰਮਿਆਨ 2006 ਵਿੱਚ ਹਸਤਾਖ਼ਰ ਕੀਤੇ ਸਹਿਮਤੀ ਪੱਤਰ ਸਬੰਧੀ ਸਾਲ 2019-21 ਲਈ ਕਾਰਜ ਯੋਜਨਾ।
Discussing ways to add even more value to this Conference, the Prime Minister suggested that follow up should continue through working groups, all the year round.
ਇਸ ਸੰਮੇਲਨ ਨੂੰ ਵਧੇਰੇ ਬਹੁਮੁੱਲਾ ਬਣਾਉਣ ਬਾਰੇ ਵਿਚਾਰ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਪੂਰੇ ਸਾਲ ਕਾਰਜ ਗਰੁੱਪਾਂ ਰਾਹੀਂ ਇਸ ਦੇ ਨਤੀਜਿਆਂ ਬਾਰੇ ਚਰਚਾ ਜਾਰੀ ਰਹਿਣੀ ਚਾਹੀਦੀ ਹੈ।
· Companies have mobilized more than 25000 crore rupees in the first six months of this year through the IPOs.
– ਕੰਪਨੀਆਂ ਨੇ ਆਈਪੀਓਜ਼ (IPO’s) ਰਾਹੀਂ ਇਸ ਸਾਲ ਪਹਿਲੇ 6 ਮਹੀਨੇ ਵਿੱਚ ਹੀ 25 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਇਕੱਠੀ ਕੀਤੀ ਹੈ।
During the entire period of last year this figure was Rs. 29000 crore.
ਪਿਛਲੇ ਸਾਲ ਪੂਰੇ ਸਾਲ ਵਿੱਚ ਇਹ ਰਾਸ਼ੀ 29 ਹਜ਼ਾਰ ਕਰੋੜ ਰੁਪਏ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading